Saturday 26 December 2020

ਪਾਠ-17 ਝੀਲ, ਪਸ਼ੂ-ਪੰਛੀ ਅਤੇ ਬੱਚੇ

0 comments

ਪਾਠ-17 ਝੀਲ, ਪਸੂ-ਪੰਛੀ ਅਤੇ ਬੱਚੇ (ਲੇਖਕ- ਬੀਬੀ ਸੁਖਵੰਤ ਮਾਨ)

 

1. ਪ੍ਰਸ਼ਨ/ਉੱਤਰ

 

ਪ੍ਰਸ਼ਨ . ਬੱਚੇ ਝੀਲ ਉੱਤੇ ਜਾ ਕੇ ਕੀ ਕਰਦੇ ਸਨ?

ਉੱਤਰ: ਬੱਚੇ ਝੀਲ ਉੱਤੇ ਜਾ ਕੇ ਨਿੱਕੀਆਂ-ਨਿੱਕੀਆਂ ਬੇੜੀਆਂ ਵਿੱਚ ਬੈਠ ਕੇ ਚੱਪੂ' ਚਲਾਉਂਦੇ ਤੇ ਪਾਣੀ ਨਾਲ਼ ਅਠਖੇਲੀਆਂ ਕਰਦੇ ਸਨ।

 

ਪ੍ਰਸ਼ਨ . ਬੱਚਿਆਂ ਨੇ ਝੀਲ `ਤੇ ਜਾ ਕੇ ਕੀ ਦੇਖਿਆ ਤੇ ਉਦਾਸ ਹੋ ਕੇ ਝੀਲ ਤੋ ਕੀ ਪੁੱਛਿਆ?

ਉੱਤਰ: ਬੱਚਿਆਂ ਨੇ ਦੇਖਿਆ ਕਿ ਪਾਣੀ ਦੀ ਘਾਟ ਕਾਰਨ ਝੀਲ ਮਰ ਰਹੀ ਸੀ। ਹੁਣ ਉੱਥੇ ਨਾ pMCI ਆਉਂਦੇ ਸਨ ਤੇ ਨਾ ਹੀ ikSqIAW ਚੱਲਦੀਆਂ ਸਨ। ਉਨ੍ਹਾਂ ਉਦਾਸ ਹੋ ਕੇ ਝੀਲ ਤੋਂ' ਪੁੱਛਿਆ ਕਿ ਉਸ ਦੇ ਸੋਹਣੇ pMCI ਤੇ ਠੰਢਾ ਪਾਣੀ ਕਿੱਥੇ ਗਿਆ ਹੈ।

 

ਪ੍ਰਸ਼ਨ e. ਝੀਲ ਨੇ ਬੱਚਿਆਂ ਨੂੰ ਕੀ ਜਵਾਬ ਦਿੱਤਾ?

ਉੱਤਰ: ਝੀਲ ਨੇ ਬੱਚਿਆਂ ਨੂੰ ਜਵਾਬ ਦਿੱਤਾ ਕਿ ਮਨੁੱਖ ਦੁਆਰਾ ਰੁੱਖ ਵੱਢਣ ਕਰ ਕੇ ਪਰਬਤ ਰੁੱਸ ਗਏ ਹਨ ਤੇ ਉਸ ਨੂੰ ਪਾਣੀ ਨਹੀਂ ਦਿੰਦੇ। ਉਸ ਦਾ ਪਾਣੀ ਸੁੱਕਣ ਕਰਕੇ ਪੰਛੀ ਉੱਡ ਗਏ।

 

ਪ੍ਰਸ਼ਨ . ਜਦੋ' ਬੱਚੇ ਪਰਬਤ ਵੱਲ ਤੁਰੇ, ਤਾਂ ਉਨ੍ਹਾਂ ਨੂੰ ਕਿਹੜੇ-ਕਿਹੜੇ ਪੰਛੀ ਤੇ ਜਾਨਵਰ ਮਿਲੇ?

ਉੱਤਰ: ਪਰਬਤ ਵੱਲ jWdy b`icAW nUM icVIAW, kW, Gu`gIAW, kbUqr, ihrn, sWbr, biGAwV Aqy ir`C Awid pMCI qy jwnvr imLy[

 

ਪ੍ਰਸ਼ਨ h. mnu`K ny b`icAW, jwnvrW qy pMCIAW qoN iks g`l leI mw&I mMgI sI?

ਉੱਤਰ: mnu`K ny b`icAW, jwnvrW qy pMCIAW qoN ru`K v`Fx dI mw&I mMgI sI[

 

ਪ੍ਰਸ਼ਨ . ਪੰਛੀਆਂ ਤੇ ਜਾਨਵਰਾਂ ਨੇ ਮਨੁੱਖ ਦੀ ਮਦਦ ਕਿਸ ਰੂਪ ਵਿਚ ਕੀਤੀ?

ਉੱਤਰ: ਮਨੁੱਖ ਨੇ ਬੂਟੇ ਬੀਜੇ ਤਾਂ pMCIAW ਨੇ ਉਨ੍ਹਾਂ ਨੂੰ ਆਪਣੀਆਂ ਚੁੰਝਾਂ ਵਿੱਚ ਪਾਣੀ ਲਿਆ ਕੇ ਪਾਇਆ ਤੇ ਜਾਨਵਰਾਂ ਨੇ ਉਨ੍ਹਾਂ ਦੀ ਰਾਖੀ ਕੀਤੀ।

 

ਪ੍ਰਸ਼ਨ . ਧਰਤੀ ਉੱਤੇ ਰੁੱਖ-ਬੂਟੇ, ਬੀਜਣ ਤੋ ਬਾਅਦ ਕੀ ਵਾਪਰਿਆ?

ਉੱਤਰ: ਧਰਤੀ ਉੱਤੇ ਰੁੱਖ-ਬੂਟੇ ਬੀਜਣ ਤੋਂ ਬਾਅਦ ਬੱਦਲ ਉਨ੍ਹਾਂ ਨੂੰ ਪਾਣੀ ਦੇਣ ਲਈ ਗਿਆ।  ਝੀਲ ਪਾਣੀ ਨਾਲ ਭਰ ਗਈ। ਬੱਚੇ ਉੱਥੇ ਕੇ ਹੱਸਦੇ-ਖੇਡਦੇ ਤੇ ikSqIAW ਚਲਾਉਂਦੇ।ਹਰਿਆਲੀ ਹੋਣ ਨਾਲ pMCIAW ਨੇ ਰੁੱਖਾਂ ਉੱਤੇ ਆਲ੍ਹਣੇ ਪਾ ਗੀਤ ਗਾਉਣੇ ਸ਼ੁਰੂ ਕਰ  id`qy[

 

2. ਖ੍ਹਾਲੀ ਥਾਂਵਾਂ ਭਰੋ:

 

1. ie`k ਦਿਨ ਬੱਚਿਆਂ ਨੇ ਦੇਖਿਆ ਕਿ ਝੀਲ ਮਰ ਰਹੀ ਸੀ।

2. ਹੁਣ ਪੰਛੀ ਵੀ ਉੱਥੇ ਨਾ ਆਉਂਦੇ। ਨਾ ਹੀ ਉਸ ਵਿਚ ikSqIAW ਚੱਲਦੀਆਂ।

3. ਬੱਚੇ ਪਰਬਤ ਵੱਲ ਨੂੰ ਤੁਰ ਪਏ।

4. ਪਹਾੜ, ਪਹਾੜ! ਤੇਰੇ ਰੁੱਖ ਕੀਹਨੇ ਵੱਢ ਲਏ?

5. ਮੈਨੂੰ b^S ਦਿਓ। ਗਲਤੀ ਮੇਰੀ ਹੈ। ਮੈ' ਸਾਰੇ ਰੁੱਖ ਵੱਢ ਲਏ।

 

 

3. ਔਖੇ ਸ਼ਬਦਾਂ ਦੇ ਅਰਥ:

 

ਅਠਖੇਲੀਆਂ:-   ਮਸਤੀ ਭਰੀ ਚਾਲ, ਮਸਤਾਨੀ ਚਾਲ

ਅਕ੍ਰਿਤਘਣ:-    ਜੋ ਕੀਤਾ ਨਾ ਜਾਣੇ, ਕੀਤੇ ਉਪਕਾਰ ਨੂੰ ਭੁੱਲ ਜਾਣਾ

ਪਰਬਤ:-     ਪਹਾੜ

ਨੀਰ:-    ਪਾਣੀ, ਜਲ

ਗਦ-ਗਦ ਹੋਣਾ:-  ਖ਼ੁਸ਼ ਹੌਣਾ

 

 

ਵਿਆਕਰਨ

 

ਅਗੇਤਰਉਹ Sbd ਜੋ ਦੂਜੇ SbdW ਦੇ ਅੱਗੇ ਜੁੜ ਕੇ ਉਹਨਾਂ ਸਬਦਾਂ ਦੇ ਅਰਥਾਂ ਵਿਚ ਫ਼ਰਕ             ਪਾ ਦਿੰਦੇ ਹਨ, ਅਗੇਤਰ ਕਹਾਉਂਦੇ ਹਨ: ਜਿਵੇ:- ਬੇਮੁਖ, ਅਣਥੱਕ, ਪਰਉਪਕਾਰ, ਡੋਲ ਆਦਿ।