Saturday 26 December 2020

ਪਾਠ-18 ਸੜਕੀ ਦੁਰਘਟਨਾਵਾਂ ਤੋਂ ਬਚਾਅ

0 comments

 

ਪਾਠ-18 ਸੜਕੀ ਦੁਰਘਟਨਾਵਾਂ ਤੋ" ਬਚਾਅ (ਲੇਖਕ- ਡਾ. ਕਰਨੈਲ ਸਿੰਘ ਸੋਮਲ)

 

1. ਪ੍ਰਸ਼ਨ/ਉੱਤਰ

 

ਪ੍ਰਸ਼ਨ . ਦਿਨੋ-ਦਿਨ ਆਵਾਜਾਈ ਕਿਉ' ਵਧ ਰਹੀ ਹੈ?

ਉੱਤਰ: ਪਿੰਡਾਂ ਤੇ SihrW ਨੂੰ ਜੋੜਨ ਵਾਲੀਆਂ ਸੜਕਾਂ ਦਾ ਜਾਲ ਵਿਛਣ ਕਾਰਨ ਤੇ                 ਆਵਾਜਾਈ ਸਾਧਨਾਂ ਦੀ ਵੱਖ-ਵੱਖ ਕੰਮਾਂ ਲਈ ਵਰਤੋਂ ਕਾਰਨ ਆਵਾਜਾਈ ਵਧ ਰਹੀ ਹੈ

 

ਪ੍ਰਸ਼ਨ . ਸੜਕੀ ਦੁਰਘਟਨਾਵਾਂ ਹੋਣ ਦੇ ਕਿਹੜੇ ਮੁੱਖ ਕਾਰਨ ਹਨ?

ਉੱਤਰ: qyz ਗਤੀ, ਕਾਹਲੀ, nSw ਕਰ ਕੇ ਗੱਡੀ ਚਲਾਉਣਾ, ਖੱਬੇ ਹੱਥ ਨਾ ਚੱਲਣਾ, ਡਿੱਪਰ ਦੀ ਵਰਤੋਂ ਨਾ ਕਰਨਾ, ਹਾਰਨ ਦੀ ਪਰਵਾਹ ਨਾ ਕਰਨਾ, ਮੌਸਮ ਦੀ ^rwbI ਆਦਿ ਸੜਕੀ ਦੁਰਘਟਨਾਵਾਂ ਦੇ ਮੁੱਖ ਕਾਰਨ ਹਨ।

 

ਪ੍ਰਸ਼ਨ e. ਸੜਕੀ ਦੁਰਘਟਨਾਵਾਂ ਦੇ ਕਿਸ ਤਰ੍ਹਾਂ ਦੇ ਭਿਆਨਕ ਨਤੀਜੇ ਨਿਕਲਦੇ ਹਨ?

ਉੱਤਰ: ਸੜਕੀ ਦੁਰਘਟਨਾਵਾਂ ਕਰਕੇ ਲੋਕ ਅਣਆਈ ਮੌਤ ਮਰਦੇ ਹਨ। ਕਈ ਬਚ ਤਾਂ ਜਾਂਦੇ              ਹਨ ਪਰ AMghIx ਹੋ ਜਾਂਦੇ ਹਨ। ਇਸ ਨਾਲ ਕੀਮਤੀ mSInrI ਦਾ ਵੀ ਬਹੁਤ ਨੁਕਸਾਨ ਹੁੰਦਾ ਹੈ।

 

ਪ੍ਰਸ਼ਨ . ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਸਾਨੂੰ ਕੀ ਸਾਵਧਾਨੀ ਵਰਤਣੀ ਚਾਹੀਦੀ ਹੈ?

ਉੱਤਰ: ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਸਾਵਧਾਨੀਆਂ:

-hmySW ਖੱਬੇ ਹੱਥ ਚੱਲੋ।

-ਸੱਜੇ- ਖੱਬੇ ਦੇਖ ਕੇ ਸੜਕ ਪਾਰ ਕਰੋ

-tYRi&k ਨਿਯਮਾਂ ਦੀ ਪਾਲਣਾ ਕਰੋ।

-ਨਸ਼ਾ ਕਰ ਕੇ ਗੱਡੀ ਨਾ ਚਲਾਓ।

-ਸੜਕਾਂ ਦੀ ਹਾਲਤ ਚੰਗੀ ਹੋਣੀ ਚਾਹੀਦੀ ਹੈ।

-ਸੜਕਾਂ `ਤੇ sMkyqk ਬੋਰਡ hoxy ਜ਼ਰੂਰੀ ਹਨ।

 

hyT ilKy SbdW nUM vwkW iv`c vrqoN:

 

1. ਆਵਾਜਾਈ (ਆਉਣਾ-ਜਾਣਾ) - ਸੜਕ 'ਤੇ ਆਵਾਜਾਈ ਵਧਣ ਕਾਰਨ ਦੁਰਘਟਨਾਵਾਂ ਵਧ                ਰਹੀਆਂ ਹਨ।

