Saturday 26 December 2020

ਪਾਠ-10 ਕੀੜੀ

0 comments

ਪਾਠ-10 ਕੀੜੀ (ਲੇਖਕ-ਸ੍ਰੀ ਸੁਰਜੀਤ ਸਿੰਘ ਮਰਜਾਰਾ)

 

1. ਪ੍ਰਸ਼ਨ/ਉੱਤਰ

 

ਪ੍ਰਸ਼ਨ . ਕੀੜੀ ਕਿਹੋ ਜਿਹੀ ਦਿਸਦੀ ਹੈ?

ਉੱਤਰ: ਕੀੜੀ ਨਿੱਕੀ ਜਿਹੀ ਦਿਸਦੀ ਹੈ। ਉਸ ਉੱਤੇ ਮਾਸ ਜਾਂ ਖੱਲ ਨਹੀਂ ਦਿਸਦੀ।

 

ਪ੍ਰਸ਼ਨ . ਕੀੜੀ ਦੇ kMm ਤੇ ਉਸ ਦੀ ਲਗਨ ਕਿਹੋ ਜਿਹੀ ਹੈ?

ਉੱਤਰ: ਕੀੜੀ ਦੇ kMm ਸਭ ਦਾ ਧਿਆਨ ਖਿੱਚਣ ਵਾਲੇ ਹਨ। ਉਹ ਅਟੁੱਟ ਲਗਨ ਨਾਲ ਕਿਸੇ        ਔਕੜ ਦੀ ਪਰਵਾਹ ਕੀਤੇ ਬਿਨ੍ਹਾਂ ਲਗਾਤਾਰ kMm ਵਿੱਚ ਰੁੱਝੀ ਰਹਿੰਦੀ ਹੈ।

 

ਪ੍ਰਸ਼ਨ e, ਕੀੜੀਆਂ ਦਾ ਦਲ rL-imL ਕੇ ਕਿਸ ਤਰ੍ਹਾਂ ਰਹਿੰਦਾ ਹੈ?

ਉੱਤਰ: ਕੀੜੀਆਂ ਦਾ ਦਲ ਇੱਕ-ਦੂਜੇ ਦਾ ਸਹਾਰਾ ਬਣ rL-imL ਕੇ ਰਹਿੰਦਾ ਤੇ ਖਾਂਦਾ-ਪੀਂਦਾ            ਹੈ।

 

ਪ੍ਰਸ਼ਨ . ਕੀੜੀਆਂ ਗੱਲਾਂ ਕਿਵੇਂ ਕਰਦੀਆਂ ਹਨ?

ਉੱਤਰ: ਕੀੜੀਆਂ ਇੱਕ-ਦੂਜੀ ਦੇ ਮੂੰਹ ਨਾਲ਼ ਮੂੰਹ ਲਾ ਕੇ ਗੱਲਾਂ ਕਰਦੀਆਂ ਹਨ।

 

ਪ੍ਰਸ਼ਨ . ਕੀੜੀ ਤੋਂ' ਸਾਨੂੰ ਕੀ ਸਿੱਖਿਆ ਮਿਲਦੀ ਹੈ?

ਉੱਤਰ: ਕੀੜੀ ਤੋਂ ਸਾਨੂੰ ਸਿਦਕ, ਲਗਨ ਤੇ ਮਿਹਨਤ ਨਾਲ kMm ਕਰਨ ਤੇ ਰਲ-ਮਿਲ ਕੇ               ਰਹਿਣ ਦੀ ਸਿੱਖਿਆ ਮਿਲਦੀ ਹੈ।

 

ਪ੍ਰਸ਼ਨ . ਕੀੜੀਆਂ ਆਪਸ ਵਿੱਚ ਕਿਵੇ' ਰਹਿੰਦੀਆਂ ਹਨ?

ਉੱਤਰ: ਕੀੜੀਆਂ ਆਪਸ ਵਿੱਚ rL-imL ਕੇ ਰਹਿੰਦੀਆਂ ਹਨ।

 

ਪ੍ਰਸ਼ਨ . ਕਵੀ ਨੇਕੀੜੀਕਵਿਤਾ ਵਿੱਚ ਕੀ sMdyS ਦਿੱਤਾ ਹੈ?

