Sunday 27 December 2020

Chapter 14 Water

0 comments

 ਅਧਿਆਇ-14 ਪਾਣੀ

 

 ਕਿਰਿਆ 1- ਉਪਯੋਗ ਕੀਤੇ ਪਾਣੀ ਦੀ ਮਾਤਰਾ ਦਾ ਅਨੁਮਾਨ ਲਗਾਉਣਾ।

 

 ਪ੍ਰਸ਼ਨ 1- ਕੀ ਹਰ ਵਿਅਕਤੀ ਲਈ ਹਰ ਰੋਜ਼ ਵਰਤੇ ਗਏ ਪਾਣੀ ਦੀ ਮਾਤਰਾ ਇਕੋ ਜਿਹੀ ਹੁੰਦੀ ਹੈ?

 ਉੱਤਰ- ਨਹੀਂ।

 

 ਕਿਰਿਆ 2- ਪਾਣੀ ਦੀਆਂ ਤਿੰਨ ਅਵਸਥਾਵਾਂ ਵਿੱਚ ਅੰਤਰ ਪਰਿਵਰਤਨ

 

 ਪ੍ਰਸ਼ਨ 1- ਜਦੇਂ' ਅਸੀਂ ਫਰਿੱਜ ਵਿੱਚੋਂ ਆਇਸਕ੍ਰੀਮ ਬਾਹਰ ਕੱਢਦੇ ਹਾਂ ਤਾਂ ਕੀ ਹੁੰਦਾ ਹੈ?

 ਉੱਤਰ- ਆਇਸਕ੍ਰੀਮ ਗਰਮ ਹੋਂ ਕੇ ਪਿਘਲ ਜਾਂਦੀ ਹੈ ਅਤੇ ਤਰਲ ਰੂਪ ਵਿੱਚ ਜਾਂਦੀ ਹੈ।

 ਪ੍ਰਸ਼ਨ 2- ਆਇਸਕ੍ਰੀਮ ਕਿਸ ਅਵਸਥਾ ਵਿੱਚ ਹੁੰਦੀ ਹੈ?

 ਉੱਤਰ- Tos

 

 ਕਿਰਿਆ 3- ਕੱਪੜਿਆਂ ਵਿੱਚੋਂ ਪਾਣੀ ਦਾ ਵਾਸ਼ਪਨ।

 

 ਪ੍ਰਸ਼ਨ 1- ਗਰਮੀਆਂ ਦੇ ਦਿਨਾਂ ਵਿੱਚ ਪਾਣੀ ਫਰਸ਼ਤੇ ਫੈਲਾਉਣ ਨਾਲ ਕੀ ਹੁੰਦਾ ਹੈ?

 ਉੱਤਰ- ਪਾਣੀ ਗਰਮੀ ਨਾਲ ਵਾਸ਼ਪ ਬਣ ਕੇ ਉੱਡ ਜਾਂਦਾ ਹੈ ਅਤੇ ਪਿੱਛੇ ਠੰਡਕ ਛੱਡ ਜਾਂਦਾ ਹੈ।

 

ਪ੍ਰਸ਼ਨ 2- ਉਪਲੇ (cow dung cakes) ਧੁੱਪ ਵਿੱਚ ਕਿਉ' ਰੱਖੇ ਜਾਂਦੇ ਹਨ?

 ਉੱਤਰ- ਕਿਉਂਕਿ ਧੁੱਪ ਵਿੱਚ ਵਾਸ਼ਪੀਕਰਨ ਵੱਧ ਹੁੰਦਾ ਹੈ, ਇਸ ਲਈ ਧੁੱਪ ਵਿੱਚ ਰੱਖੇ ਉਪਲੇ ਜਲਦੀ ਸੁੱਕ ਜਾਂਦੇ ਹਨ।

 

 ਕਿਰਿਆ 4- ਪਾਣੀ ਦੀ ਸੰਘਣਨ ਕਿਰਿਆ ਨੂੰ ਦਰਸਾਉਣਾ।

 

 ਪ੍ਰਸ਼ਨ 1-ਠੰਡੇ ਪਾਣੀ ਦੀ ਬੋਤਲ ਨੂੰ ਫਰਿੱਜ ਵਿੱਚੋ ਕੱਢਣ ਤੋ' ਬਾਅਦ ਤੁਸੀਂ ਪਾਣੀ ਦੀਆਂ ਬੂੰਦਾਂ ਬੋਤਲ ਦੇ ਤਲ 'ਤੇ ਕਿਉ' ਵੇਖਦੇ ਹੋ?

