AiDAwie-4 vsqUAW dy
smUh bxwauxw
ਕਿਰਿਆਵਾਂ ਦੇ ਪ੍ਰਸ਼ਨ-ਉੱਤਰ
pRSn1- pdwrQ iks nUM kihMdy hn?
ਉੱਤਰ-
swfy ਆਲੇ-ਦੁਆਲੇ ਦੀ ਹਰ ਉਹ ਵਸਤੂ ਜਿਸ ਦਾ ਪੁੰਜ ਹੈ ਅਤੇ ਜਿਹੜੀ ਥਾਂ GyrdI ਹੈ,
ਨੂੰ ਪਦਾਰਥ ਕਹਿੰਦੇ ਹਨ।
ਪ੍ਰਸ਼ਨ 2- ਇੱਕ ਵਸਤੂ
ਦੀ ਘਣਤਾ ਪਾਣੀ
ਦੀ ਘਣਤਾ ਨਾਲੋਂ
ਥੋੜੀ ਜਿਹੀ ਘੱਟ ਹੈ। ਕੀ ਇਹ ਵਸਤੂ ਪਾਣੀ ਵਿੱਚ
ਡੁੱਬੇਗੀ ਜਾਂ qYrygI?
ਉੱਤਰ-
ਪਾਣੀ ਤੋਂ ਘੱਟ ਘਣਤਾ ਵਾਲੀ
ਵਸਤੂ ਪਾਣੀ 'ਤੇ ਤੈਰਦੀ ਹੈ।
ਪ੍ਰਸ਼ਨ 3- ਕੀ ਸਾਫ਼ ਪਾਣੀ ਪਾਰਦਰਸ਼ੀ,
ਅਲਪ-ਪਾਰਦਰਸ਼ੀ ਜਾਂ ਅਪਾਰਦਰਸ਼ੀ ਹੁੰਦਾ ਹੈ?
ਉੱਤਰ- ਪਾਰਦਰਸ਼ੀ।
ਪ੍ਰਸ਼ਨ 1- ਖਾਲੀ ਥਾਵਾਂ ਭਰੇ ।
(i) ਲੱਕੜ ਤੋਂ ਬਣਾਈਆਂ ਜਾ ਸਕਣ ਵਾਲੀਆਂ ਪੰਜ ਵਸਤੂਆਂ ਦੇ ਨਾਂ ਲਿਖੋ।
myz, kursI, drvwzy,
fYsk, pY`nisl[
(ii) ਚੀਨੀ ਪਾਣੀ ਵਿੱਚ ਘੂਲਣਸ਼ੀਲ ਹੈ।
ਪ੍ਰਸ਼ਨ 2- ਸਹੀ ਜਾਂ ਗਲਤ ਲਿਯੋ।
(i) ਪੱਥਰ ਪਾਰਦਰਸ਼ੀ ਹੁੰਦਾ ਹੈ। (ਗਲਤ)
(ii) ਇੱਕ ਲੱਕੜੀ ਦਾ ਟੁਕੜਾ ਪਾਣੀ ਉੱਪਰ ਤੈਰਦਾ ਹੈ। (ਸਹੀ)
(iii) ਖਿੜਕੀਆਂ ਦਾ ਕੱਚ ਅਪਾਰਦਰਸ਼ੀ ਹੈ। (ਗਲਤ)
(iv) ਤੇਲ ਪਾਣੀ ਵਿੱਚ ਘੁਲ ਜਾਂਦਾ ਹੈ। (ਗਲਤ)
(v)
ਸਿਰਕਾ ਪਾਣੀ ਵਿੱਚ pUrn-GulxSIl
ਹੈ। (ਸਹੀ)
ਪ੍ਰਸ਼ਨ 3- ਕਾਲਮ “ਉ” ਦਾ ਕਾਲਮ 'ਅ' ਨਾਲ ਮਿਲਾਨ ਕਰੋ-
ਕਾਲਮ “ਉ” ਕਾਲਮ
“ਅ”
(i) ਕਿਤਾਬ (ਉ)
SISw (ii)
(ii) glws
(A) l`kVI (iii)
(iii)