2. ਭਿਆਨਕ (^qrnwk) - ਲਾਪਰਵਾਹੀ ਭਿਆਨਕ ਹਾਦਸੇ ਦਾ ਕਾਰਨ ਬਣ ਜਾਂਦੀ ਹੈ।

3. ਲਾਪਰਵਾਹੀ (ਜ਼ਿੰਮੇਵਾਰੀ ਨਾ ਸਮਝਣਾ) - ਲਾਪਰਵਾਹੀ ਹੀ ਸੜਕਾਂ ਉੱਤੇ ਦੁਰਘਟਨਾਵਾਂ ਦਾ ਮੁੱਖ ਕਾਰਨ ਹੈ।

4. ਸਾਵਧਾਨੀ (ਹੁਸ਼ਿਆਰੀ) - ਸੜਕ ਉੱਤੇ hmySW ਸਾਵਧਾਨੀ ਵਰਤੋਂ।

5. ਸਹੂਲਤ (ਸੁੱਖ) - ਕਈ ਪਿੰਡਾਂ ਵਿਚ ਹੁਣ ਵੀ ਬੱਸ ਦੀ ਸਹੂਲਤ ਨਹੀਂ ਹੈ।

6. koSIS (ਯਤਨ) - koSIS ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ।

 

 

3. ਔਖੇ ਸ਼ਬਦਾਂ ਦੇ ਅਰਥ:

 

ਤਾਂਤਾ:-     ਲਾਮ-ਡੋਰੀ, ਭੀੜ

TrMHmw:-  ਹਲੀਮੀ, ਸਹਿਜ

bycYn:- GbrwieAw hoieAw, i&krmMd, icMqwvwn

ਸਮਾਚਾਰ:-   ^br, ^brਸਾਰ, ਹਾਲ-ਚਾਲ

ਹਾਦਸਾ:-     ਦੁਰਘਟਨਾ, ivSyS ਘਟਨਾ

GrwLW:-   ਪਾਣੀ ਵਗਣ nwL ਧਰਤੀ ਵਿੱਚ ਡੂੰਘੀ ਹੋਈ ਥਾਂ

ਉਪਾਅ:-     ਇਲਾਜ

ਹਿਦਾਇਤ:-   ਨਸੀਹਤ, ਰਹਿਨੁਮਾਈ ਵਜੋਂ ਹੁਕਮ

ਸਹਿਯੋਗ:-   ਮਿਲਵਰਤਣ

 

 

ਵਿਆਕਰਨ:

 

ਹੇਠ ਲਿਖੇ ਵਾਕਾਂ ਵਿੱਚੋਂ' ਨਾਂਵ ਅਤੇ ivSySx Sbd ਚੁਣ ਕੇ ਵੱਖ-ਵੱਖ ਕਰ ਕੇ ਲਿਖੋ:

ਵਾਕ   

     ਨਾਂਵ     

ਵਿਸ਼ੇਸ਼ਣ

 

g`fIAW ਦੀਆਂ ਸਹੂਲਤਾਂ।           

ਗੱਡੀਆਂ,ਸਹੂਲਤਾਂ            

------

 

ਤੇਜ਼ ਚੱਲਣ ਵਾਲ਼ੇ mSInI ਸਾਧਨ।      

ਸਾਧਨ   

 ਤੇਜ਼, ਮਸ਼ੀਨੀ

 

ਬੇਵਕਤ ਦੀ ਮੌਤ ਮਰਦੇ ਹਨ।                

ਮੌਤ  

ਬੇਵਕਤ

ਸਵਾਰੀਆਂ ਨਾਲ਼ ਭਰੀ ਬੱਸ।               

ਸਵਾਰੀਆਂ,ਬੱਸ            

ਭਰੀ

 

ਦੁਰਘਟਨਾਵਾਂ ਦੇ ^qry ਨੂੰ ਵਧਾਉਣਾ ਹੈ।  

ਦੁਰਘਟਨਾਵਾਂ, ਖ਼ਤਰੇ  

-------

 

ਛੋਟੇ ਬੱਚੇ ਭੋਲੇਪਣ ਵਿੱਚ ਸੜਕ 'ਤੇ ਖੇਡਦੇ ਹਨ।  

ਬੱਚੇ, ਭੋਲੇਪਣ,ਸੜਕ

ਛੋਟੇ

 

ਸੜਕਾਂ ਨੂੰ ਚੰਗੀ ਹਾਲਤ ਵਿੱਚ ਰੱਖਣਾ।   

ਸੜਕਾਂ, ਹਾਲਤ   

ਚੰਗੀ

 

ਚੰਗੀਆਂ ਆਦਤਾਂ ਵਾਲੇ ਮਨੁੱਖ ਮਿਲ ਜਾਂਦੇ ਹਨ।

ਆਦਤਾਂ,ਮਨੁੱਖ

ਚੰਗੀਆਂ