Saturday, 26 December 2020

ਪਾਠ-04 ਦੇਸ਼ ਪੰਜਾਬ

0 comments

ਪਾਠ - 4 ਦੇਸ ਪੰਜਾਬ (ਲੇਖਕ - ਸ੍ਰੀ ਫ਼ੀਰੋਜ਼ਦੀਨ ਸ਼ਰਫ਼)

 

 

1. ਪ੍ਰਸ਼ਨ/ ਉੱਤਰ

 

ਪ੍ਰਸ਼ਨ . ਕਵੀ ਨੇ ਪੰਜਾਬ ਦੇ ਸੁਹੱਪਣ ਦੀ ਤੁਲਨਾ ਕਿਸ ਫੁੱਲ ਨਾਲ਼ ਕੀਤੀ ਹੈ?

ਉੱਤਰ: ਗੁਲਾਬ ਦੇ ਫੁੱਲ ਨਾਲ਼।

 

ਪ੍ਰਸ਼ਨ . ਕਵੀਂ ਨੇ ਪੀਂਘਾਂ ਝੂਟਦੀਆਂ ਕੁੜੀਆਂ ਦੀ ਸਿਫ਼ਤ ਕੀ ਕਹਿ ਕੇ ਕੀਤੀ ਹੈ?

ਉੱਤਰ: ਨਾਗਰ ਵੇਲਾਂ।

 

ਪ੍ਰਸ਼ਨ . ਤ੍ਰਿੰਵਣ ਵਿੱਚ ਬੈਠ ਕੇ ਕੁੜੀਆਂ ਕੀ ਕਰਦੀਆਂ ਹਨ?

ਉੱਤਰ: ਤ੍ਰਿੰਵਣ ਵਿੱਚ ਬੈਠ ਕੇ ਕੁੜੀਆਂ ਚਰਖਾ ਕੱਤਦੀਆਂ ਹਨ।

 

ਪ੍ਰਸ਼ਨ . “ਦੇਸ ਪੰਜਾਬ ਕਵਿਤਾ ਅਨੁਸਾਰ ਪੰਜਾਬਣਾਂ ਦੇ ਪਹਿਰਾਵੇ ਬਾਰੇ ਦੱਸੋ।

ਉੱਤਰ: ਇਸ ਕਵਿਤਾ ਅਨੁਸਾਰ ਪੰਜਾਬਣਾਂ ਹੀਰਿਆਂ-ਮੌਤੀਆਂ ਜੜੇ ਹਾਰ ਤੇ ਹਮੇਲਾਂ pihndIAW hn[

ਪ੍ਰਸ਼ਨ , “ਦੇਸ ਪੰਜਾਬਕਵਿਤਾ ਵਿੱਚ ਆਏ ਦਰਿਆਵਾਂ ਦੇ ਨਾਂ ਲਿਖੋ।

ਉੱਤਰ: ਸਤਲੁਜ, ਰਾਵੀ, ਜਿਹਲਮ, ਚਨਾਬ ਅਤੇ ਅਟਕ।

 

2. ਔਖੇ ਸ਼ਬਦਾਂ ਦੇ ਅਰਥ:

 

nwgr-: au`qm, suMdr, inpuMn, cqr

ਹਮੇਲ-:    ਔਰਤ ਦੇ ਗਲ ' ਪਾਏ ਜਾਣ ਵਾਲੇ ਇੱਕ ਗਹਿਣੇ ਦੀ ਕਿਸਮ

ਮਤਾਬ-:   ਚੰਨ, ਚੰਦਰਮਾ

ਉਨਾਬ-:   ਇੱਕ ਰੁੱਖ ਜਾਂ ਉਸ ਦੇ ਬੇਰ ਵਰਗਾ ਫ਼ਲ, ਉਨਾਬੀ ਰੰਗ ਵਰਗਾ ਕਾਲੀ ਭਾਅ

              ਮਾਰਦਾ ਲਾਲ ਰੰਗ

ਤ੍ਰਿੰਵਣ-:     ਕੱਤਣ ਵਾਸਤੇ ਇਕੱਠੀਆਂ ਹੋਈਆਂ ਕੁੜੀਆਂ ਦੀ ਇਕੱਠ

ਨਾਜ਼ਕ -:       ਕੌਮਲ, ਮੁਲਾਇਮ, ਮਲੂਕ

ਤਰੱਕਲਾ-:     crKy ਦੀ ਲੰਮੀ ਸੀਖ

ਠੁਮਕ-ਨੁਮਕ-:  ਨਖਰੇ ਨਾਲ਼ ਤੁਰਨਾ