ਅਧਿਆਇ -11 ਪੁਕਾਸ਼,ਪਰਛਾਵੇ' ਅਤੇ ਪਰਾਵਰਤਨ
ikirAw1- pwrdrSI, ApwrdrSI Aqy Alp-pwrdrSI vsqUAW dI pihcwx krnI[
pRSn1- koeI vsqU pRkwS nUM Awpxy iv`coN pUrI qrHW, Alp mwqrw
jW iblkul vI lMGx nhIN idMdI, dy ADwr qy vsqUAW nUM ikMnIAW iksmW iv`c vMifAw
jw skdw hY?
ਉੱਤਰ- iqMn iksmW[(1) pwrdrSI, (2)
Alp-pwrdrSI, Aqy (3) ApwrdrSI vsqUAW[
ਪ੍ਰਸ਼ਨ 2- ਹੇਠਾਂ ਦਿੱਤੀ swrnI iv`c pdwrQW
nUM pwrdrSI, ApwrdrSI Aqy Alp-pwrdrSI iv`c
vMfo-
vsqU/ pdwrQ |
pwrdrSI/ ApwrdrSI/ Alp-pwrdrSI |
pwxI |
pwrdrSI |
itSU pypr |
Alp-pwrdrSI |
p`Qr |
ApwrdrSI |
hvw |
pwrdrSI |
ikqwb |
ApwrdrSI |
SISw
|
pwrdrSI |
pqlw k`pVw
|
Alp-pwrdrSI |
ਕਿਰਿਆ 2- pRkwS dy is`DI ryKw
iv`c c`lx dy gux nUM drswauxw[
ਪ੍ਰਸ਼ਨ
1- ਪ੍ਰਕਾਸ਼ ---- ryKw iv`c cldw
hY[
ਉੱਤਰ-ਸਿੱਧੀ।
ਪ੍ਰਸ਼ਨ 2- ਪ੍ਰਕਾਸ਼ ___ ਪਦਾਰਥ
ਵਿੱਚੋ ਨਹੀਂ ਲੰਘ ਸਕਦਾ।
ਉੱਤਰ- ApwrdrSI।
ਕਿਰਿਆ 3- ਪਰਛਾਵਾਂ bxwaux ਲਈ ਸਕਰੀਨ ਦੀ ਮਹੱਤਤਾ ਨੂੰ
ਦਰਸਾਉਣਾ।
ਪ੍ਰਸ਼ਨ 1- ਪਰਛਾਵਾਂ ਬਣਾਉਣ
ਲਈ ਕਿੰਨੀਆਂ ਵਸਤੂਆਂ
ਦੀ ਜਰੂਰਤ ਹੁੰਦੀ
ਹੈ?
ਉੱਤਰ- iqMn।
ਪ੍ਰਸ਼ਨ 2- ਜਦੋਂ ਕੋਈ__ਵਸਤੂ ਸਕਰੀਨ ਅਤੇ ਪ੍ਰਕਾਸ਼ ਦੇ ਸਰੋਤ
ਵਿਚਕਾਰ ਆਉਂਦੀ ਹੈ,ਤਾਂ ਸਕਰੀਨ ਉੱਪਰ
ਪਰਛਾਵਾਂ ਬਣਦਾ ਹੈ।
ਉੱਤਰ- ApwrdrSI।
