Saturday 26 December 2020

ਪਾਠ-11 ਦਾਤੇ

0 comments

 

ਪਾਠ-11   ਦਾਤੇ (ਲੇਖਕ-ਸ੍ਰੀ ਕੁਲਵੰਤ ਸਿੰਘ ਵਿਰਕ)

 

1. ਪ੍ਰਸ਼ਨ/ਉੱਤਰ

 

ਪ੍ਰਸ਼ਨ . ਗੀਤਾ ਦੇ ਘਰ ਦੀ ਹਾਲਤ ਏਨੀ ਖ਼ਰਾਬ ਕਿਉ ਸੀ?

ਉੱਤਰ: ਗੀਤਾ ਦੇ ਪੰਜ ਬੱਚੇ ਹੋਣ ਕਾਰਨ ਉਸ ਦੇ ਘਰ ਦੀ ਹਾਲਤ ਏਨੀ ^rwb ਸੀ।

 

ਪ੍ਰਸ਼ਨ . ਗੀਤਾ ਦਾ ਪਰਿਵਾਰ ਗਰਮੀਆਂ ਵਿੱਚ ਸਰਦੀਆਂ ਨੂੰ ਅਤੇ ਸਰਦੀਆਂ ਵਿੱਚ ਗਰਮੀਆਂ           ਨੂੰ ਕਿਉ ਉਡੀਕਦਾ ਸੀ?

ਉੱਤਰ: ਗੀਤਾ ਦੇ ਪਰਿਵਾਰ ਕੌਲ ਨਾ ਸਰਦੀਆਂ ਦੇ ਕੱਪੜੇ ਸਨ ਨਾ ਗਰਮੀਆਂ ਦੇ। ਇਸ ਲਈ ਉਹ ਸਰਦੀਆਂ ਵਿੱਚ ਗਰਮੀਆਂ ਨੂੰ ਅਤੇ ਗਰਮੀਆਂ ਵਿੱਚ ਸਰਦੀਆਂ ਨੂੰ ਉਡੀਕਦਾ ਸੀ      

 

ਪ੍ਰਸ਼ਨ e. ਗੀਤਾ ਨੂੰ ਆਪ ਚੂੜੀਆਂ ਚੜ੍ਹਾਉਣ ਦਾ ਹੌਸਲਾ ਕਿਉ' ਨਾ ਪਿਆ?

ਉੱਤਰ: ਕਿਉਂਕਿ ਉਸ ਨੂੰ ਤਿੰਨਾਂ ਕੁੜੀਆਂ ਦੀਆਂ ਚੂੜੀਆਂ ਉੱਤੇ ਹੀ ਇੱਕ ਰੁਪਇਆ ਪੈਂਹਠ ਪੈਸੇ           ^rcxy ਪੈ ਗਏ ਸਨ ਤੇ ਉਸ ਦੀ ਪੈਸੇ ^rcx ਦੀ guMzwieS ਘੱਟ ਹੋਣ ਕਾਰਨ ਆਪ ਚੂੜੀਆਂ        ਚੜ੍ਹਾਉਣ ਦਾ ਹੌਸਲਾ ਨਾ ਪਿਆ।

 

ਪ੍ਰਸ਼ਨ . ਬੱਚੇ ਆਪਣੀ ਮਾਤਾ ਲਈ ਚੂੜੀਆਂ, ਤੇਲ ਦੀ ਬੋਤਲ ਤੇ ਪਾਊਡਰ ਕਿਉਂ ਲੈ ਕੇ ਆਏ?

