Sunday, 27 December 2020

Chapter 3 Fibre To Fabric

0 comments

ਅਧਿਆਇ-3 ਰੇਸ਼ਿਆਂ ਤੋ ਕੱਪੜੇ ਤੱਕ

 

 ਕਿਰਿਆ 1- ਵੱਖ-ਵੱਖ ਤਰ੍ਹਾਂ ਦੇ ਰੇਸ਼ਿਆਂ ਬਾਰੇ ਜਾਣਨਾ।

 

 ਪ੍ਰਸ਼ਨ 1- ਕੋਈ ਵੀ ਦੋ ਪ੍ਰਕਾਰ ਦੇ ਰੇਸ਼ੇ ਦੱਸੋ।

 ਉੱਤਰ- ਰੂੰ ਅਤੇ ਉੱਨ।

 

 ਪ੍ਰਸ਼ਨ 2- ਸਿਲਕ ਦੇ ਕੱਪੜੇ ਨੂੰ ਛੂਹਣ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ?

 ਉੱਤਰ- ਮੁਲਾਇਮ।

 

ਪ੍ਰਸ਼ਨ 3- ਤੁਹਾਡਾ ਦੁਪੱਟਾ ਕਿਸ ਤਰ੍ਹਾਂ ਦੇ ਰੇਸ਼ੇ ਤੋਂ ਬਣਿਆ ਹੁੰਦਾ ਹੈ?

 ਉੱਤਰ- ਹਲਕੀ ਅਤੇ ਮੁਲਾਇਮ ਰੂੰ ਤੋਂ।

 

 ਕਿਰਿਆ 4- ਧਾਗਾ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ।

 

 ਪ੍ਰਸ਼ਨ 1- Dwgw,........ ਤੋਂ ਬਣਾਇਆ ਜਾਂਦਾ ਹੈ

 ਉੱਤਰ- ਰੇਸ਼ਿਆਂ।

 

ਪ੍ਰਸ਼ਨ 2- ਧਾਗਾ ਕੀ ਹੈ?

 ਉੱਤਰ- ਰੇਸ਼ਿਆਂ ਨੂੰ ਖਿੱਚ ਕੇ ਵੱਟਣ ਨਾਲ ਧਾਗਾ ਬਣਦਾ ਹੈ।

 

 ਪ੍ਰਸ਼ਨ 3- ਰੂੰ ਤੋਂ ਧਾਗਾ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ?

 ਉੱਤਰ- ਰੂੰ ਨੂੰ ਖਿੱਚ ਕੇ ਵੱਟਣ ਨਾਲ ਧਾਗਾ ਬਣਦਾ ਹੈ।

 

ਅਭਿਆਸ

 

 ਪ੍ਰਸ਼ਨ 1- ਖਾਲੀ ਥਾਵਾਂ ਭਰੋ।

(i) ਸਿਲਕ ਨਰਮ ਅਤੇ ਚਮਕਦਾਰ ਹੁੰਦੀ ਹੈ। 1

(ii) ਨਾਰੀਅਲ ਰੇਸ਼ਾ ਨਾਰੀਅਲ ਦੇ bwhroN ਉਤਾਰ ਕੇ ਪ੍ਰਾਪਤ ਕੀਤਾ ਜਾਂਦਾ ਹੈ।

(iii) ਨਾਈਲੋਨ ਅਤੇ ਪੋਲੀਐਸਟਰ sMsilSt rySy ਹਨ। 1

(iv) ਕਪਾਹ ਇੱਕ kudrqI ਰੇਸ਼ਾ ਹੈ।

(v) ਧਾਗਾ ਰੇਸ਼ਿਆਂ ਤੋਂ ਪ੍ਰਾਪਤ ਹੁੰਦਾ ਹੈ।

 

ਪ੍ਰਸ਼ਨ 2- ਸਹੀ ਜਾਂ ਗਲਤ ਦੱਸੋ

 (i) ਪੋਲੀਐਸਟਰ ਇੱਕ ਕੁਦਰਤੀ ਰੇਸ਼ਾ ਹੈ। (ਗਲਤ)

 (ii) ਉਣਾਈ (knitting) ਵਿੱਚ ਇੱਕੋਂ ਹੀ ਤਰ੍ਹਾਂ ਦੇ ਧਾਗੇ ਦੀ ਵਰਤੋ ਕੀਤੀ ਜਾਂਦੀ ਹੈ। (ਸਹੀ)

(iii) ਸੂਤੀ ਕੱਪੜੇ ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਪਹਿਨਣੇ ਅਰਾਮਦਾਇਕ ਹੁੰਦੇ ਹਨ। (ਸਹੀ)

