ਅਧਿਆਇ-13 ਚੁੱਬਕਾਂ ਰਾਹੀਂ ਮਨੋਰੰਜਨ
ਕਿਰਿਆ 2= ਚੁੰਬਕੀ ਅਤੇ ਅਚੁੰਬਕੀ ਪਦਾਰਥਾਂ ਨੂੰ ਅਲੱਗ ਕਰਨਾ ।
ਪ੍ਰਸ਼ਨ 1- ਉਹ ਪਦਾਰਥ ਜੋ ਚੁੰਬਕ
ਵੱਲ ਆਕਰਸ਼ਿਤ ਹੁੰਦੇ
ਹਨ ਨੂੰ ............ ਕਹਿੰਦੇ ਹਨ।
ਉੱਤਰ- ਚੁੰਬਕੀ ਪਦਾਰਥ।
ਪ੍ਰਸ਼ਨ 2- ਉਹ ਪਦਾਰਥ ਜੋ cuMbk ਵੱਲ ਆਕਰਸ਼ਿਤ ਨਹੀਂ ਹੁੰਦੇ
nUM............
ਕਹਿੰਦੇ ਹਨ।
(ਓਂ) ਚੁੰਬਕੀ ਪਦਾਰਥ
(ਅ) ਅਚੁੰਬਕੀ ਪਦਾਰਥ
ਕਿਰਿਆ 3= ਇੱਕ ਸੁਤੰਤਰਤਾ ਪੁਰਵਕ ਲਟਕਦਾ ਚੁੰਬਕ ਹਮੇਸ਼ਾ ਉੱਤਰ-ਦੱਖਣ ਦਿਸ਼ਾ ਵਿੱਚ ਹੀ ਠਹਿਰਦਾ ਹੈ।
ਪ੍ਰਸ਼ਨ 1- ਇੱਕ ਸੁਤੰਤਰਤਾ
ਪੁਰਵਕ ਲਟਕਦਾ ਚੁੰਬਕ
ਹਮੇਸ਼ਾ ਕਿਸ ਦਿਸ਼ਾ
ਵਿੱਚ ਠਹਿਰਦਾ ਹੈ?
(ਉ) ਉੱਤਰ-ਦੱਖਣ
(ਅ) ਪੂਰਵ-ਦੱਖਣ
ਕਿਰਿਆ 4=ਛੜ ਚੁੰਬਕ ਦੇ ਚੁੰਬਕੀ ਧਰੁਵਾਂ ਦੀ ਸਥਿਤੀ ਪਤਾ ਕਰਨੀ।
ਪ੍ਰਸ਼ਨ 1- ਛੜ ਚੁੰਬਕ
ਦੇ ਧਰੂਵ ਇਸ ਦੇ ਸਿਰਿਆਂ ਦੇ
____ ਹੁੰਦੇ ਹਨ। (ਦੂਰ/ਨਜ਼ਦੀਕ) 1
ਉੱਤਰ-
ਨਜ਼ਦੀਕ।
ਪ੍ਰਸ਼ਨ 2- ਛੜ ਚੁੰਬਕ
ਦੇ __ ਧਰੁਵ ਹੁੰਦੇ
ਹਨ। (ਦੋ/ਇੱਕ)
ਉੱਤਰ-
ਦੋ।
ਕਿਰਿਆ 6- ਆਪਣੀ ਕੰਪਾਸ ਖੁਦ ਬਣਾਉਣੀ।
ਪ੍ਰਸ਼ਨ 1- ਚੁੰਬਕੀ ਕੰਪਾਸ
ਧਰਤੀ ਦੀਆਂ _________ ਪਤਾ ਕਰਨ ਲਈ ਇੱਕ ਯੰਤਰ ਹੈ। (ਸਮਾਂ/ਦਿਸ਼ਾਵਾਂ)
ਉੱਤਰ-
ਦਿਸ਼ਾਵਾਂ
।
ਕਿਰਿਆ 7= ਚੁੰਬਕਾਂ ਵਿਚਕਾਰ ਆਕਰਸ਼ਣ ਅਤੇ ਅਪਕਰਸ਼ਣ ।
ਪ੍ਰਸ਼ਨ 1- ਚੁੰਬਕ ਦੇ ਸਮਾਨ ਧਰੁਵ ਇੱਕ ਦੂਜੇ ਨੂੰ ___ ਕਰਦੇ
ਹਨ।
ਉੱਤਰ-
ApkriSq
।
ਪ੍ਰਸ਼ਨ 2- ਚੁੰਬਕ ਦੇ ਅਸਮਾਨ ਧਰੁਵ ਇੱਕ ਦੂਜੇ ਨੂੰ ___ ਕਰਦੇ
ਹਨ।
ਉੱਤਰ-
AwkriSq
ਪ੍ਰਸ਼ਨ 1- ਖਾਲੀ ਥਾਵਾਂ ਭਰੇ ।
(i) ਮੈਗਨੇਟਾਈਟ ਇੱਕ ਕੂਦਰਤੀ ਚੁੰਬਕ ਹੈ।