ਉੱਤਰ- ਕਿਉਂਕਿ ਹਵਾ ਵਿਚਲੇ ਪਾਣੀ ਦੇ ਵਾਸ਼ਪ ਬੋਤਲ ਨਾਲ ਲੱਗ ਕੇ ਠੰਡੇ ਹੋ ਜਾਂਦੇ ਹਨ ਅਤੇ ਸੰਘਣਨ ਕਿਰਿਆ ਕਰਕੇ ਪਾਣੀ ਦੀਆਂ  ਬੂੰਦਾਂ ਵਿੱਚ ਬਦਲ ਜਾਂਦੇ ਹਨ।

AiBAws

 

 ਪ੍ਰਸ਼ਨ 1- ਖਾਲੀ ਥਾਵਾਂ ਭਰੋ।

(i) ਪਾਣੀ ਤੋ ਵਾਸ਼ਪਾਂ ਦੇ ਬਣਨ ਦੀ ਕਿਰਿਆ ਨੂੰ ਵਾਸ਼ਪਨ ਕਹਿੰਦੇ ਹਨ।

(ii) ਜਲ ਵਾਸ਼ਪਾਂ ਤੋਂ ਪਾਣੀ ਦੇ ਬਦਲਣ ਦੀ ਪ੍ਰਕਿਰਿਆ ਸੰਘਣਨ ਕਹਾਉਂਦੀ ਹੈ।

(iii) ਇੱਕ ਜਾਂ ਵੱਧ ਸਾਲ ਤੋਂ ਵਰਖਾ/ਮੀਂਹ ਦੇ ਨਾ ਪੈਣ ਨੂੰ ਸੋਕਾ ਕਿਹਾ ਜਾਂਦਾ ਹੈ।

(iv) ਹੜ੍ਹ ਬਹੁਤ ਜਿਆਦਾ ਵਰਖਾ ਕਾਰਨ ਆਉਂਦੇ ਹਨ।

(v) ਪਾਣੀ ਦੀਆਂ ਤਿੰਨ ਅਵਸਥਾਵਾਂ Tos, dRv ਅਤੇ ਗੈਸ ਹਨ।

(vi) ਪੌਦਿਆਂ ਵਿੱਚ ਵਾਸ਼ਪ ਉਤਸਰਜਨ stomYtw ਦੁਆਰਾ ਹੁੰਦਾ ਹੈ।

 

 

 

 ਪ੍ਰਸ਼ਨ 2- ਸਹੀ ਜਾਂ ਗਲਤ ilKoo

(i) ਬਰਫ਼ ਠੰਡੀ ਹੋਣ 'ਤੇ ਭਾਫ ਵਿੱਚ ਬਦਲਦੀ ਹੈ। (ਗਲਤ)

(ii) ਸੂਰਜ ਦੀ ਰੋਸ਼ਨੀ ਵਿੱਚ ਪਾਣੀ ਦਾ ਵਾਸ਼ਪੀਕਰਨ ਹੁੰਦਾ ਹੈ। (ਸਹੀ)

(iii) ਪਾਣੀ ਦੀ ਪਾਈਪ ਵਿੱਚ lIkyz ਹੌਣ 'ਤੇ ਮੁਰੰਮਤ ਨਾ ਕਰੋਂ (ਗਲਤ)

(iv) ਮਹਾਂਸਾਗਰਾਂ ਦਾ ਪਾਣੀ ਪੀਣ ਯੋਂਗ ਹੁੰਦਾ ਹੈ (ਗਲਤ)

(v) ਖੇਤੀਬਾੜੀ ਲਈ qupkw ਪ੍ਰਣਾਲੀ ਦੁਆਰਾ ਸਿੰਚਾਈ lwhyvMd ਹੈ। (ਸਹੀ)

 

ਪ੍ਰਸ਼ਨ 3- ਕਾਲਮ 'ਦਾ ਕਾਲਮ '' ਨਾਲ ਮਿਲਾਨ ਕਰੋ-

 ਕਾਲਮ”                              ਕਾਲਮ

(i) ਪਾਣੀ ਦੀ ਸਾਂਭ-ਸੰਭਾਲ           () ਪਾਣੀ ਦੀ ਠੋਸ ਅਵਸਥਾ (ii)

(ii) ਬਰਫ                              () ਧੁੱਪ ਵਾਲਾ ਦਿਨ (iv)