ਉੱਤਰ: ਬੱਚੇਂ ਆਪਣੀ ਮਾਤਾ ਲਈ ਚੂੜੀਆਂ, ਤੇਲ ਦੀ ਬੋਤਲ ਤੇ ਪਾਊਡਰ ਇਸ ਕਰਕੇ ਲੈ ਕੇ          ਆਏ, ਕਿਉਂਕਿ ਉਸ ਕੋਲ ਨਾ ਤਾਂ ਇਹ ਚੀਜਾਂ ਸਨ ਨਾ ਹੀ ਉਸ ਦਾ ਇਹ ਚੀਜ਼ਾਂ ਖ਼ਰੀਦਣ ਦਾ ਹੌਸਲਾ ਪੈਂਦਾ ਸੀ।

 

ਪ੍ਰਸ਼ਨ . ਇਸ ਕਹਾਣੀ ਵਿੱਚ ਦਾਤੇ ਕਿਸ ਨੂੰ ਕਿਹਾ ਗਿਆ ਹੈ ਤੇ ਕਿਉ?

ਉੱਤਰ: ਇਸ ਕਹਾਣੀ ਵਿੱਚ ਦਾਤੇ ਬੱਚਿਆਂ ਨੂੰ ਕਿਹਾ ਗਿਆ ਹੈ, ਕਿਉਂਕਿ ਉਹ ਆਪਣੀ ਮਾਤਾ

       ਲਈ ਉਹ ਚੀਜ਼ਾਂ ਖ਼ਰੀਦਦੇ ਹਨ, jo ਉਹ ਆਪ ਖ਼ਰੀਦਣ ਦਾ ਹੌਸਲਾ ਨਹੀਂ ਸੀ ਕਰਦੀ।

 

2. ਖ਼ਾਲੀ ਥਾਂਵਾਂ ਭਰੋ:

 

1. ਇਸ ZrIb ਘਰ ਵਿੱਚ ਉਨ੍ਹਾਂ ਦੀ ਆਪਣੀ ਵੱਖਰੀ ਹੀ dunIAw ਸੀ।

2. ਤੂੰ mMmI ਦੀ ਕਮੀਜ਼ ਪਾ ਲੈ

3. ਦਸਾਂ ਦਾ not koL ਹੋਣ ਕਾਰਨ ਸਾਰਾ Sihr ਉਨ੍ਹਾਂ ਨੂੰ ਆਪਣੀ ਮੁੱਠੀ ਵਿੱਚ ਜਾਪਦਾ ਸੀ।

4. ਨਾ ਭਾਈ, ਮਠਿਆਈ ਖਾ ਕੇ ਬਿਮਾਰ ਹੋ ਜਾਈਦਾ।

5. ਅੱਜ ਅਸੀਂ mMmI ਨੂੰ ਖੁਸ਼ ਕਰ ਦੇਣਾ ਏ।

 

 

3. ਹੇਠ ਲਿਖੇ SbdW ਨੂੰ ਵਾਕਾਂ ਵਿੱਚ ਵਰਤੋ:

 