(ii) ਪਲਾਸਟਿਕ ਇੱਕ cuMbkI ਪਦਾਰਥ ਨਹੀਂ ਹੈ।
(iii) ਇੱਕ ਚੁੰਬਕ ਦੇ do ਧਰੂਵ ਹੁੰਦੇ ਹਨ।
(iv) ਛੜ ਚੁੰਬਕ ਦੇ ਧਰੁਵ ਇਸਦੇ ਸਿਰਿਆ 'ਤੇ ਹੁੰਦੇ ਹਨ।
(v) cuMbkI ਕੰਪਾਸ ਦੀ ਵਰਤੋਂ ਧਰਤੀ ਤੇ idSwvW
ਪਤਾ ਕਰਨ ਲਈ ਕੀਤੀ ਜਾਂਦੀ ਹੈ।
ਪ੍ਰਸ਼ਨ 2- ਸਹੀ ਜਾਂ ਗਲਤ ਲਿਖੋ-
(i) ਚੁੰਬਕ ਦੇ ਧਰੂਵ ਅਲੱਗ ਕੀਤੇ ਜਾ ਸਕਦੇ ਹਨ। (ਗਲਤ)
(ii) ਚੁੰਬਕ ਕੱਚ ਦੇ ਪਦਾਰਥਾਂ ਨੂੰ AwkriSq
ਨਹੀਂ ਕਰਦਾ। (ਸਹੀ)
(iii) ਚੁੰਬਕ ਮੈਮਰੀ ਯੰਤਰਾਂ ਨੂੰ nSt ਕਰ ਸਕਦਾ ਹੈ। (ਸਹੀ)
(iv) ਚੁੰਬਕੀ ਕੰਪਾਸ ਦੀ ਸੂਈ hmySw ਪੂਰਬ-ਪੱਛਮ idSw ਵਿੱਚ ਸੰਕੇਤ ਕਰਦੀ ਹੈ। (ਗਲਤ)
(v) ਹਥੌੜੇ ਨਾਲ ਕੁੱਟਣ ਤੇ ਚੁੰਬਕ ਆਪਣਾ ਗੁਣ ਗੁਆ ਦਿੰਦਾ ਹੈ। (ਸਹੀ)
ਪ੍ਰਸ਼ਨ 3- ਮਿਲਾਨ ਕਰੋ-
(i) ਲੱਕੜੀ (ਉ)
ApkrSx (iii)
(ii) ਲੋਹਾ (ਅ)
ਕੁਦਰਤੀ ਚੁੰਬਕ
(iv)
(iii) ਉੱਤਰੀ ਧਰੂਵ-ਉੱਤਰੀ- ਧਰੂਵ (ਏ)
AcuMbkI
(i)
(iv) ਮੈਗਨੇਟਾਈਟ (ਸ) AwkrSx (v)
(v) ਦੱਖਣੀ ਧਰੁਵ-ਉੱਤਰੀ ਧਰੂਵ (ਹ)
ਚੁੰਬਕੀ (ii)
ਪ੍ਰਸ਼ਨ 4- ਸਹੀ ਉੱਤਰ ਦੀ ਚੋਣ ਕਰੋ-
(i) ਇੱਕ ਅਚੁੰਬਕੀ ਪਦਾਰਥ-
(a)
ਲੋਹਾ
(ਅ) ਕੌਬਾਲਟ
(ਏ) kwgz
(ਸ) ਇਹਨਾਂ ਵਿੱਚੋਂ ਕੋਈ ਨਹੀਂ
(ii) ਕਿਸਨੂੰ
ਚੁੰਬਕ ਵਿੱਚ ਬਦਲਿਆ
ਜਾ ਸਕਦਾ ਹੈ-
(ਉ)
ਰਬੜ
(ਅ) ਲੋਹੇ ਦੀ ਕਿੱਲ
(ਏ) ਲੱਕੜੀ ਦੀ ਛੜ
(ਸ) ਇਹਨਾਂ ਵਿੱਚੋਂ ਕੋਈ ਨਹੀਂ
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ- :
(i) ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਕੋਈ ਦੋ ਵਸਤੂਆਂ ਦੇ ਨਾਂ ਲਿਖੋ ਜਿਹਨਾਂ ਵਿੱਚ
cuMbk ਹੋਵੇ?
