ਪਾਠ = 5 il&w&y (ਲੇਖਕ-ਸ੍ਰੀ ਰਮੇਸ਼ ਭਾਰਤੀ)
1, ਪ੍ਰਸ਼ਨ/ ਉੱਤਰ
ਪ੍ਰਸ਼ਨ (ਉ) -
ਬੱਚੇ ਸਕੂਲ ਤੋਂ ਬਾਹਰ ਕੀ ਕਰਨ ਗਏ ਸਨ?
ਉੱਤਰ: ਬੱਚੇ ਸਕੂਲ ਤੋਂ ਬਾਹਰ ਪਿੰਡ ਵਿੱਚੋਂ ਪਲਾਸਟਿਕ ਦੇ ਲਿਫਾਫੇ ਇਕੱਠੇ ਕਰਨ ਗਏ ਸਨ।
ਪ੍ਰਸ਼ਨ ਅ. ਮੋਮਜਾਮੇ ਦੇ ਲਿਫ਼ਾਫ਼ੇ
ਵਾਤਾਵਰਨ ਨੂੰ ਕਿਵੇ'
ਦੂਸ਼ਿਤ ਕਰਦੇ ਹਨ?
ਉੱਤਰ:
ਮੋਮਜਾਮੇ ਦੇ ਲਿਫਾਫੇ ਨਾ ਗ਼ਲਦੇ ਹਨ,
ਨਾ sVdy ਹਨ। ਇਹ ਇੱਧਰ-ਉੱਧਰ ਉੱਡ ਕੇ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਨ।
ਪ੍ਰਸ਼ਨ e. ਘਰ ਦਾ ਕੂੜਾ-ਕਰਕਟ
ਲਿਫਾਫਿਆਂ ਵਿੱਚ ਪਾ ਕੇ ਬਾਹਰ ਕਿਉ' ਨਹੀਂ ਸੁੱਟਣਾ ਚਾਹੀਦਾ?
ਉੱਤਰ: ਕਈ ਵਾਰ ਲਿਫ਼ਾਫ਼ੇ ਵਿੱਚ ਪਾ ਕੇ ਸੁੱਟੇ ਘਰ ਦੇ ਕੂੜੇ ਵਿੱਚ ਕੱਚ,
ਬਲੇਡ,
ਪਿੰਨਾਂ ਤੇ ਸੂਈਆਂ ਹੁੰਦੀਆਂ ਹਨ। ਡੰਗਰ ਕਈ ਵਾਰ ਇਨ੍ਹਾਂ ਲਿਫ਼ਾਫ਼ਿਆਂ ਨੂੰ ਖਾ ਕੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ।
ਪ੍ਰਸ਼ਨ ਸ. ਲਿਫ਼ਾਫ਼ਿਆਂ ਦੀ ਵਰਤੋ' ਬਾਰੇ ਸਰਕਾਰ
ਕੀ ਕਰ ਰਹੀ ਹੈ?
ਉੱਤਰ:
ਸਰਕਾਰ ਨੇ ਕਈ ਥਾਈਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਾਨੂੰਨੀ ਤੌਰ
`ਤੇ bMd ਕਰ ਦਿੱਤੀ ਹੈ।
ਪ੍ਰਸ਼ਨ ਹ. ਲਿਫ਼ਾਫਿਆਂ ਦੀਆਂ ਬੋਰੀਆਂ
ਲਿਆ ਰਹੇ ਬੱਚਿਆਂ
ਨੂੰ ਦੇਖ ਕੇ ਬਾਬਾ ਕਾਹਨ ਸਿੰਘ ਨੇ ਕੀ ਕਿਹਾ?
ਉੱਤਰ:
ਬਾਬਾ ਕਾਹਨ ਸਿੰਘ ਨੇ ਇਨ੍ਹਾਂ ਬੱਚਿਆਂ ਨੂੰ ਕਿਹਾ,
“SwbwS ਮੁੰਡਿਓ!
ਆਹ ਤਾਂ ਬੜੀ ਵੱਡੀ ਮੱਲ ਮਾਰੀ ਹੈ।”
ਪ੍ਰਸ਼ਨ ਕ. ਪਲਾਸਟਿਕ ਜਾਂ ਮੋਮਜਾਮੇ
ਦੇ ਲਿਫਾਫੇ ਹੋਰ ਕਿਹੜੀ ਥਾਂ ਤੇ ਨੁਕਸਾਨ ਪਹੁੰਚਾਉਦੇ ਹਨ?
ਉੱਤਰ:
ਪਲਾਸਟਿਕ ਜਾਂ ਮੋਮਜਾਮੇ ਦੇ ਲਿਫ਼ਾਫ੍ਹੇ ਮਿੱਟੀ ਦੀ ਉਪਜਾਉ SkqI ਨੂੰ ਨੁਕਸਾਨ ਪਹੁੰਚਾਉਂਦੇ ਹਨ,
ਕਿਉਂਕਿ ਇਹ ਛੇਤੀ ਗ਼ਲਦੇ ਨਹੀਂ। ਪਾਣੀ ਵਿੱਚ ਸੁੱਟਣ ਨਾਲ ਇਹ ਮੱਛੀਆਂ ਤੇ ਹੋਰ ਜੀਵਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।
2. ਹੇਠ ਲਿਖੇ SbdW ਨੂੰ ਵਾਕਾਂ ਵਿੱਚ ਵਰਤੋ:
1.