(iii) ਵਰਖਾ/ਜਲ ਕਣ                 () ਮੀਂਹ ਦੇ ਪਾਣੀ ਨੂੰ ਇਕੱਠਾ ਕਰਨਾ (i)

(iv) ਵਾਸ਼ਪੀਕਰਨ                      () ਭੂਮੀਗਤ ਪਾਣੀ (v)

(v) ਤਾਜ਼ਾ ਪਾਣੀ                         () ਬੱਦਲਾਂ ਤੋਂ ਮੀਂਹ (iii)

 

 ਪ੍ਰਸ਼ਨ 4- ਸਹੀ ਉੱਤਰ ਦੀ ਚੋਣ ਕਰੋ-

 

(i) ਧਰਤੀ ਦਾ ਕਿੰਨਾ ਹਿੱਸਾ ਪਾਣੀ ਨਾਲ ਢਕਿਆ ਹੋਇਆ ਹੈ?

() ਦੋ-ਤਿਹਾਈ

(ਅੰ) ਅੱਧਾ

() ਇੱਕ ਤਿਹਾਈ

() ਤਿੰਨ-ਚੌਥਾਈ

 

 (ii) ਸਰਦੀਆਂ ਦੀ ਠੰਡੀ ਸਵੇਰ ਨੂੰ ਦਿਖਾਈ ਦੇਣ ਵਾਲੀ ਧੁੰਦ ਕਿਸਦਾ ਨਤੀਜਾ ਹੈ?

 () ਸੰਘਣਨ

() ਵਾਸ਼ਪਨ

() ਵਰਖਾ

() ਕੋਈ ਨਹੀਂ

 

(iii) ਕਿਹੜਾ ਪਾਣੀ ਦਾ ਸੋਮਾ ਪੀਣ ਦੇ ਕੰਮ ਨਹੀਂ ਆਉਂਦਾ?

() ਨਦੀ

() ਮਹਾਂਸਾਗਰਾਂ  

() ਡੈਮਾਂ

() ਝੀਲਾਂ

 

(iv) ਤਰਲ ਤੋ' ਗੈਸ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ?

() vwSpn

() ਪਿਘਲਣਾ

() ਸੰਘਣਨ

() ਉਬਾਲ

 

(v) ਮਨੁੱਖੀ ਸਰੀਰ ਵਿੱਚ ਕਿੰਨੇ ਪ੍ਰਤੀਸ਼ਤ ਪਾਣੀ ਮੌਜੂਦ ਹੈ?

() 60%

() 70%

() 80%

() 90%

 ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

 

(i) ਪਾਣੀ ਦੇ ਦੋ ਮੁੱਖ ਸੋਮੇ ਕਿਹੜੇ ਹਨ?

ਉੱਤਰ-ਵਰਖਾ ਅਤੇ ਭੂਮੀਗਤ ਪਾਣੀ।

 

(ii) ਤੁਪਕਾ ਪ੍ਰਣਾਲੀ ਦੁਆਰਾ ਸਿੰਚਾਈ ਦੀ ਮਹੱਤਤਾ ਦੱਸੋ?

ਉੱਤਰ- ਤੁਪਕਾ ਪ੍ਰਣਾਲੀ ਵਿਧੀ ਨਾਲ ਪਾਣੀ ਅਤੇ pOSitk ਤੱਤ pOidAW ਨੂੰ ਸਿੱਧੇ ਹੀ ਮਿਲਦੇ ਹਨ, ਅਤੇ ਪਾਣੀ ਦੀ ਬੱਚਤ ਹੁੰਦੀ ਹੈ।

 

(iii) ਤਾਪਮਾਨ ਦਾ ਵਾਸ਼ਪੀਕਰਨ 'ਤੇ ਕੀ ਪ੍ਰਭਾਵ ਪੈਂਦਾ ਹੈ?

ਉਤਰ- ਤਾਪਮਾਨ ਵਧਣ ਨਾਲ ਵਾਸ਼ਪੀਕਰਨ dI  ਦਰ ਵਧ ਜਾਂਦੀ ਹੈ।

 

(iv) ਧਰਤੀ ਹੇਠਲਾ ਜਲ ਅਤੇ ਸਤਹਿ ਜਲ ਵਿੱਚ ਅੰਤਰ ਸਪੱਸ਼ਣ ਕਰੋ।

ਉੱਤਰ- ਸਤਹੀ ਜਲ ਝੀਲਾਂ, ਨਦੀਆਂ ਅਤੇ hor ਜਲ ਭੰਡਾਰਾਂ ਵਿੱਚ ਪਾਇਆ ਜਾਂਦਾ ਹੈ, ਪਰ ਧਰਤੀ ਹੇਠਲਾ ਜਲ ਧਰਤੀ ਦੇ ਤਲ ਤੋਂ ਹੇਠਾਂ imldw hY[

