Sunday 27 December 2020

Chapter 10 Motion And Measurement of Distances

0 comments

 

 ਅਧਿਆਇ-10 ਗਤੀ ਅਤੇ ਦੁਰੀਆਂ ਦਾ ਮਾਪਣ

 

 ਕਿਰਿਆ 3- ਵਕਰ ਰੇਖਾ ਦੀ ਲੰਬਾਈ ਮਾਪਣਾ।

 

ਪ੍ਰਸ਼ਨ 1- ਵਕਰ ਰੇਖਾ ਦੀ ਲੰਬਾਈ ਮੀਟਰ ਸਕੇਲ nwl ਸਿੱਧੇ ਹੀ ਮਾਪੀ ਜਾ ਸਕਦੀ ਹੈ। (ਸਹੀ/ਗਲਤ)

ਉੁੱਤਰ- ਗਲਤ।

 

ਪ੍ਰਸ਼ਨ 2- ਮੀਟਰ ਲੰਬਾਈ ਦੀ ਮਾਣਕ ਇਕਾਈ ਹੈ। (ਸਹੀ/ਗਲਤ)

ਉੱਤਰ- ਸਹੀ।

 

 ਅਭਿਆਸ

 

 ਪ੍ਰਸ਼ਨ 1- ਖਾਲੀ ਥਾਵਾਂ ਭਰੋ।

(i) ਇੱਕ ਮੀਟਰ ਵਿੱਚ 100 ਸੈਂਟੀਮੀਟਰ ਹੁੰਦੇ ਹਨ।

(ii) ਪੰਜ ਕਿਲੋਮੀਟਰ ਵਿੱਚ 5000 ਮੀਟਰ ਹੁੰਦੇ ਹਨ।

(iii)  JUly ਜਾਂ ਪੀਂਘ ਉੱਤੇ ਬੱਚੇ ਦੀ ਗਤੀ ਆਵਰਤੀ ਗਤੀ ਹੁੰਦੀ ਹੈ।

(iv) ਕਿਸੇ ਸਿਲਾਈ ਮਸੀਨ ਦੀ ਸੂਈ ਦੀ ਗਤੀ ਆਵਰਤੀ ਗਤੀ ਹੁੰਦੀ ਹੈ।

(v) ਕਿਸੇ ਸਾਈਕਲ ਦੇ ਪਹੀਏ ਦੀ ਗਤੀ ਚੱਕਰਾਕਾਰ ਹੁੰਦੀ ਹੈ।

 

ਪ੍ਰਸ਼ਨ 2- shI ਜਾਂ ਗਲਤ ਲਿਖੋ।

(i) ਗਿੱਠ ਜਾਂ ਕਦਮ, ਮਾਪਣ ਦੀਆਂ ਮਿਆਰੀ ਇਕਾਈਆਂ ਹਨ। (ਗਲਤ)

(ii) ਲੰਬਾਈ ਦੀ ਮਾਣਕ ਇਕਾਈ ਮੀਟਰ ਹੈ। (ਸਹੀ)

(iii) ਰੇਲਗੱਡੀ ਦੀ ਪੱਟੜੀ ਤੇ ਗਤੀ ਸਰਲ ਰੇਖੀ ਗਤੀ ਦੀ ਉਦਾਹਰਨ ਹੈ। (ਸਹੀ)

(iv) ਵਕਰ ਰੇਖਾ ਦੀ ਲੰਬਾਈ ਮੀਟਰ ਸਕੇਲ ਨਾਲ ਸਿੱਧੇ ਹੀ ਨਹੀਂ ਮਾਪੀ ਜਾ ਸਕਦੀ। (ਸਹੀ)

(v) ਘੜੀ ਦੀਆਂ ਸੂਈਆਂ ਦੀ ਗਤੀ ਚੱਕਰਾਕਾਰ ਗਤੀ ਦੀਆਂ ਉਦਾਹਰਨਾਂ ਹਨ। (ਗਲਤ)

 

 ਪ੍ਰਸ਼ਨ 3- ਕਾਲਮਦਾ ਕਾਲਮ 'ਨਾਲ ਮਿਲਾਨ ਕਰੋ-

 