ਉੱਤਰ-
for-kYcr,
ਮੋਬਾਇਲ ਕਵਰ ਅਤੇ ਸਪੀਕਰ ਆਦਿ।
(ii) ਜਦੋ' ਚੁੰਬਕ
ਨੂੰ ਲੋਹੇ ਦੀਆਂ
ਬਰੀਕ ਕਾਤਰਾਂ ਉੱਪਰ
ਰੱਖਿਆ ਜਾਂਦਾ ਹੈ ਤਾਂ ਜਿਆਦਾਤਰ ਕਾਤਰਾਂ
ਕਿੱਥੇ ਖਿੱਚੀਆਂ ਜਾਂਦੀਆਂ
ਹਨ?
ਉੱਤਰ - ਜਿਆਦਾਤਰ ਲੋਹੇ ਦੀਆਂ ਕਾਤਰਾਂ ਚੁੰਬਕ ਦੇ ਸਿਰਿਆਂ
(DruvW)
ਵੱਲ ਖਿੱਚੀਆਂ ਜਾਂਦੀਆਂ ਹਨ।
(iii) ਬਣਾਉਟੀ ਚੁੰਬਕ ਕੀ ਹੁੰਦਾ ਹੈ?
ਉੱਤਰ-
mnu`K duAwrw bxwey gey cuMbk nUM bxwautI cuMbk kihMdy hn[
(iv) ਚੁੰਬਕ ਦੇ ਕੋਈ ਦੋ ਗੁਣ ਲਿਖੋ।
ਉੱਤਰ- (1) ਚੁੰਬਕ ਦੇ ਦੋ ਧਰੂਵ ਹੁੰਦੇ ਹਨ।
(2) ਸੁਤੰਤਰ ਲਟਕਾਉਣ ਤੇ ਚੁੰਬਕ hmySw ਧਰਤੀ ਦੀ ਉੱਤਰ-ਦੱਖਣ idSw ਵਿੱਚ ਠਹਿਰਦਾ ਹੈ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ-
(i) ਚੁੰਬਕ ਕੀ ਹੈ?
ਉਂਤਰ- ਚੁੰਬਕ ਇੱਕ ਅਜਿਹਾ ਪਦਾਰਥ ਹੈ ਜੋ lohy ਵਰਗੀਆਂ vsqUAW
ਨੂੰ ਆਪਣੇ ਵੱਲ AwkriSq
ਕਰਦਾ ਹੈ।
(ii) ਉਹ ਕਾਰਨ ਦੱਸੋ
ਜਿਹਨਾਂ ਕਰਕੇ ਚੁੰਬਕ
ਆਪਣਾ ਗੁਣ ਗੁਆ ਦਿੰਦਾ ਹੈ।
ਉੁੱਤਰ - ਗਰਮ ਕਰਨ ਨਾਲ,
hQOVy ਨਾਲ ਕੁੱਟਣ ਤੇ ਅਤੇ ਉਚਾਈ ਤੋਂ ਸੁੱਟਣ ਨਾਲ ਚੁੰਬਕ ਆਪਣਾ ਗੁਣ ਗੁਆ ਦਿੰਦਾ ਹੈ।
(iii) ਚੁੰਬਕੀ ਕੰਪਾਸ ਕੀ ਹੁੰਦੀ ਹੈ? ਇਹ ਕਿਸ ਕੰਮ ਲਈ ਵਰਤੀ ਜਾਂਦੀ ਹੈ?