 

(v) ਵਾਸ਼ਪ ਉਤਸਰਜਨ ਦੀ ਪਰਿਭਾਸ਼ਾ ਲਿਖੋ।

ਉੱਤਰ- pOidAW duAwrw ਜਲ vwSpW dw bwhr k`Fxw vwSp auqsrjn khwauNdw hY[

 

 

 ਪ੍ਰਸ਼ਨ 6- ਛੋਟੇ ਉੱਤਰ ਵਾਲੇ ਪ੍ਰਸ਼ਨ-

 

(i) ਹੜ੍ਹ ਕਿਸਨੂੰ ਆਖਦੇ ਹਨ? ਇਸ ਨਾਲ ਪੈਦਾ ਹੋਣ ਵਾਲੇ ਪ੍ਰਭਾਵ ਦੱਸੋ।

ਉੱਤਰ- ਆਮ ਨਾਲੋਂ ਕਾਫ਼ੀ ਜਿਆਦਾ ਵਰਖਾ ਦਾ ਹੋਣਾ ਹੜ੍ਹ ਅਖਵਾਉਂਦਾ ਹੈ। ਹੜ੍ਹਾਂ ਕਾਰਨ ਕੁੱਝ ਖੇਤਰਾਂ ਵਿੱਚ ਪਾਣੀ ਕਾਫ਼ੀ ਮਾਤਰਾ ਵਿੱਚ ie`kTw ho jWdw hY[

 

 ਹੜ੍ਹਾਂ ਦੇ ਪ੍ਰਭਾਵ- (1) ਕਈ ਲੋਕ ਅਤੇ ਜਾਨਵਰ ਮਰ ਜਾਂਦੇ ਹਨ।

 (2) ਸਾਫ਼ ਪਾਣੀ ਅਤੇ ਬਿਜਲੀ ਦੀ ਸਪਲਾਈ ਰੁਕ ਜਾਂਦੀ ਹੈ।

(3) ਛੂਤ ਦੇ ਰੌਗ ਫੈਲਣ ਲੱਗਦੇ ਹਨ।

(4) ਸੜਕਾਂ, ਪੁਲਾਂ ਅਤੇ ਹੋਰ ਬਿਲਡਿੰਗਾਂ ਦਾ ਵੀ ਕਾਫੀ ਨੁਕਸਾਨ ਹੁੰਦਾ ਹੈ।

 

 (ii) ਸੰਘਣਨ ਦੀ ਪਰਿਭਾਸ਼ਾ ਲਿਖੋ। ਦੋ ਉਦਾਹਰਨਾਂ ਵੀ ਦੱਸੋ।

 ਉੱਤਰ- ਜਲ ਵਾਸ਼ਪਾਂ ਤੋਂ dRv ਪਾਣੀ ਦਾ ਬਣਨਾ ਸੰਘਣਨ ਅਖਵਾਉਂਦਾ ਹੈ। ਬੱਦਲਾਂ ਦਾ ਬਣਨਾ, ਠੰਡੇ ਪਾਣੀ ਦੇ ਗਲਾਸ ਦੇ ਬਾਹਰ ਪਾਣੀ ਦੀਆਂ ਬੂੰਦਾਂ ਦਾ ਬਣਨਾ ਸੰਘਣਨ ਦੀਆਂ audwhrnW hn[

 

(iii) ਬੱਦਲ ਕਿਸ ਤਰ੍ਹਾਂ ਬਣਦੇ ਹਨ?

ਉੱਤਰ- ਵਾਯੂਮੰਡਲ ਵਿੱਚ ਉੱਪਰ ਵੱਲ ਜਾਂਦੇ ਸਮੇਂ ਤਾਪਮਾਨ ਘੱਟਦਾ ਜਾਂਦਾ ਹੈ। ਕੁੱਝ ਉਚਾਈ ਤੇ ਜਾ ਕੇ ਹਵਾ ਵਿਚਲੀਆਂ ਪਾਣੀ ਦੀਆਂ ਬੂੰਦਾਂ ਠੰਡੀਆਂ ਹੋਂ ਕੇ ਸੰਘਣਿਤ ਹੋ ਜਾਂਦੀਆਂ ਹਨ। ਇਹ ਪਾਣੀ ਦੀਆਂ ਹਵਾ ਵਿੱਚ ਤੈਰਦੀਆਂ ਬੂੰਦਾਂ ਹੀ ਬੱਦਲਾਂ ਦਾ ਨਿਰਮਾਣ ਕਰਦੀਆਂ ਹਨ।