ਕਿਰਿਆ 4- ਪਰਛਾਵੇ' ਦੇ ਮਾਪ ਅਤੇ ਰੰਗ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦਾ ਅਧਿਐਨ।
ਪ੍ਰਸ਼ਨ 1-ਕਿਸੇ ਅਪਾਰਦਰਸ਼ੀ
ਵਸਤੂ ਦੇ ਪਰਛਾਵੇ'
ਦਾ ਆਕਾਰ, ਵਸਤੂ
ਅਤੇ ਪ੍ਰਕਾਸ਼ ਸਰੋਤ
ਦੀ__ਸਥਿਤੀ ਤੇ ਨਿਰਭਰ ਕਰਦਾ ਹੈ।
ਉੱਤਰ-swpyKI।
ਪ੍ਰਸ਼ਨ 2- ਅਪਾਰਦਰਸ਼ੀ
ਵਸਤੂ ਭਾਵੇ' ਕਿਸੇ
ਵੀ ਰੰਗ ਦੀ ਹੋਵੇ, ਪਰਛਾਵਾਂ ਹਮੇਸ਼ਾ
____ (ਚਿੱਟਾ/ਕਾਲਾ) ਹੋਵੇਗਾ।
ਉੱਤਰ- ਕਾਲਾ।
ਕਿਰਿਆ 5- ਇੱਕ ਪਿੰਨ ਹੋਲ ਕੈਮਰਾ ਬਣਾਉਣਾ।
ਪ੍ਰਸ਼ਨ 1- ਪਿੰਨ ਹੋਲ ਕੈਮਰਾ ਇਸ ਤੱਥ ਤੇ ਅਧਾਰਿਤ ਹੈ ਕਿ ਪ੍ਰਕਾਸ਼ ਸਧਾਰਨ
ਹਾਲਤਾਂ ਵਿੱਚ ___ ਰੇਖਾ
ਵਿੱਚ ਚੱਲਦਾ ਹੈ।
ਉੱਤਰ-
ਸਿੱਧੀ।
ਪ੍ਰਸ਼ਨ 2- ipMn hol kYmrw duAwrw bxwey pRqIibM_____Aqy _____huMdy
hn[
ਉੱਤਰ- ault Aqy Coty Awkwr dy[
ਕਿਰਿਆ 6- ਪ੍ਰਕਾਸ਼ ਦੇ ਪਰਾਵਰਤਨ ਨੂੰ ਵੇਖਣਾ।
ਪ੍ਰਸ਼ਨ 1- ਇੱਕ ਦਰਪਣ
ਆਪਣੇ ਉੱਪਰ ਪੈ ਰਹੇ ਪ੍ਰਕਾਸ਼ ਦੀ ਦਿਸ਼ਾ ਨਹੀਂ ਬਦਲਦਾ।
(ਸਹੀ/ਗਲਤ)
ਉੱਤਰ- ਗਲਤ।
ਪ੍ਰਸ਼ਨ 2- ਇੱਕ ਸਮਤਲ
ਦਰਪਣ ਵਰਗੀ ਪਾਲਿਸ਼
ਕੀਤੀ ਸਤ੍ਰਾ ਜਾਂ ਚਮਕਦੀ ਸਤ੍ਰਾ ___ ਪਰਾਵਰਤਨ
ਪੈਦਾ ਕਰਦੀ ਹੈ।
ਉੱਤਰ- inXimq।
AiBAws
ਪ੍ਰਸ਼ਨ 1-KwlI QwvW Bro[
(i)
ਉਹ ਵਸਤੂਆਂ ਜੋ ਆਪਣੇ ਵਿੱਚੋਂ pRkwS ਨੂੰ AMiSk ਤੌਰ ਤੇ ਲੰਘਣ ਦਿੰਦੀਆਂ ਹਨ,
ਉਹਨਾਂ ਨੂੰ ਅਲਪ-ਪਾਰਦਰਸ਼ੀ ਵਸਤੂਆਂ ਆਖਦੇ
ਹਨ।
(ii)
ਸੂਰਜ ਵਰਗਾ ਚਾਣਨ ਸਰੌਤ ਜੋ ਆਪਣੀ ਰੌਸ਼ਨੀ ਖੁਦ ਪੈਦਾ ਕਰਦਾ ਹੈ ਨੂੰ ਪ੍ਰਕਾਸ਼ਮਾਨ ਵਸਤੂ ਆਖਦੇ ਹਨ।
(iii) ਸੂਰਜ ਵੱਲ ਕਦੇ ਵੀ ਸਿੱਧਾ ਨਹੀਂ ਵੇਖਣਾ ਚਾਹੀਦਾ ਕਿਉਂਕਿ ਇਹ ਅੱਖਾਂ ਲਈ ਬਹੁਤ ਹਾਨੀਕਾਰਕ ਹੋਂ ਸਕਦਾ ਹੈ।