ਕਾਲਮ                               ਕਾਲਮ '

(1) ਮੀਟਰ                                     () ਆਵਰਤੀ ਗਤੀ (v)

(ii) ਚੱਕਰਾਕਾਰ ਗਤੀ                      () ਲੰਬਾਈ (i)

(iii) 1 ਕਿਲੋਮੀਟਰ                          () ਸਰਲ ryKI ਗਤੀ (iv)

(iv) ਰੇਲ ਗੱਡੀ ਪੱਟੜੀ ਉੱਪਰ             () ਘੜੀ ਦੀਆਂ ਸੂਈਆਂ (ii)

(v) ਝੂਲਾ                                        () 1000 ਮੀਟਰ (iii)

 

ਪ੍ਰਸ਼ਨ 4- ਸਹੀ ਉੱਤਰ ਦੀ ਚੋਣ ਕਰੋ-

 

(i) ਮੋਟਰ ਵਾਹਨਾਂ ਦੁਆਰਾ ਤਹਿ ਕੀਤੀ ਦੂਰੀ ਮਾਪਣ ਲਈ ਹੇਠ ਲਿਖਿਆਂ ਵਿੱਚੋਂ ਕਿਸਦੀ ਵਰਤੋ" ਕੀਤੀ ਜਾਂਦੀ ਹੈ?

() spIfomItr

() ਓਡੋਮੀਟਰ  

(e) ਥਰਮਾਮੀਟਰ

() ਇਹਨਾਂ ਵਿੱਚੋਂ ਕੋਈ ਨਹੀਂ.

 

(ii) ਇੱਕ ਵਿਦਿਆਰਥੀ ਇੱਕ ਇੱਟ ਦਾ ਮਾਪ ਲੈਣਾ ਚਾਹੁੰਦਾ ਹੈ। ਉਸ ਨੂੰ ਹੇਠਾਂ ਲਿਖਿਆਂ ਵਿੱਚੋਂ ਕਿਹੜੀ ਮਿਆਰੀ ਇਕਾਈ ਦੀ ਵਰਤੋਂ ਕਰਨੀ ਚਾਹੀਦੀ ਹੈ?

 () ਕਿਲੋਮੀਟਰ

() ਮੀਟਰ

() ਸੈਂਟੀਮੀਟਰ

() ਗਿੱਠ

 

(iii) ਚਲਦੇ hoey ਪੱਖੇ ਦੇ ਪਰਾਂ ਦੀ ਗਤੀ ......... ਗਤੀ ਹੁੰਦੀ ਹੈ।

 () ਚੱਕਰਾਕਾਰ ਗਤੀ

 () ਸਰਲ ਰੇਖੀ ਗਤੀ

 () () ਅਤੇ () ਦੋਵੇਂ

 () ਇਹਨਾਂ ਵਿੱਚੋਂ ਕੋਈ ਨਹੀਂ

 

(iv) ਹੇਠ ਲਿਖਿਆਂ ਵਿੱਚੋਂ' ਕਿਹੜਾ ਗਲਤ ਹੈ?

() 1000 ਮੀ = 1 ਕਿਲੋਮੀਟਰ

() 100 ਮਿਲੀਮੀਟਰ = 1 ਸੈਂਟੀਮੀਟਰ

 () 100 ਸੈਂਟੀਮੀਟਰ = 1 ਮੀਟਰ

() 10 ਮਿਲੀਮੀਟਰ = 1 ਸੈਂਟੀਮੀਟਰ

 

 ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

 

(i) ਆਵਜਾਈ ਦੇ ਕੋਈ ਦੋ ਸਾਧਨਾਂ ਦੇ ਨਾਂ ਲਿਖੋ?

 ਉੱਤਰ- ਸਾਇਕਲ, skUtr, ਕਾਰ, ਬੱਸ, ਰੇਲਗੱਡੀ, ਕਿਸਤੀ, ਹਵਾਈ ਜਹਾਜ ਆਦਿ।

 

 (ii) ਆਵਰਤੀ ਗਤੀ ਦੀਆਂ ਕੋਈ ਦੋ ਉਦਾਹਰਨਾਂ ਦਿਓ?