 

(iv) ਪਾਣੀ ਦੀ ਸਾਂਭ-ਸੰਭਾਲ ਦੇ ਕੋਈ ਤਿੰਨ ਢੰਗ d`so

ਉੱਤਰ- (1) ਸਿੰਚਾਈ ਲਈ ਤੁਪਕਾ ਪ੍ਰਣਾਲੀ ਵਿਧੀ ਦੀ ਵਰਤੋਂ ਕਰਨੀ।

(2) ਮੀਂਹ ਦੇ ਪਾਣੀ ਨੂੰ ਇਕੱਠਾ ਕਰਨਾ ਜਾਂ ਸਿੱਧਾ ਧਰਤੀ ਹੇਠਾਂ ਪਹੁੰਚਾਉਣਾ।

(3) ਪਾਣੀ ਵਾਲੀਆਂ ਪਾਈਪਾਂ ਜਾਂ ਟੂਟੀਆਂ ਦੀ ਲੰਕੋਜ ਸਮੇਂ ਸਿਰ ਬੰਦ ਕਰਨਾ।

 

(v) ਸੋਕਾ ਕੀ ਹੈ? ਇਸ ਨਾਲ ਕੀ ਪ੍ਰਭਾਵ ਪੈਂਦੇ ਹਨ?

ਉਂਤਰ- ਜਦੋਂ ਲੰਮੇ ਸਮੇ' (ਦੋ ਜਾਂ ਵੱਧ ਸਾਲ) ਤੱਕ ਵਰਖਾ ਨਹੀਂ ਹੁੰਦੀ ਤਾਂ ਮਿੱਟੀ ਅਤੇ ਤਲਾਬ ਆਦਿ ਸੁੱਕ ਜਾਂਦੇ ਹਨ। ਇਸਨੂੰ ਸੋਕਾ ਕਹਿੰਦੇ ਹਨ।

ਸੋਕੇ ਦੇ ਪ੍ਰਭਾਵ- (1) ਸੌਕੇ ਨਾਲ ਧਰਤੀ ਸੁੱਕ ਜਾਂਦੀ ਹੈ ਅਤੇ ਕਈ ਜੀਵ-ਜੰਤੂ ਮਰ ਜਾਂਦੇ ਹਨ।

 (2) ਸੋਕੇ ਨਾਲ ਬਨਸਪਤੀਤੇ ਮਾੜਾ ਪ੍ਰਭਾਵ ਪੈਂਦਾ ਹੈ।

 (3) ਸੋਕੇ ਨਾਲ ਪੀਣ ਵਾਲੇ ਪਾਣੀ ਅਤੇ ਭੌਜਨ ਦੀ ਘਾਟ ਪੈ ਜਾਂਦੀ ਹੈ।

 

 

pRSn 7-v`fy au`qrW vwly pRSn-

 

(i) ਪਾਣੀ ਦੇ ਉਪਯੋਗਾਂ ਦੀ ਸੂਚੀ ਬਣਾਓ।

ਉੱਤਰ- ਪਾਣੀ ਦੇ ਉਪਯੋਗ- (1) ਮਨੁੱਖੀ ਸਰੀਰ ਦਾ ਲਗਭਗ 70% ਹਿੱਸਾ ਪਾਣੀ ਦਾ ਬਣਿਆ ਹੈ।

(2) ਪਾਣੀ ਸਾਡੇ ਸਰੀਰ ਦਾ ਤਾਪਮਾਨ ਸਥਿਰ ਬਣਾਈ ਰੱਖਦਾ ਹੈ।

(3) ਪਾਣੀ ਸਾਡੇ ਸਰੀਰ ਵਿੱਚੋਂ ਕਈ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।

(4) ਪੌਦਿਆਂ ਦੇ ਵਾਧੇ ਲਈ ਪਾਣੀ ਜਰੂਰੀ ਹੈ।

(5) ਪਾਣੀ ਧਰਤੀ ਦੇ ਤਾਪਮਾਨ ਦਾ ਸੰਤੁਲਨ ਬਣਾਈ ਰੱਖਦਾ ਹੈ।

(6) ਸਾਡੀਆਂ ਹਰ ਰੌਜ਼ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਲਈ ਪਾਣੀ ਬਹੁਤ ਜਰੂਰੀ ਹੈ।