ਸਕੂਲ
(pwTSwlw)
- ਸਾਡੇ ਸਕੂਲ ਵਿੱਚ ਪੜ੍ਹਾਈ ਬਹੁਤ ਵਧੀਆ ਹੈ।
2. ਵਾਤਾਵਰਨ
(ਆਲਾ-
ਦੁਆਲਾ)
ਮੀਂਹ ਪੈਣ ਨਾਲ ਵਾਤਾਵਰਨ ਸਾਫ਼ ਹੋ ਗਿਆ।
3. ਮੌਮਜਾਮੇ (ਪਲਾਸਟਿਕ)
- ਮੌਮਜਾਮੇ ਦੇ ਲਿਫ਼ਾਫ੍ਹੇ ਵਾਤਾਵਰਨ ਨੂੰ ^rwb ਕਰਦੇ ਹਨ।
4.
ਖ਼ਤਰਨਾਕ
(ਨੁਕਸਾਨ ਕਰਨ ਵਾਲਾ)
-
qyz ਰਫ਼ਤਾਰ ਨਾਲ ਸੜਕ ਉੱਤੇ ਬਹੁਤ ਖ਼ਤਰਨਾਕ ਦੁਰਘਟਨਾਵਾਂ ਹੁੰਦੀਆਂ ਹਨ।
5. ਬੇਚੈਨ
(ਚੈਨ ਨਾ ਹੋਣਾ)
- ਲਾਕਡਾਉਨ ਕਾਰਨ ਸਾਰੇ ਬੇਚੈਨ ਹਨ।
6. ਹਿੰਮਤ (ਹੌਂਸਲਾ)
- ਮੁਸੀਬਤ ਦਾ ਟਾਕਰਾ ਹਿੰਮਤ ਨਾਲ ਕਰੋਂ।
3. ਔਖੋ ਸ਼ਬਦਾਂ ਦੇ ਅਰਥ ।
spu`qr: cMgw pu`qr,
AwigAwkwr pu`qr
ਦੂਸ਼ਿਤ: ਮੈਲਾ,
ਮਲੀਨ
SkqI: ਤਾਕਤ
ਹਾਨੀਕਾਰਕ: ਨੁਕਸਾਨਦੇਹ,
ਨੁਕਸਾਨਦਾਇਕ
aupjwau: ijs QW pYdwvwr
bhuq hovy
4. ਹੇਠ ਲਿਖੇ ਵਾਕਾਂ ਵਿਚਲੀਆਂ ਖਾਲੀ ਥਾਂਵਾਂ ਵਿੱਚ ਢੁੱਕਵੇ' Sbd ਭਰੋ:
(i) ਪਲਾਸਟਿਕ ਦੇ ਲਿਫ਼ਾਫ੍ਹੇ ਵਾਤਾਵਰਨ ਨੂੰ ਦੂਸ਼ਿਤ
ਕਰਦੇ
ਹਨ ।
(ii)
ਪਲਾਸਟਿਕ
ਦੇ ਲਿਫਾਫਿਆਂ ਨੂੰ ਮਿੱਟੀ ਵਿੱਚ ਦੱਬਣ ਨਾਲ zmIn ਦੀ ਉਪਜਾਉ SkqI
ਘਟ ਜਾਵੇਗੀ।
(iii) ਪੌਲੀਥੀਨ AMdr zihrIly ਪਦਾਰਥ ਹੁੰਦੇ ਹਨ।
5. ਹੇਠ ਲਿਖੇ Sbd ਕਿਸ ਨੇ, ਕਿਸ ਨੂੰ ਕਹੇ:
(ਉ). “ਕਿਉਂ
ਐਵੇ' ਸ਼ੂਕਦਾ ਪਿਆ ਏੱ'। ਆਹ ਤੇਰੀ ਉਮਰ ਏ ਐਵੇਂ ਨਿਆਣਿਆਂ ਦੇ ਮਗਰ ਭੱਜਣ ਦੀ।”
ਉੱਤਰ: ਬੇਬੇ ਕਰਤਾਰੀ ਨੇ ਬਾਬਾ ਕਾਹਨ ਸਿੰਘ ਨੂੰ ਕਹੇ ।
(ਅ). “SYqwno! ਇੱਕ ਵਾਰੀ ਮੇਰੇ ਹੱਥ ਆ ਜਾਓ ਸਹੀ, ਗਿੱਟੇ ਨਾ ਸੇਕ ਦਿਆਂ ਤਾਂ।”
ਉੱਤਰ: ਬਾਬਾ ਕਾਹਨ ਸਿੰਘ ਨੇ ਪੌਤਿਆਂ ਨੂੰ ਕਹੇ।
(ਏ). “ਪਰ ਅੱਗ ਲਾਉਣੀ ਵੀ ਤਾਂ ਖ਼ਤਰਨਾਕ ਹੈ, ਕਿਉਕਿ ਪੋਲੀਥੀਨ ਅੰਦਰ
ਜ਼ਹਿਰੀਲੇ ਪਦਾਰਥ ਹੁੰਦੇ
ਹਨ।‘’
ਉੱਤਰ: ਮਾਸਟਰ ਜੀ ਨੇ ਬਾਬਾ ਕਾਹਨ ਸਿੰਘ ਨੂੰ ਕਹੇ।
6. ਹੈਠ ਲਿਖੇ Sbd ਕਿਹੜੀ ਪ੍ਰਕਾਰ ਦੇ ਨਾਂਵ ਹਨ:
1. ਆਮ ਨਾਂਵ
- ਪਿੰਡ,
ਸਕੂਲ,
ਮਾਸਟਰ ਜੀ,
ਸਰਕਾਰ,
ਬਾਬਾ ਜੀ
2.
ਖ਼ਾਸ ਨਾਂਵ
- ਮਨਜੀਤ,
sMqoK
3. ਵਸਤੂਵਾਚਕ ਨਾਂਵ
- ਲਿਫਾਫੇ,
ਕੂੜਾ-ਕਰਕਟ