(iv) ਪ੍ਰਕਾਸ਼ ਦੇ ਪਾਲਿਸ਼ ਕੀਤੀ ਸਤ੍ਹਾ ਤੇ ਪੈਣ ਉਪਰੰਤ
ਪ੍ਰਕਾਸ਼ ਦੇ ਪ੍ਰਸਾਰ ਦੀ idSw ਵਿੱਚ ਤਬਦੀਲੀ ਦੇ ਵਰਤਾਰੇ ਨੂੰ ਪ੍ਰਕਾਸ਼ ਦਾ ਪਰਾਵਰਤਨ ikhw ਜਾਂਦਾ ਹੈ।
(v) ਪਰਾਵਰਤਨ ਦੇ ਵਰਤਾਰੇ ਕਾਰਨ ਦਿਨ ਦੇ ਸਮੇ ਕਮਰੇ ਵਿੱਚ ਚਾਣਨ ਹੁੰਦਾ ਹੈ,
ਭਾਵੇਂ ਕਮਰੇ ਵਿੱਚ ਸਿੱਧੀ ਧੁੱਪ ਪ੍ਰਵੇਸ਼ ਨਾ ਕਰੇ।
ਪ੍ਰਸ਼ਨ 2- ਸਹੀ ਜਾਂ ਗਲਤ ਲਿਖੋ-
(i) ਚੰਦਰਮਾ ਇੱਕ pRkwSmwn
ਵਸਤੂ ਹੈ। (ਗਲਤ)
(ii) ਅਸੀਂ pwrdrSI
ਸਮੱਗਰੀ ਵਿੱਚੋਂ ਸਪੱਸ਼ਟ ਰੂਪ ਨਾਲ ਵੇਖ ਸਕਦੇ ਹਾਂ। (ਸਹੀ)
(iii) ApwrdrSI
ਵਸਤੂ ਦਾ ਪਰਛਾਵਾਂ hmySw ਕਾਲਾ ਹੁੰਦਾ ਹੈ। (ਸਹੀ)
(iv) ਪ੍ਰਕਾਸ਼ is`Dy ਮਾਰਗ ਵਿੱਚ ਯਾਤਰਾ ਨਹੀਂ ਕਰਦਾ। (ਗਲਤ)
(v) ਪ੍ਰਕਾਸ਼ ਦੇ ਪਰਾਵਰਤਨ ਕਾਰਨ ਦਿਨ ਸਮੇ'
ਕਮਰੇ ਵਿੱਚ ਚਾਣਨ ਰਹਿੰਦਾ ਹੈ,
ਭਾਵੇ ਸਿੱਧੀ ਧੁੱਪ ਕਮਰੇ ਵਿੱਚ ਪ੍ਰਵੇਸ ਨਹੀਂ ਕਰਦੀ। (ਸਹੀ)
ਪ੍ਰਸ਼ਨ 3- imlwn kro-
(i) ਪ੍ਰਕਾਸ਼ ਦੇ ਕੁਦਰਤੀ ਸਰੋਤ (ਉ)
ਪ੍ਰਕਾਸ਼ ਸਿੱਧੀ ਰੇਖਾ ਵਿੱਚ ਚੱਲਦਾ ਹੈ (iii)
(ii) ਸੀ.ਐਫ.ਐਲ.,ਐਲ.ਈ.ਡੀ.ਅਤੇ itaUb ਲਾਈਟ (ਅ)
ApwrdrSI
ਵਸਤੂ (v)
(iii)
ਪ੍ਰਕਾਸ਼ ਦਾ ਸਰਲ ਰੇਖੀ ਪ੍ਰਸਾਰ (ਏ)
AkwSI ਵਸਤੂ ਦੁਆਰਾ ਪਰਛਾਵਾਂ ਪਾਉਂਣਾ (iv)
(iv) ਗ੍ਰਹਿਣ (ਸ)
ਬਣਾਵਟੀ ਪ੍ਰਕਾਸ਼ ਸਰੋਤ
(ii)
(v) ਗੱਤਾ,
ਲੱਕੜ ਅਤੇ DwqU (ਹ)
ਸੂਰਜ (i)
ਪ੍ਰਸ਼ਨ 4- ਸਹੀ ਉੱਤਰ ਦੀ ਚੋਣ ਕਰੋ-
(i) ਚੰਦਰਮਾ ਵਰਗੀਆਂ ਵਸਤੂਆਂ
ਜੋ ਆਪਣਾ ਪ੍ਰਕਾਸ਼
ਖੁਦ ਪੈਦਾ ਨਹੀਂ
ਕਰਦੀਆਂ, ਨੂੰ ਕੀ ਕਹਿੰਦੇ ਹਨ?