ਉੱਤਰ- ਝੂਲੇ ਦੀ ਗਤੀ, ਸਿਲਾਈ mSIn ਦੀ ਸੂਈ ਦੀ ਗਤੀ।

 

(iii) ਚਲਦੀ ਹੋਈ ਸਿਲਾਈ ਮਸ਼ੀਨ ਵਿੱਚ ਵੇਖੀਆਂ ਜਾ ਸਕਦੀਆਂ ਗਤੀ ਦੀਆਂ ਕਿਸਮਾਂ ਦੇ ਨਾਂ ਲਿਖੋ?

ਉੱਤਰ - ਚਲਦੀ ਹੋਈ ਸਿਲਾਈ mSIn ਵਿੱਚ ਸੂਈ ਦੀ ਗਤੀ - ਆਵਰਤੀ ਗਤੀ:

 ਹੈਂਡਲ ਦੀ ਗਤੀ - ਚੱਕਰਾਕਾਰ ਗਤੀ:

 ਸਿਲਾਈ ਹੋ ਰਹੇ ਕੱਪੜੇ ਦੀ ਗਤੀ - ਸਰਲ ਰੇਖੀ ਗਤੀ।

 

ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ-

 

(i) ਦੂਰੀ ਕੀ ਹੈ?

ਉੱਤਰ - do ਬਿੰਦੂਆਂ ਵਿਚਕਾਰਲੀ ਵਿੱਥ ਦੀ ਲੰਬਾਈ ਨੂੰ ਦੂਰੀ ਕਹਿੰਦੇ ਹਨ।

(ii) hyT ਲਿਖੇ ਨੂੰ ਲੰਬਾਈ ਦੇ ਵੱਧਦੇ ਕ੍ਰਮ ਵਿੱਚ ਲਿਖੋ:-

 1 ਮੀਟਰ, 1 sYNtImItr, 1 ਕਿਲੋਮੀਟਰ, 1 ਮਿਲੀਮੀਟਰ :

 ਉੱਤਰ- 1 ਮਿਲੀਮੀਟਰ < ਸੈਂਟੀਮੀਟਰ < 1 ਮੀਟਰ < 1 ਕਿਲੋਮੀਟਰ।

(ii) ਅਮਨ ਦੇ ਘਰ ਅਤੇ ਸਕੂਲ ਵਿੱਚਲੀ ਦੂਰੀ 3250 ਮੀਟਰ ਹੈ। ਇਸ ਦੂਰੀ ਨੂੰ ਕਿਲੋਮੀਟਰ ਵਿੱਚ ਦਰਸਾਓ।

 ਉੱਤਰ- 3250m =  3250/1000 km = 3.25 km

 

ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ-

 

(i) ਕਿਸੇ ਵਸਤੂ ਦੀ ਲੰਬਾਈ ਜਾਂ ਚੰੜਾਈ ਦਾ ਮਾਪ ਕਰਦੇ smyN ਕੀ-ਕੀ swvDwnIAW vrqnIAW cwhIdIAW ਹਨ? ਵਰਣਨ kro[

ਉੱਤਰ- (1) ਉੱਚਿਤ ਮਿਆਰੀ ਇਕਾਈ ਦੀ ਵਰਤੋਂ ਕਰਨੀ ਚਾਹੀਦੀ ਹੈ।

(2) ਮਾਪੀ ਜਾ ਰਹੀ ਲੰਬਾਈ ਦਾ ਇੱਕ ਸਿਰਾ ਸਕੇਲ ਦੀ is&r ਦੇ ਸਮਾਂਤਰ ਹੋਣਾ ਚਾਹੀਦੀ ਹੈ।

(3) ਪੜ੍ਹਤ ਲੈਣ ਸਮੇਂ ਅੱਖ ਦੀ ਸਥਿਤੀ ਸਹੀ ਜਗ੍ਹਾ ਤੇ hoxI ਚਾਹੀਦੀ ਹੈ।

 

(ii) ਗਤੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਹਰੇਕ ਦੀ ਉਦਾਹਰਨ ਦਿਓ।

 ਉੱਤਰ- ਗਤੀ ਆਮ ਤੌਰ 'ਤੇ ਤਿੰਨ ਪ੍ਰਕਾਰ ਦੀ ਹੁੰਦੀ ਹੈ।

(1) ਸਰਲ ਰੇਖੀ ਗਤੀ - ਪੱਟੜੀਤੇ ਰੇਲਗੱਡੀ ਦੀ ਗਤੀ, ਸਿੱਧੀ ਸੜਕਤੇ ਸਾਇਕਲ ਦੀ ਗਤੀ।

(2) ਚੱਕਰਾਕਾਰ ਗਤੀ - ਘੜੀ ਦੀਆਂ ਸੂਈਆਂ ਦੀ ਗਤੀ, ਪੱਖੇ ਦੇ ਫਰਾਂ ਦੀ ਗਤੀ।

(3) ਆਵਰਤੀ ਗਤੀ - ਝੂਲੇ ਦੀ ਗਤੀ, ਸਿਲਾਈ mSIn ਦੀ ਸੂਈ ਦੀ ਗਤੀ।

(iii) ਕਿਸੇ ਵਕਰ ਰੇਖਾ ਦੀ ਲੰਬਾਈ ਮਾਪਣ ਲਈ ਕਿਰਿਆ ਦਾ ਵਰਣਨ ਕਰੋ।

ਉੱਤਰ- ਇੱਕ ਚਾਰਟ ਪੇਪਰ ਤੇ ਇੱਕ ਵਕਰ ਰੇਖਾ ਬਣਾਓ।ਇੱਕ ਧਾਗੇ ਦੇ ਇੱਕ ਸਿਰੇ ਤੇ ਗੰਢ ਮਾਰ ਕੇ ਵਕਰ ਰੇਖਾ ਦੇ ਇੱਕ ਸਿਰੇ ਤੋਂ ਰੱਖ ky vkr ryKw au`pr lgwE[Dwgy nUM QoVw-QoVw iK`cdy hoey vkr ryKw dy dUjy isry q`k lgwE Aqy ie`Qy vI ie`k gMF mwr ਲਓ। ਹੁਣ ਧਾਗੇ ਨੂੰ ਸਿੱਧਾ ਕਰ ਕੇ ਮੀਟਰ ਸਕੇਲ ਦੀ ਮਦਦ ਨਾਲ ਦੋਵੇਂ ਗੰਢਾਂ ਵਿਚਕਾਰਲੇ ਧਾਗੇ ਦੀ ਲੰਬਾਈ ਮਾਪੋ। ਇਹ ਵਕਰ ryKw ਦੀ lMbweI hY[

 

(iv) ਗਿੱਠ ਜਾਂ ਕਦਮਾਂ ਦੀ ਲੰਬਾਈ ਨੂੰ ਮਾਪਣ ਦੀ ਮਾਣਕ ਇਕਾਈ ਦੇ ਤੌਰ ਤੇ ਕਿਉ' ਨਹੀਂ ਵਰਤਿਆ ਜਾ ਸਕਦਾ?

ਉੱਤਰ- ਕਿਉਂਕਿ ਸਾਰੇ ਵਿਅਕਤੀਆਂ ਦੀ ਗਿੱਠ ਜਾਂ ਕਦਮ ਦੀ ਲੰਬਾਈ ਇੱਕੋਂ ਜਿਹੀ ਨਹੀਂ' ਹੁੰਦੀ ਇਸ ਲਈ ਵੱਖੋ-ਵੱਖ ਵਿਅਕਤੀਆਂ ਦੁਆਰਾ ਗਿੱਠ ਜਾਂ ਕਦਮ ਨਾਲ ਮਾਪੀ ਹੋਈ ਲੰਬਾਈ ਇੱਕੋਂ ਜਿਹੀ ਨਹੀਂ ਹੋ ਸਕਦੀ। ਇਸ ਲਈ ਗਿੱਟ ਜਾਂ ਕਦਮ ਨੂੰ ਲੰਬਾਈ ਮਾਪਣ ਦੀ ਮਾਣਕ ਇਕਾਈ ਦੇ ਤੌਰ ਤੇ ਨਹੀਂ ਵਰਤਿਆ ਜਾਂਦਾ।