Saturday, 26 December 2020

ਪਾਠ-16 ਵਿਸਾਖੀ ਦਾ ਮੇਲਾ

0 comments

 

ਪਾਠ-16 ਵਿਸਾਖੀ ਦਾ ਮੇਲਾ (ਲੇਖਕ- ਸ੍ਰੀ ਮਾਨ ਸਿੰਘ ਹਕੀਰ)

 

1. ਪ੍ਰਸ਼ਨ/ਉੱਤਰ

 

ਪ੍ਰਸ਼ਨ ਉਂ. ਵਿਸਾਖੀ ਦੇ ਮੇਲੇ ਵਿੱਚ ਕਿੰਨੀ ਭੀੜ ਸੀ ਤੇ ਲੋਕ ਪਾਲ਼ ਬੰਨ੍ਹ ਕੇ ਕਿੱਥੇ ਖੜ੍ਹੇ ਸਨ?

ਉੱਤਰ: ਵਿਸਾਖੀ ਦੇ ਮੇਲੇ ਵਿੱਚ ਬਹੁਤ izAwdw ਭੀੜ ਸੀ। ਲੋਕ ਪਾਲ ਬੰਨ੍ਹ ਕੇ ਮਠਿਆਈਆਂ           ਕੋਲ ਖੜ੍ਹੇ ਸਨ।

 

ਪ੍ਰਸ਼ਨ . ਮੇਲੇ ਵਿੱਚ ਕਾਹਦਾ-ਕਾਹਦਾ ਸ਼ੋਰ ਸੀ?

ਉੱਤਰ: ਮੇਲੇ ਵਿੱਚ ਸੀਟੀਆਂ, ਸਪੀਕਰਾਂ ਤੇ ਢੌਲਾਂ ਦਾ ਸ਼ੋਰ ਸੀ।

 

ਪ੍ਰਸ਼ਨ . ਮੇਲੇ ਵਿੱਚ ਲੋਕਾਂ ਨੇ ਕਿਸ ਤਰ੍ਹਾਂ ਦੇ ਕੱਪੜੇ ਪਾਏ hoey ਸਨ?

ਉੱਤਰ: ਮੇਲੇ ਵਿੱਚ ਲੋਕਾਂ ਨੇ ਰੰਗਲੇ ਕੱਪੜੇ ਪਾਏ ਹੋਏ ਸਨ।

 

ਪ੍ਰਸ਼ਨ . ਮੇਲੇ ਵਿੱਚ ਲੋਕਾਂ ਨੂੰ ਕੀ-ਕੀ ਸਹਿਣਾ ਪੈਂਦਾ ਹੈ?

ਉੱਤਰ: myly iv`c Du`p, DUV, D`ky sihxy pYNdy hn[

 

2. “ਵਿਸਾਖੀ ਦੇ ਮੇਲੇ ਦਾ ਬਿਆਨ ਕ੍ਝ ਸਤਰਾਂ ਵਿਚ ਕਰੋ।

ਵਿਸਾਖੀ ਦੇ ਮੇਲੇ ਵਿੱਚ ਬਹੁਤ ਭੀੜ ਹੈ। ਹਟਵਾਣੀ ਦੁਕਾਨਾਂ ਪਾ ਕੇ ਖ਼ੂਬ ਕਮਾਈ ਕਰ ਰਹੇ ਹਨ। ਲੋਕ ਰੰਗਲੇ ਕੱਪੜੇ ਪਾ ਕੇ miTAweIAW ਲੈਣ ਲਈ ਕਤਾਰਾਂ ਬੰਨ੍ਹ ਕੇ ਖੜ੍ਹੇ ਹਨ। ਬੱਚੇ ਪੰਘੂੜੇ, ਚੰਡੋਲ ਝੂਟ ਰਹੇ ਹਨ। ਹਰ ਪਾਸੇ ਸੀਟੀਆਂ, ਸਪੀਕਰਾਂ ਦਾ Sor ਹੈ।

 

3. ਹੇਠ ਲਿਖੇ SbdW ਨੂੰ ਵਾਕਾਂ ਵਿਚ ਵਰਤੋਂ:

 

1. ਬੇਲੀ (dosq) - ਸੁਨੀਲ ਮੇਰਾ ਬੇਲੀ ਹੈ।

2. ਸ਼ੁਕੀਨ (ਸ਼ੌਂਕ ਰੱਖਣ ਵਾਲ਼ਾ) - ਮੈ' ਖੇਡਣ ਦਾ SukIn ਹਾਂ।

3. ਗੁਲਾਬ (Pu`l) - ਸਾਡੇ ਘਰ ਗੁਲਾਬ ਲੱਗੇ ਹਨ। 

4. ਰੰਗਲਾ (ਰੰਗਦਾਰ) - ਮੇਲੇ ਵਿੱਚ ਲੋਕ ਰੰਗਲੇ ਕੱਪੜੇ ਪਾਉਂਦੇ ਹਨ।

5. ਪੰਜਾਬ (ਇੱਕ ਪ੍ਰਦੇਸ਼) - ਮੈ' ਪੰਜਾਬ ਦਾ ਵਾਸੀ ਹਾਂ।

 

4. ਔਖੇ ਸ਼ਬਦਾਂ ਦੇ ਅਰਥ:

ਮੁਲਖੱਈਆ:      ਬਹੁਤ ਸਾਰੇ ਲੋਕ

ਅਖਾੜਾ:    ਘੁਲਨ ਦੀ ਥਾਂ, ਪਿੜ

ਉੱਕਿਆਖੁੰਝਿਆ, ਭੁੱਲਿਆ

ਪੰਘੂੜਾ:    ਛੋਟਾ ਮੰਜਾ, ਝੂਲਾ, ਪਾਲਣਾ

ਲੋਰ:        ਮਨ ਦੀ ਮੌਜ, ਮਸਤੀ

ਢਾਡੀ:      ਵਾਰਾਂ ਗਾਉਣ ਵਾਲ਼ਾ

ਕਵੀਸ਼ਰਕਵਿਤਾ ਕਹਿਣ ਵਾਲਾ

 

ਵਿਆਕਰਨ:

 

ਵਚਨ: Sbd ਦੇ ਜਿਸ rUp ਤੋਂ ਕਿਸੇ ਜੀਵ, ਵਸਤੂ, ਸਥਾਨ ਆਦਿ ਦੀ ਗਿਣਤੀ ਵਿੱਚ ਇੱਕ ਜਾਂ ਇੱਕ ਤੋਂ ਵੱਧ ਦੇ ਫਰਕ ਦਾ ਪਤਾ ਲੱਗੇ, ਉਸ ਨੂੰ ਵਚਨ ਆਖਦੇ ਹਨ।

pMjwbI ਵਿੱਚ ਵਚਨ ਦੋ ਪ੍ਰਕਾਰ ਦੇ ਹਨ:

 

() ਇੱਕਵਚ਼ਨ () ਬਹੁਵਚਨ

() ਇੱਕਵਚਨ: Sbd ਦੇ ਜਿਸ ਰੂਪ ਤੋਂ ਕਿਸੇ ਇੱਕ ਜੀਵ, ਵਸਤੂ, ਸਥਾਨ ਆਦਿ ਦਾ ਪਤਾ ਲੱਗੇ, ਉਸ ਨੂੰ ਇੱਕਵਚਨ ਕਿਹਾ ਜਾਂਦਾ ਹੈ; ਜਿਵੇ':- ਮੇਲਾ, ਹੱਟੀ, ਬੇਲੀ, ਲੱਡੂ, ਜਲੇਬੀ ਆਦਿ।

 

() ਬਹੁਵਚਨ: Sbd ਦੇ ਜਿਸ rUp ਤੋਂ ਇੱਕ ਤੋ' ਵੱਧ ਜੀਵਾਂ, vsqUAW, ਸਥਾਨਾਂ ਆਦਿ ਦਾ ਗਿਆਨ ਹੋਵੇ, ਉਸ ਨੂੰ ਬਹੁਵਚਨ ਆਖਦੇ ਹਨ? ਜਿਵੇਂ:- ਮੇਲੇ, ਹੱਟੀਆਂ, ਲੱਡੂਆਂ, ਜਲੇਬੀਆਂ ਆਦਿ।

 

 

ਵਚਨ ਬਦਲੋ:

 

bzwrW:  bzwr

ਸੀਟੀਆਂ:  ਸੀਟੀ

ਸਪੀਕਰਾਂ:  ਸਪੀਕਰ

FwfIAW: ਢਾਡੀ

ਫੁੱਲਾਂ: ਫੁੱਲ

ਢੌਲ:  ਢੌਲਾਂ