(iv) ਕਪਾਹ ਵਿੱਚੋਂ ਬੀਜ ਨੂੰ ਅਲੱਗ ਕਰਨ ਦੀ ਵਿਧੀ ਨੂੰ ਰੀਟਿੰਗ (ritting) ਕਹਿੰਦੇ ਹਨ। (ਗਲਤ)

(v) rySy ਨੂੰ ਧਾਗਾ ਬਣਾਉਣ ਲਈ ਵੱਟਿਆ ਅਤੇ ਖਿੱਚਿਆ ਜਾਂਦਾ ਹੈ। (ਸਹੀ)

 

 

 ਪ੍ਰਸ਼ਨ 3- ਕਾਲਮਦਾ ਕਾਲਮਨਾਲ ਮਿਲਾਨ ਕਰੋ-

 

ਕਾਲਮ”                                          ਕਾਲਮ

(i) ਪਟਸਨ                                       (a) ਨਾਰੀਅਲ ਦਾ ਬਾਹਰੀ SY`l (iii)

(ii) Akirilk                     (A) qxw (i)

(iii) ਨਾਰੀਅਲ rySy                             () ਬੀਜਾਂ ਨੂੰ ਵੱਖ ਕਰਨਾ (iv)

(iv) ਕਪਾਹ ਵੇਲਣਾ                             (ਸ) sMMsilSq rySy (ii)

(v) ਤੱਕਲੀ                                     () ਕਤਾਈ (v)

 

 ਪ੍ਰਸ਼ਨ 4- ਸਹੀ ਵਿਕਲਪ ਦੀ ਚੋਣ ਕਰੋ-

 

 (i) ਕਿਹੜਾ ਕੁਦਰਤੀ ਰੇਸ਼ਾ ਨਹੀਂ ਹੈ।

 () ਉੱਨ

 () ਨਾਈਲੋਨ

 () rySm

 () ਪਟਸਨ

 

 (ii) ਕਿਹੜਾ ਕੱਪੜਾ ਗਰਮ ਨਮੀ ਵਾਲੇ ਮੌਸਮ ਵਿੱਚ ਪਾਉਣ ਲਈ ਚੁਣਿਆ ਜਾਂਦਾ ਹੈ।

() ਸੂਤੀ

() ਉਨੀ

() rySmI

() ਨਾਈਲੋਨ

 

(iii) ਕਪਾਹ ਦੇ ਟੀਡਿੰਆਂ ਤੋਂਬੀਜਾਂ ਨੂੰ ਵੱਖ ਕਰਨ ਦੀ ਵਿਧੀ -

 () ਕਤਾਈ

() ਰੀਟਿੰਗ

(ਏ) ਕਪਾਹ ਵੇਲਣਾ

() ਹੱਥ ਨਾਲ ਚੁੱਗਣਾ

 

(iv) ਅਕਰਿਲਿਕ ਇੱਕ ......... hY

 () ਕੁਦਰਤੀ ਰੇਸ਼ਾ

 (A) ਜੰਤੂ ਰੇਸ਼ਾ

 () ਪੌਦਾ ਰੇਸ਼ਾ

 () sMMsilSq ਰੇਸ਼ਾ

 

ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

 

(i) ਕੋਈ ਦੋ ਜੰਤੂ ਰੇਸ਼ਿਆਂ ਦੇ ਨਾਂ ਲਿਖੋ।

 ਉੱਤਰ- ਉੱਨ ਅਤੇ rySm

 

(ii) ਦੋ ਕੁਦਰਤੀ ਰੇਸ਼ਿਆਂ ਦੇ ਨਾਂ ਲਿਖੋ।

ਉੱਤਰ= rUM ਅਤੇ ਉੱਨ।

 

(iii) ਪਟਸਨ ਦੇ ਪੌਦੇ ਦੀ ਕਟਾਈ ਦਾ ਠੀਕ ਸਮਾਂ ਕਿਹੜਾ ਹੁੰਦਾ ਹੈ?

 au`qr- ਜਦੋਂ pOdy ਨੂੰ ਫੁੱਲ ਲੱਗਦੇ ਹਨ।

 

(iv) ਪਟਸਨ ਤੋ ਬਣਨ ਵਾਲੀਆਂ ਵਸਤੂਆਂ ਦੀ ਸੂਚੀ ਬਣਾਉ।

au`qr- ਰੱਸੀਆਂ, ਚਟਾਈਆਂ ਅਤੇ ਬੇਗ ਆਦਿ।

ਪ੍ਰਸ਼ਨ 6- ਛੋਟ ਉੱਤਰ ਵਾਲੇ ਪ੍ਰਸ਼ਨ-

 

(i) ਕੁਦਰਤੀ ਰੇਸ਼ੇ ਅਤੇ ਸੰਸਲਿਸ਼ਟ ਰੇਸ਼ੇ ਵਿੱਚ ਅੰਤਰ ਦੱਸੋ।

ਉੱਤਰ-

ਕੁਦਰਤੀ ਰੇਸ਼ੇ

ਸੰਸਲਿਸ਼ਟ ਰੇਸ਼ੇ

1. ieh rySy swnUM kudrq qoN pRwpq huMdy hn[

1 ieh rySy mnu`K duAwrw rswieixk pRikirAw duAwrw bxwey jWdy hn[.