ਉੁੱਤਰ-
ਚੁੰਬਕੀ ਕੰਪਾਸ,
ਚੁੰਬਕੀ ਸੂਈ ਨਾਲ ਬਣਿਆ ਇੱਕ ਅਜਿਹਾ ਯੰਤਰ ਹੁੰਦਾ ਹੈ ਜਿਸ ਨਾਲ ਧਰਤੀ ਦੀਆਂ ਭੂਗੋਲਿਕ ਦਿਸ਼ਾਵਾਂ ਪਤਾ
ਕੀਤੀਆਂ
ਜਾਂਦੀਆਂ ਹਨ।
(iv) ਚੁੰਬਕੀ ਅਤੇ ਅਚੁੰਬਕੀ
ਪਦਾਰਥ ਕੀ ਹੁੰਦੇ
ਹਨ? ਉਦਾਹਰਨ ਵੀ ਦਿਓ।
ਉੱਤਰ-cuMbkI pdwrQ- lohw, kobwlt
Aqy in`kl vrgy pdwrQ cuMbk v`l iK`cy jWdy hn[ ieh cuMbkI pdwrQ AKvwauNdy hn[
AcuMbkI pdwrQ- plwsitk, k`c
Aqy l`kV vrgy pdwrQ cuMbk v`l nhIN iK`cy jWdy[ ieh AcuMbkI pdwrQ AKvwauNdy hn[
pRSn 7- v`fy au`qrW vwly pRSn-
(i) ਤੁਸੀਂ ਇੱਕ ਦਿੱਤੀ hoeI ਲੋਹੇ
ਦੀ ਪੱਤੀ ਤੋਂ ਆਪਣਾ ਖੁਦ ਦਾ ਚੁੰਬਕ ਕਿਵੇ ਬਣਾਉਗੇ?
ਵਿਆਖਿਆ ਕਰੋ।
ਉੱਤਰ-
ਅਸੀਂ ਲੋਹੇ ਦੀ ਪੱਤੀ ਨਾਲ ਇੱਕ ਛੜ ਚੁੰਬਕ ਨੂੰ ਇੱਕੋ idSw ਵਿੱਚ
40-50 ਵਾਰ ਰਗੜਾਂਗੇ। ਇਸ ਤਰ੍ਹਾਂ ਲੋਹੇ ਦੀ ਪੱਤੀ ਚੁੰਬਕਿਤ ho jwvygI[
(ii) ਚੁੰਬਕ ਦੇ ਰੋਜ਼ਾਨਾਂ
ਜੀਵਨ ਵਿੱਚ ਕੁੱਝ
ਉਪਯੋਗ ਲਿਖੋ।
ਉੱਤਰ - (1) ਸਾਰੇ ਸਪੀਕਰਾਂ,
ਹੈੱਡ-ਫੋਨਾਂ ਵਿੱਚ ਚੁੰਬਕ ਹੁੰਦਾ ਹੈ।
(2) ਬਿਜਲਈ ਘੰਟੀ,
ਬਿਜਲੀ ਚੁੰਬਕ ਨਾਲ ਕੰਮ ਕਰਦੀ ਹੈ।
(3) ਦਰਵਾਜਿਆਂ ਤੇ ਲੱਗੇ for-ਕੈਚਰਾਂ ਵਿੱਚ ਵੀ ਚੁੰਬਕ ਹੁੰਦਾ ਹੈ।
(4) ਮੋਬਾਇਲ ਕਵਰ ਅਤੇ ਪਰਸ ਤੇ ਚੁੰਬਕ ਲੱਗਾ ਹੁੰਦਾ ਹੈ ਜਿਸ ਨਾਲ ਇਹ ਕੱਸ ਕੇ ਬੰਦ ਹੋ ਜਾਂਦੇ ਹਨ।
(5) ਪਿੰਨ-ਹੌਲਡਰ ਵਿੱਚ ਵੀ ਚੁੰਬਕ ਹੁੰਦਾ ਹੈ ਜਿਸ ਨਾਲ ਲੋਹੇ ਦੀਆਂ ਪਿੰਨਾਂ ਚਿਪਕੀਆਂ ਰਹਿੰਦੀਆਂ ਹਨ।