(ਓ)
pRkwSmwn
ਵਸਤੂ
(ਅ)
ਪ੍ਰਕਾਸ਼ਸੌਖੀ ਵਸਤੂ
(ਏ) ਪ੍ਰਕਾਸ਼ਹੀਣ ਵਸਤੂ
(ਸ) ਪ੍ਰਕਾਸ ਦਾ ਪਰਾਵਰਤਨ ਰਤ
(ii) ਉਹ ਵਸਤੂ ਜਿਸ ਵਿੱਚੋਂ ਅੰਸ਼ਿਕ ਰੂਪ ਵਿੱਚ ਵੇਖਿਆ ਜਾ ਸਕਦਾ ਹੈ, ਪਰ ਸਪੱਸ਼ਟ ਰੂਪ ਵਿੱਚ
ਨਹੀਂ-
(ਉ) ਰਬੜ ਗੇਂਦ
(ਅ) ਕੱਚ ਦੀ ਸਮਤਲ ਪਰਤ
(ਏ) ਟਰੇਸਿੰਗ ਪੇਪਰ ਦੀ ਸ਼ੀਟ
(ਸ) ਸੀ.ਡੀ.
(compact
disc)
(iii) ਸ਼ਾਮ ਵੇਲੇ ਜਦੋਂ
ਸੂਰਜ ਕਿਸੇ ਵਸਤੂ
ਦੇ ਪਿੱਛੇ ਹੁੰਦਾ
ਹੈ, ਤਾਂ ਉਸ ਵਸਤੂ ਦੇ ਪਰਛਾਵੇ'
ਦਾ ਅਕਾਰ ਵਸਤੂ
ਦੇ ਮੁਕਾਬਲੇ ਕੀ hovygw?
(ਉ) ਛੋਟਾ
(ਅ) ਵੱਡਾ
(ਏ) ਲਗਭਗ zIro
(ਨਾ ਮਾਤਰ)
(ਸ) ਬਰਾਬਰ
(iv) ਪਿੰਨ hol ਕੈਮਰਾ
ਦੁਆਰਾ ਬਣਿਆ ਪ੍ਰਤੀਬਿੰਬ
ਕਿਹੋ ਜਿਹਾ ਹੁੰਦਾ
ਹੈ?
(ਓ) ਉਲਟਾ ਅਤੇ ਛੋਟਾ
(ਅ) ਉਲਟਾ ਅਤੇ ਵੱਡਾ
(ਏ) ਸਿੱਧਾ ਅਤੇ ਵੱਡਾ
(ਸ) ਸਿੱਧਾ ਅਤੇ ਛੋਟਾ
(v) ਪਰਛਾਵਾਂ ਬਣਾਉਣ ਲਈ ਸਾਨੂੰ ਕਿਹੜੀਆਂ ਵਸਤੂਆਂ
ਦੀ ਲੋੜ ਹੁੰਦੀ
ਹੈ?
(ਉ) ਇੱਕ ApwrdrSI
ਵਸਤੂ
(ਅ) ਇੱਕ ਪ੍ਰਕਾਸ਼ ਸਰੋਤ
(ਏ) ਪ੍ਰਤੀਬਿੰਬ ਬਣਾਉਣ ਲਈ ਸਕਰੀਨ
(ਸ) ਉਪਰੋਕਤ ਸਾਰੇ
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-
:
(i) ਇੱਕ ਬਿੰਦੂ ਤੋਂ ਦੂਸਰੇ ਬਿੰਦੂ ਤੇ ਜਾਣ ਸਮੇ' ਸਧਾਰਨ
ਤੌਰ ਤੇ ਪ੍ਰਕਾਸ਼
ਕਿਸ ਪ੍ਰਕਾਰ ਦਾ ਰਸਤਾ ਤੈਅ ਕਰਦਾ
ਹੈ।
ਉੱਤਰ- ਸਿੱਧਾ।
(ii) ਮੱਛੀਆਂ ਪਾਣੀ ਵਿੱਚ
ਪਰਛਾਵਾਂ ਨਹੀਂ ਬਣਾਉੱਦੀਆਂ। ਕਿਉਂ?
ਉੱਤਰ- ਕਿਸੇ ਸਕਰੀਨ ਦੀ ਅਣਹੋਂਦ
(ਜਾਂ ਬਹੁਤ ਦੂਰ ਹੌਣ)
ਕਾਰਨ।
(iii) ਸੂਰਜ ਗ੍ਰਹਿਣ ਸਮੇ' ਸੂਰਜ, ਧਰਤੀ ਅਤੇ ਚੰਦਰਮਾ ਦੀ ਸਾਪੇਖੀ
ਸਥਿਤੀ ਬਾਰੇ ਦੱਸੋ।
ਉੱਤਰ - ਸੂਰਜ ਗ੍ਰਹਿਣ ਸਮੇਂ ਚੰਦਰਮਾ,
ਧਰਤੀ ਅਤੇ ਸੂਰਜ ਦੇ ਵਿਚਕਾਰ ਹੁੰਦਾ ਹੈ।
(iv) ਇੱਕ ਬਿਲਕੁਲ ਹਨੇਰੇ
ਕਮਰੇ ਵਿੱਚ, ਜੇਕਰ
ਤੁਸੀਂ ਆਪਣੇ ਸਾਹਮਣੇ
ਸ਼ੀਸ਼ਾ ਫੜੌਗੇ ਤਾਂ ਕੀ ਤੁਸੀਂ ਸ਼ੀਸ਼ੇ
ਵਿੱਚ ਆਪਣਾ ਪ੍ਰਤੀਬਿੰਬ
ਵੇਖ ਸਕੋਗੇ?
ਉੱਤਰ- ਨਹੀਂ।
(v) ਦੋ ਇੱਕੋ ਜਿਹੀਆਂ
ਬੈਡ ਦੀਆਂ ਚਾਦਰਾਂ
ਜੋ ਕਿ ਗੁਲਾਬੀ
ਅਤੇ ਸਲੇਟੀ ਰੰਗ ਦੀਆਂ ਹਨ, ਧੁੱਪ
ਵਿੱਚ ਰੱਸੀ ਤੇ ਲਮਕ ਰਹੀਆਂ ਹਨ। ਇਹਨਾਂ ਚਾਦਰਾਂ ਦੇ ਪਰਛਾਵੇ' ਦਾ ਰੰਗ ਕੀ ਹੋਵੇਗਾ?
ਉੱਤਰ- kwlw।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ-
(i) ਨਿਯਮਿਤ ਪਰਾਵਰਤਨ ਕੀ ਹੁੰਦਾ ਹੈ?
ਉੱਤਰ - ਜਦੋਂ ਪ੍ਰਕਾਸ਼ ਕਿਸੇ ਸਮਤਲ ਦਰਪਣ ਜਾਂ ਚਮਕਦੀ ਹੋਈ ਸੜ੍ਹਾ ਤੇ ਪੈਂਦਾ ਹੈ ਤਾਂ ਪ੍ਰਕਾਸ਼ ਇੱਕ ਨਿਯਮਿਤ ਤਰੀਕੇ ਨਾਲ ਪਰਾਵਰਤਿਤ ਹੁੰਦਾ ਹੈ। ਕਈ ਵਾਰ ਨਿਯਮਿਤ ਪਰਾਵਰਤਨ ਨਾਲ ਸਾਨੂੰ ਸੜ੍ਹਾ ਵਿੱਚ ਵਸਤੂ ਦਾ ਪ੍ਰਤੀਬਿੰਬ ਵੀ ਵਿਖਾਈ ਦਿੰਦਾ ਹੈ।
(ii) ਦੁਪਿਹਰ ਦਾ ਪਰਛਾਵਾਂ,
ਸਵੇਰ ਸਮੇ' ਬਣਨ ਵਾਲੇ ਪਰਛਾਵੇ' ਤੋਂ ਛੋਟਾ ਕਿਉ' ਹੁੰਦਾ
ਹੈ?
ਉੱਤਰ-
ਦੁਪਿਹਰ ਸਮੇ ਸੂਰਜ ਸਾਡੇ ਸਿਰ ਉੱਪਰ ਹੁੰਦਾ ਹੈ,
ਜਿਸ ਕਰਕੇ ਪਰਛਾਵਾਂ ਛੋਟਾ ਬਣਦਾ ਹੈ। ਸਵੇਰ ਵੇਲੇ ਸੂਰਜ ਦਾ ਪ੍ਰਕਾਸ਼
ਸਾਡੇ au`pr tyFw pYx kwrn prCwvW
v`fw bxdw hY[
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ-
(i) ਢੁਕਵੇ' ਚਿੱਤਰ ਦੀ ਵਰਤੋਂ ਨਾਲ ਦਰਸਾਓ
ਕਿ ਪਰਛਾਵੇਂ ਦਾ ਅਕਾਰ ਪ੍ਰਕਾਸ਼ ਸਰੋਤ
ਅਤੇ ਅਪਾਰਦਰਸ਼ੀ ਵਸਤੂ
ਦੀ ਸਾਪੇਖੀ ਸਥਿਤੀ
ਤੇ ਨਿਰਭਰ ਕਰਦਾ
ਹੈ।
ਉੱਤਰ- (ਉ)
ਜਦੋਂ ਪ੍ਰਕਾਸ਼ ਦਾ ਸਰੋਤ ਅਪਾਰਦਰਸ਼ੀ ਵਸਤੂ ਦੇ ਨੇੜੇ ਹੁੰਦਾ ਹੈ,
ਤਾਂ ਵਸਤੂ ਦਾ ਪਰਛਾਵਾਂ ਵੱਡਾ ਹੁੰਦਾ ਹੈ।
(ਅ) ਜਦੋਂ ਪ੍ਕਾਸ਼ ਦਾ ਸਰੋਤ ਅਪਾਰਦਰਸ਼ੀ ਵਸਤੂ ਤੋਂ ਦੂਰ ਚਲਿਆ ਜਾਂਦਾ ਹੈ,
ਤਾਂ ਵਸਤੂ
ਦਾ
ਪਰਛਾਵਾਂ ਵੱਡਾ ਹੁੰਦਾ ਜਾਂਦਾ ਹੈ।
(ii) ਚਿੱਤਰ ਦੀ ਵਰਤੋਂ
ਨਾਲ ਪਿੰਨ ਹੋਲ ਕੈਮਰੇ ਦੁਆਰਾ ਪ੍ਰਤੀਬਿੰਬ
ਬਣਾਉਣ ਦੇ ਵਰਤਾਰੇ
ਨੂੰ ਦਰਸਾਓ।
ਉੱਤਰ-
ਚਿੱਤਰ ਵਿੱਚ ਦਿਖਾਏ ਅਨੁਸਾਰ ਪ੍ਰਕਾਸ਼ ਵਸਤੂ ਤੋਂ ਡੱਬੇ ਦੇ ਛੇਕ ਰਾਹੀਂ ਦਾਖਲ ਹੁੰਦਾ ਹੈ,
ਅਤੇ ਸਕਰੀਨ ਉੱਤੇ ਵਸਤੂ ਦਾ ਛੋਟਾ ਅਤੇ ਉਲਟਾ ਪ੍ਰਤੀਬਿੰਬ ਬਣਦਾ ਹੈ। ਪਿੰਨ ਹੌਲ ਕੈਮਰਾ ਇਸ ਸਿਧਾਂਤ ਤੇ ਅਧਾਰਿਤ ਹੈ ਕਿ ਪ੍ਰਕਾਸ਼ ਸਿੱਧੀ ਰੇਖਾ ਵਿੱਚ ਚੱਲਦਾ ਹੈ।