ਕੁਰਸੀ (e)
kwgz (i)
(iv) iKfOxw (ਸ)
ਚਮੜਾ (v)
(v) bUt
(h) plwsitk (iv)
ਪ੍ਰਸ਼ਨ 4- ਸਹੀ ਉੱਤਰ ਦੀ ਚੁਣ ਕਰੋ-
(1) ਹੇਠ ਲਿਖਿਆਂ ਵਿੱਚੋ'
ਕਿਹੜਾ ਪਦਾਰਥ ਨਹੀਂ
ਹੈ।
(ਉ)
ਪਾਣੀ
(ਅ) Awvwz
(ਏ)
ਹਵਾ
(ਸ) &l
(ii) ਕਿਹੜਾ ਗੁਣ ਸਾਰੇ
ਪਦਾਰਥਾਂ ਵਿੱਚ ਸਾਂਝਾ
ਹੁੰਦਾ ਹੈ।
(ਓਂ)
ਪਦਾਰਥ ਥਾਂ ਘੇਰਦੇ ਹਨ ਤੇ ਪੁੰਜ ਨਹੀਂ ਹੁੰਦਾ।
(ਅ) ਪਦਾਰਥ ਥਾਂ ਘੇਰਦੇ ਹਨ ਤੇ ਕੁੱਝ ਪੁੰਜ ਹੁੰਦਾ ਹੈ।
(ਏ) ਪਦਾਰਥ ਥਾਂ ਘੇਰਦੇ ਹਨ ਤੋਂ ਪੁੰਜ ਹੁੰਦਾ ਹੈ।
(ਸ) ਪਦਾਰਥ ਥਾਂ ਘੇਰਦੇ ਹਨ ਤੇ ਉਹਨਾਂ ਦਾ ਪੁੰਜ ਹੋ ਸਕਦਾ ਹੈ ਤੇ ਨਹੀਂ ਵੀ।
(iii) ਹੇਠ ਲਿਖਿਆਂ ਵਿੱਚੋਂ
ਕਿਹੜਾ ਪਾਰਦਰਸ਼ੀ ਹੈ।
(ਓ)
ਲੱਕੜੀ
(ਅ) ਕੱਚ
(ਏ)
kwgz
(ਸ)
ਪਲਾਸਟਿਕ
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-
:
(i) ਪਾਰਦਰਸ਼ੀ ਵਸਤੂਆਂ ਕੀ ਹੁੰਦੀਆਂ ਹਨ?
ਉੱਤਰ- ਉਹ ਵਸਤੂਆਂ ਜਿਹਨਾਂ ਦੇ ਆਰ-ਪਾਰ ਸਾਫ਼ ਵੇਖਿਆ ਜਾ ਸਕੇ,
ਉਹਨਾਂ ਵਸਤੂਆਂ ਨੂੰ ਪਾਰਦਰਸ਼ੀ ਵਸਤੂਆਂ ਕਹਿੰਦੇ ਹਨ। ਜਿਵੇ'
ਕਿ ਕੱਚ ਅਤੇ ਸਾਫ਼ ਪਾਣੀ ਆਦਿ।
(ii) ਅਪਾਰਦਰਸ਼ੀ ਵਸਤੂਆਂ ਕੀ ਹੁੰਦੀਆਂ ਹਨ?
ਉੱਤਰ- ਉਹ ਵਸਤੂਆਂ ਜਿਹਨਾਂ ਦੇ ਆਰ-ਪਾਰ ਬਿਲਕੁੱਲ ਵੀ ਨਹੀਂ ਵੇਖਿਆ ਜਾ ਸਕਦਾ,
ਉਹਨਾਂ ਵਸਤੂਆਂ ਨੂੰ ਅਪਾਰਦਰਸ਼ੀ ਵਸਤੂਆਂ ਕਹਿੰਦੇ ਹਨ। ਜਿਵੇਂ'
ਕਿ ਲੱਕੜੀ ਅਤੇ ਸੇਬ ਆਦਿ।
(iii) ਅਲਪ-ਪਾਰਦਰਸ਼ੀ ਵਸਤੂਆਂ
ਕੀ ਹੁੰਦੀਆਂ ਹਨ?