1. ਖ਼ੂਬਸੂਰਤ (suMdr) - ਮੇਰੇ ਸਕੂਲ ਦੀ ਇਮਾਰਤ ਬਹੁਤ ਖ਼ੂਬਸੂਰਤ ਹੈ।

2. ਭੁਲੇਖਾ (ਭਰਮ) - ਕਈ ਲੋਕ ਭਰਮ-ਭੁਲੇਖੇ ਵਿੱਚ ਹੀ ਲੜਾਈ ਕਰ ਬੈਠਦੇ ਹਨ

3. ਪਸੰਦ (ਮਨ ਨੂੰ ਚੰਗੀ ਲੱਗਣਾ) - ਮੈਨੂੰ ਪੰਜਾਬੀ ivSw ਬਹੁਤ ਪਸੰਦ ਹੈ।

4. ਹੌਸਲਾ (ਦਲੇਰੀ) - ਮੁਸੀਬਤ ਵਿੱਚ ਹੌਸਲੇ ਤੋਂ kMm ਲਵੋ

5. ਸ਼ਲਾਘਾ (ਪ੍ਰਸੰਸਾ) - ਚੰਗੇ ਪੇਪਰ ਹੋਣ ਕਾਰਨ ਅਧਿਆਪਕ ਨੇ ਮੇਰੀ ਸ਼ਲਾਘਾ ਕੀਤੀ।

6. ਸੁਗਾਤ (ਤੋਹਫਾ) - ਮੇਰੇ ਜਨਮ ਦਿਨ ਉੱਤੇ ਮੈਨੂੰ ਪਾਪਾ ਨੇ ਇੱਕ ਸੁਗਾਤ ਦਿੱਤੀ।

7. potLI (ਛੋਟੀ ਗੱਠੜੀ) - ਸਾਧੂ ਕੌਲ ਇੱਕ ਪੌਟਲੀ ਸੀ।

8. ਨਮੂਨਾ (ਮਾਡਲ) - ਗਲੋਬ, ਧਰਤੀ ਦਾ ਇੱਕ ਨਮੂਨਾ ਹੈ।

 

 

4. ਸਹੀ/ ਗ਼ਲਤ ਦੀ cox ਕਰੋ:

 

1.     ਗੀਤਾ ਦੇ ਘਰ ਦੀ ਹਾਲਤ ਬਹੁਤ cMgI ਸੀ। (ਗ਼ਲਤ)

2. ਗੀਤਾ ਦੇ ਪਰਿਵਾਰ kol ਗਰਮੀਆਂ ਤੇ ਸਰਦੀਆਂ ਲਈ ਕਾਫ਼ੀ ਕੱਪੜੇ ਹਨ। (ਗ਼ਲਤ)

3. ਤਿੰਨ ਕੁੜੀਆਂ ਦੀਆਂ ਚੂੜੀਆਂ ਦੇ ਪੈਸੇ ਇੱਕ ਰੁਪਇਆ pYNhT ਪੈਸੇ ਬਣ ਗਏ ਹਨ। (ਸਹੀ)

 

 

5. ਵਿਆਕਰਨ:

 

ਉਹ Sbd ਜਿਸ ਤੋ ਕਿਸੇ kMm ਦੇ ਹੋਣ ਜਾਂ ਕਰਨ ਦਾ ਸਮੇ' ਸਮੇਤ ਪਤਾ ਲੱਗੇ ਉਹ ਕਿਰਿਆ ਅਖਵਾਉਂਦੇ ਹਨ: ਜਿਵੇਂ:- ਗਿਆ, ਆਇਆ, ਜਾਵੇਗਾ, ਪੜ੍ਹਦਾ, ਖੇਡਦਾ ਆਦਿ

 

ਹੇਠਾਂ ਦਿੱਤੇ ਵਾਕਾਂ ਵਿੱਚ ਲਕੀਰੇ ਸ਼ਬਦ ਕਿਰਿਆ ਹਨ:

- ਫਿਰ ਉਸ ਬੋਤਲ ਵਿੱਚ ਸਰੋ' ਦਾ ਤੇਲ ਪਾ ਲਿਆ ਗਿਆ।

- ਸਰਦੀਆਂ ਵਿੱਚ ਉਹ ਗਰਮੀਆਂ ਨੂੰ ਉਡੀਕਦੇ ਕਿਉ' ਜੋ ਉਦੋ' ਗਰਮ ਕੱਪੜੇ ਨਹੀਂ ਪਾਉਣੇ         ਪੈਣਗੇ

- ਸਵੇਰੇ ਉਹ ਦੁੱਧ ਲੈ lYNdy ਪਰ ਸਾਰਾ ਦਿਨ ਉਹ pINdw ਕੋਈ ਨਾ।

-ਗੀਤਾ ਨੂੰ ਆਪ ਚੂੜੀਆਂ ਚੜ੍ਹਾਉਣ ਦਾ ਹੌਸਲਾ ਨਾ ਪਿਆ

- ਬੱਚੇ ਘਰ ਵਿੱਚ Kyf ਰਹੇ ਸਨ।

- ਸੂਰਜ ਉਹਨਾਂ ਨੂੰ ਖਿਡਾਉਣ ਲਈ ਹੀ ciVHAw ਹੋਵੇ

-ਸਾਰਿਆਂ ਨੇ ਇੱਕ ਵਾਰ ਕਿਹਾ, “ਚੱਲੋਂ, ਬਜਾਰ ਚੱਲੀਏ