ਉੱਤਰ: ਕਵੀ ਨੇਕੀੜੀ ਕਵਿਤਾ ਵਿੱਚ rL-imL ਕੇ ਰਹਿਣ, ਲਗਨ ਤੇ ਮਿਹਨਤ ਨਾਲ ਕੰਮ ਕਰਨ ਤੇ ਸਿਦਕ ਦਾ sMdyS ਦਿੱਤਾ ਹੈ।

 

2. ਹੇਠ ਲਿਖੇ Sbd ਨੂੰ ਵਾਕਾਂ ਵਿੱਚ ਵਰਤੋ:

 

1. ਤਨ (ਸਰੀਰ) - ਸਾਨੂੰ ਤਨ ਦੇ ਨਾਲ-ਨਾਲ ਮਨ ਵੀ ਸਾਫ਼ ਰੱਖਣਾ ਚਾਹੀਦਾ ਹੈ।

2. ਜੀਵਨ (ਜ਼ਿੰਦਗੀ) - ਸਾਨੂੰ ਜੀਵਨ ਭਰ ਚੰਗੇ ਕੰਮ ਕਰਨੇ ਚਾਹੀਦੇ ਹਨ।

3. ਧਰਤੀ (ਜ਼ਮੀਨ) - ਧਰਤੀ ਸੂਰਜ ਦੁਆਲੇ ਘੁੰਮਦੀ ਹੈ

4. ਕਰਾਰਾ (ਤਿੱਖਾ) - ਅਸੀਂ ਮੇਲੇ ਵਿੱਚ ਕਰਾਰੇ ਗੋਲ-ਗੱਪੇ ਖਾਧੇ।

5. ਭਰੋਸਾ (ਵਿਸ਼ਵਾਸ) - ਆਪਣੇ-ਆਪ 'ਤੇ ਭਰੋਸਾ ਰੱਖੋ

 

3. ਔਖੇ SbdW ਦੇ ਅਰਥ:

 

AOkV: - AOK, ਬਿਪਤਾ, muSkl

ਹੁੰਗਾਰਾ: - ਗੱਲ ਦੇ ਜਵਾਬ ਵਿੱਚਹਾਂ'-“ਹਾਂ ਜਾਂਹੂੰ-“ਹੂੰ ਕਰਨਾ, ਹਾਂ ਕਰਨਾ

ਸਾਹਸ: - ਹੌਸਲਾ, ਦਲੇਰੀ, ਹਿੰਮਤ

ਲਗਨ: -  Dun, SOk, ਰੁਚੀ, ਲਿਵ

ਅਜੂਬਾ: - ਅਜੀਬ cIz, ਅਨੋਖੀ ਗੱਲ

ਇਤਬਾਰ: - ਭਰੋਸਾ, ਯਕੀਨ, ਵਿਸ਼ਵਾਸ

ਸੁਰਜੀਤ: - ਜਿੰਦਾ, ਜਿਊਂਦਾ (ਪਰ ਇਸ ਕਵਿਤਾ 'ਸੁਰਜੀਤ ਤੋਂ ਭਾਵ ਸਾਇਰ ਦਾ ਉਪਨਾਮ ਹੈ।)

 

 

4. ਇਸ ਕਵਿਤਾ ਵਿੱਚ ਆਏ ਇੱਕੋ ਲੈਅ ਵਾਲ਼ੇ ਹੋਰ ਸੁਬਦ ਲਿਖੋ:

 

 

ਮਹਿਕਣ: - ਟਹਿਕਣ

ਦੁਰਕਾਰੋ: - ਸਤਿਕਾਰੋਂ

ਖੱਲ: - ਗੱਲ

ਹੁੰਗਾਰਾ: - ਸਾਰਾ

ਅੱਗੇ: - ਲੱਗੇ

ਰਹਿੰਦੀ: - ਕਹਿੰਦੀ

ਹੁਲਾਰਾ: - ਕਰਾਰਾ

ਜਾਪੇ: - ਨਾਪੇ

ਭਾਰਾ: - ਸਹਾਰਾ

ਖਾਵਣ: - ਪਾਵਣ

ਆਈ: - ਚਾਈ

ਆਵੇ: -   ਜਾਵੇ

ਛੁਹਾਵਣ: - ਪੁਚਾਵਣ

ਖਲੇਰੇ: - ਚੁਫੇਰੇ

vMfweIey: - ਬਣਾਈਏ