ਉੱਤਰ-
ਉਹ ਵਸਤੂਆਂ ਜਿਹਨਾਂ ਦੇ ਆਰ-ਪਾਰ ਧੁੰਧਲਾ ਵੇਖਿਆ ਜਾ ਸਕੇ,
ਉਹਨਾਂ ਵਸਤੂਆਂ ਨੂੰ ਅਲਪ- ਪਾਰਦਰਸ਼ੀ ਵਸਤੂਆਂ ਕਹਿੰਦੇ ਹਨ। ਜਿਵੇਂ ਕਿ ਧੁੰਧਲਾ ਕੱਚ ਅਤੇ ਗੰਧਲਾ ਪਾਣੀ ਆਦਿ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ-
(i) ਪਾਰਦਰਸ਼ੀ
ਵਸਤੂਆਂ ਅਤੇ ਅਪਾਰਦਰਸ਼ੀ
ਵਸਤੂਆਂ ਵਿੱਚ ਅੰਤਰ
ਦੱਸੋ। ਉਦਾਹਰਨਾਂ ਦਿਉ।
ਉੱਤਰ-
ਪਾਰਦਰਸ਼ੀ ਵਸਤੂਆਂ |
ਅਪਾਰਦਰਸ਼ੀ ਵਸਤੂਆਂ |
1.auh vsqUAW ijhnW dy Awr-pwr sw& vyiKAw jw sky,
auhnW vsqUAW nUM pwrdrSI vsqUAW kihMdy hn[
|
1.auh vsqUAW ijhnW dy Awr-pwr iblku`l vI nhIN vyiKAw jw
sky, auhnW vsqUAW nUM ApwrdrSI vsqUAW kihMdy hn[
|
2.ijvyN ik k`c Aqy sw& pwxI Awid[
|
2.ijvyN ik lk`VI Aqy syb Awid[
|
(ii) ਹੇਠ ਲਿਖਿਆਂ ਵਿੱਚੋਂ
ਚਮਕੀਲੀਆਂ ਵਸਤੂਆਂ ਚੁਣੋ-
ਕੱਚ ਦਾ ਡੂੰਗਾ,
ਪਲਾਸਟਿਕ ਦਾ ਮੱਗ, stIl ਦੀ ਕੁਰਸੀ,
ਸੂਤੀ ਕਮੀਜ਼, ਸੋਨੇ
ਦੀ ਚੇਨ, ਚਾਂਦੀ
ਦੀ ਮੁੰਦਰੀ।
ਉੱਤਰ- ਕੱਚ ਦਾ ਡੂੰਗਾ,
ਸਟੀਲ ਦੀ ਕੁਰਸੀ,
ਸੌਨੇ ਦੀ ਚੇਨ,
ਚਾਂਦੀ ਦੀ ਮੁੰਦਰੀ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ-
(i) ਕੀ ਸਾਰੇ ਤਰਲ ਪਾਣੀ ਵਿੱਚ ਘੁਲਣਸ਼ੀਲ
ਹੁੰਦੇ ਹਨ?
ਉੱਤਰ-
ਨਹੀਂ ਸਾਰੇ ਤਰਲ ਪਾਣੀ ਵਿੱਚ ਘੁਲਣਸੀਲ ਨਹੀਂ ਹੁੰਦੇ। ਤੇਲ ਅਤੇ ਘਿਓ ਵਰਗੇ ਤਰਲ ਪਾਣੀ ਵਿੱਚ ਨਹੀਂ ਘੁਲਦੇ ਅਤੇ ਅਲੱਗ prq bxw lYdyN hn[
(ii) ਪਾਣੀ ਉਪਰ ਤੈਰਨ
ਵਾਲੀਆਂ ਚਾਰ ਵਸਤੂਆਂ
ਅਤੇ ਪਾਣੀ ਉਪਰ ਨਾ ਤੈਰਨ ਵਾਲੀਆਂ
ਪੰਜ ਵਸਤੂਆਂ ਦੀ ਸੂਚੀ ਬਣਾਉ।
ਉੱਤਰ-
ਪਾਣੀ ਉਪਰ ਤੈਰਨ ਵਾਲੀਆਂ ਵਸਤੂਆਂ-
ਲੱਕੜੀ ਦਾ ਟੁੱਕੜਾ,
ਸੁੱਕਾ ਪੱਤਾ,
ਪਲਾਸਟਿਕ,
ਸੁੱਕਾ kwgz,
ਰਬੜ ਅਤੇ ਖਾਲੀ
GVw Awid[
ਪਾਣੀ
ਉਪਰ ਨਾ ਤੈਰਨ ਵਾਲੀਆਂ ਵਸਤੂਆਂ-
ਲੋਹੇ ਦਾ ਕਿੱਲ,
ਪੱਥਰ,
ਐਲੂਮੀਨੀਅਮ ਦੀ SIt,
ਤਾਂਬੇ ਦੀ ਤਾਰ,
ਕੱਚ ਦਾ ਟੁੱਕੜਾ ਅਤੇ BirAw hoieAw GVw Awid[