 

(ii) ਜਲ ਚੱਕਰ ਨੂੰ ਚਿੱਤਰ ਦੀ ਸਹਾਇਤਾ ਨਾਲ ਸਪੱਸ਼ਟ ਕਰੋ।

 ਉਂਤਰ- ਜਲ ਚੱਕਰ ਇੱਕ ਚੱਕਰਾਕਾਰ ਪ੍ਰਕਿਰਿਆ ਹੈ, ਜਿਸ ਨਾਲ ਧਰਤੀ ਉੱਤੇ ਪਾਣੀ ਦੀ ਮਾਤਰਾ ਬਣੀ ਰਹਿੰਦੀ ਹੈ। ਸੂਰਜ ਦੀ rOSnI ਨਾਲ ਨਦੀਆਂ, ਝੀਲਾਂ, ਛੱਪੜਾਂ ਆਦਿ ਜਲ ਸਰੋਤਾਂ ਵਿੱਚੋਂ ਪਾਣੀ vwSpn ਹੁੰਦਾ ਹੈ। vwSp ਉੱਪਰ ਜਾਂਦੇ ਹੋਏ ਠੰਡੇ ਹੁੰਦੇ ਜਾਂਦੇ ਹਨ ਅਤੇ  ਸੰਘਣਨ ਕਿਰਿਆ ਨਾਲ ਬੱਦਲਾਂ ਦਾ ਨਿਰਮਾਣ ਕਰਦੇ ਹਨ। ਵਾਯੂਮੰਡਲ ਵਿੱਚੋਂ ਪਾਣੀ ਵਰਖਾ, ਗੜਿਆਂ ਜਾਂ ਸਨੋਅ-ਫਾਲ ਆਦਿ ਰਾਹੀਂ ਧਰਤੀ ਉੱਤੇ ਵਾਪਿਸ ਜਾਂਦਾ ਹੈ।

(iii) ਪਾਣੀ ਦੀ ਸਾਂਭ-ਸੰਭਾਲ ਦੀ ਲੋੜ ਕਿਉ' ਹੁੰਦੀ ਹੈ? ਵਰਖਾ ਦੇ ਪਾਣੀ ਨੂੰ ਇਕੱਠਾ ਕਰਨ ਦੀਆਂ ਵਿਧੀਆਂ ਦੀ ਵਿਆਖਿਆ ਕਰੋ।

 ਉੱਤਰ- ਧਰਤੀ ਉੱਤੇ ਪੀਣਯੋਗ ਪਾਣੀ ਦੇ ਸਰੋਤ ਸੀਮਤ ਹਨ। ਵਧਦੀ ਹੋਈ ਜਨਸੰਖਿਆ ਅਤੇ hor ਲੋੜਾਂ ਨੂੰ ਪੂਰਾ ਕਰਨ ਲਈ ਪਾਣੀ ਦੀ ਕਾਫ਼ੀ ਜਿਆਦਾ ਵਰਤੋਂ ਹੋ ਰਹੀ ਹੈ। ਭੂਮੀਗਤ ਪਾਣੀ ਦਾ ਪੱਧਰ ਵੀ ਕਾਫ਼ੀ ਨੀਵਾਂ ਹੋ ਰਿਹਾ ਹੈ। ਇਸ ਲਈ ਪਾਣੀ ਦੀ ਸਾਂਭ-ਸੰਭਾਲ ਦੀ ਬਹੁਤ ਲੋੜ ਹੈ।

ਵਰਖਾ ਦਾ ਪਾਣੀ ਸੰਭਾਲਣ ਦੇ ਢੰਗ- (1) ਛੱਤ ਉੱਤੇ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ, ਧਰਤੀ ਹੇਠਾਂ r`Ky ਟੈਂਕ ਵਿੱਚ ਸਟੋਰ ਕਰ  ਲਿਆ ਜਾਂਦਾ ਹੈ ਅਤੇ ਲੋੜ ਅਨੁਸਾਰ ਵਰਤ ਲਿਆ ਜਾਂਦਾ ਹੈ।

(2) ਵਾਧੂ ਵਰਖਾ ਦੇ ਪਾਣੀ ਨੂੰ ਬੋਰ ਰਾਹੀਂ ਸਿੱਧਾ ਧਰਤੀ hyTW ਪਹੁੰਚਾ ਦਿੱਤਾ ਜਾਂਦਾ ਹੈ।