2. ieh Awm qOr qy pwxI nUM nhIN soKdy[

2. ieh pwxI nUM nhIN soKdy[

3. audwhrnW- rUM, au`n, rySm Awid[

 

3. audwhrnW- nweIlon, polIAYstr, Akirilk Awid[

 

 

 (ii) ਰੇਸ਼ਮ ਦੇ ਕੀੜੇ ਦੇ ਪਾਲਣ ਨੂੰ ਕੀ ਕਹਿੰਦੇ ਹਨ?

 ਉੱਤਰ- ਰੇਸ਼ਮ ਦੇ ਕੀੜੇ ਦੇ ਪਾਲਣ ਨੂੰ ਸੈਰੀਕਲਚਰ ਕਹਿੰਦੇ ਹਨ।

 

(iii) ਕਪਾਹ ਦੀ ਕਤਾਈ ਤੋਂ ਤੁਸੀਂ ਕੀ ਸਮਝਦੇ ਹੋ?

 ਉੱਤਰ - ਕਪਾਹ (ਰੂੰ) ਦੇ ਰੇਸ਼ਿਆਂ ਤੋਂ ਧਾਗਾ ਬਣਾਉਣ ਲਈ ਰੇਸ਼ੇ ਨੂੰ ਇੱਕੋ ਸਮੇਂ ਖਿੱਚਿਆ ਅਤੇ ਵੱਟਿਆ ਜਾਂਦਾ ਹੈ, ਇਸ ਪ੍ਰਕਿਰਿਆ ਨੂੰ  ਕਤਾਈ ਕਹਿੰਦੇ ਹਨ।ਕਤਾਈ ਹੱਥ ਦੇ ਤੱਕਲੇ ਨਾਲ, ਚਰਖੇ ਨਾਲ ਜਾਂ mSInW ਨਾਲ ਕੀਤੀ ਜਾਂਦੀ ਹੈ।

 

ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ-

 

(i) ਅਸੀਂ ਗਰਮੀਂ ਵਿੱਚ ਸੂਤੀ ਕੱਪੜੇ ਪਾਉਣ ਨੂੰ ਪਹਿਲ ਕਿਉਂ' ਦਿੰਦੇ ਹਾਂ?

ਉੱਤਰ- ਗਰਮੀਆਂ ਵਿੱਚ ਸਾਨੂੰ ਸੂਤੀ ਕੱਪੜੇ ਪਾਉਣ ਨੂੰ ਪਹਿਲ ਦਿੰਦੇ ਹਨ, ਕਿਉਂਕਿ ਸੂਤੀ ਕੱਪੜੇ ਪਸੀਨਾ soK ਕੇ ਪਸੀਨੇ ਨੂੰ vwSipq ਕਰਦੇ ਹਨ ਅਤੇ ਸਾਡੇ ਸਰੀਰ ਨੂੰ ਠੰਡਾ ਰੱਖਦੇ ਹਨ।

 

(ii)  ਕਪਾਹ ਦੀ ਕਤਾਈ ਕਿਵੇ' ਕੀਤੀ ਜਾਂਦੀ ਹੈ?

ਉੱਤਰ- ਕਪਾਹ (ਰੂੰ) ਦੇ ਰੇਸ਼ਿਆਂ ਤੋਂ ਧਾਗਾ ਬਣਾਉਣ ਲਈ ਰੂੰ ਨੂੰ ਇੱਕੋਂ ਸਮੇ' ਖਿੱਚਿਆ ਅਤੇ ਵੱਟਿਆ ਜਾਂਦਾ ਹੈ, ਇਸ ਪ੍ਰਕਿਰਿਆ ਨੂੰ ਕਪਾਹ ਦੀ ਕਤਾਈ ਕਹਿੰਦੇ ਹਨ। ਕਤਾਈ ਹੱਥ ਦੇ ਤੱਕਲੇ ਨਾਲ, ਚਰਖੇ ਨਾਲ ਜਾਂ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ।