ਅਧਿਆਇ-9 ਸਜੀਵ ਅਤੇ ਉਹਨਾਂ ਦਾ ਚੌਗਿਰਦਾ
ਅਭਿਆਸ
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i) ਮੱਛੀ ਦਾ ਸਾਹ ਅੰਗ ਗਲਫ਼ੜੇ ਹੈ।
(0) ਵਾਤਾਵਰਨ ਦੇ ਜੈਵਿਕ ਅਤੇ ਅਜੈਵਿਕ ਭਾਗ ਹਨ।
(08) ਸੂਰਜ ਦੀ rOSnI ਆਵਾਸ ਦਾ ਅਜੈਵਿਕ ਭਾਗ ਹੈ।
(1੯) ਧਰਤੀ ਤੇ ਰਹਿਣ ਵਾਲੇ ਜੀਵਾਂ ਨੂੰ ਸਥਲੀ ਜੀਵ ਕਹਿੰਦੇ ਹਨ।
(੮) ਸਾਰੇ ਸਜੀਵ ਵਾਧਾ ਦਿਖਾਉਂਦੇ ਅਤੇ ਪ੍ਜਣਨ ਕਰਦੇ ਹਨ।
ਪ੍ਰਸ਼ਨ 2- ਸਹੀ ਜਾਂ ਗਲਤ ਲਿਖੋ।
(i) ਕੈਕਟਸ ਆਪਣੇ ਤਣਿਆਂ ਦੀ ਵਰਤੋਂ ਕਰਕੇ ਪ੍ਰਕਾਸ਼ ਸੰਸਲੇਸਣ ਕਿਰਿਆ ਕਰਦਾ ਹੈ। (ਸਹੀ)
(ii) aUT ਦਾ ku`b ਭੋਜਨ ਅਤੇ ਪਾਣੀ ਇਕੱਠਾ ਕਰਦਾ ਹੈ। (ਸਹੀ)
(iii) ਸਾਰੇ ਹਰੇ pOdy ਉਤਪਾਦਕ ਹਨ। (ਸਹੀ)
(iv) ਜੈਵਿਕ ਭਾਗ ਪਾਣੀ,
ਹਵਾ ਅਤੇ ਮਿੱਟੀ ਹਨ। (ਗਲਤ)
ਪ੍ਰਸ਼ਨ 3- ਕਾਲਮ “ਉ” ਦਾ ਕਾਲਮ “ਅ” ਨਾਲ ਮਿਲਾਨ ਕਰੋ-
ਕਾਲਮ “ਉ” ਕਾਲਮ “ਅ”
(i) ਧਰਤੀ ਉੱਤੇ ਊਰਜਾ ਦਾ ਮੁੱਖ ਸਰੋਤ (a) ਪੌਦੇ ਜਾਂ ਜਾਨਵਰ
(iv)
(ii) ਬ੍ਰਿਛਵਾਸੀ (A) sUlW(kMFy) (iii)
(iii) ਕੈਕਟਸ (e) ਬਾਂਦਰ
(ii)
(iv) ਜੈਵਿਕ ਅੰਸ਼ (ਸ)
ਸੂਰਜ
(i)
ਪ੍ਰਸ਼ਨ 4- ਸਹੀ ਉੱਤਰ ਦੀ ਚੁਣ ਕਰੋ-
(i) ਅਜੈਵਿਕ ਅੰਸ਼ ਵਿੱਚ
ਸ਼ਾਮਲ ਹਨ-
(ਉ) ਹਵਾ,
ਪਾਣੀ,
ਪੌਦੇ
(ਅ) ਹਵਾ, ਪਾਣੀ, ਮਿੱਟੀ
(ਏ) ਪੌਦੇ ਅਤੇ ਜਾਨਵਰ
(ਸ) ਮਿੱਟੀ,
ਪੌਦੇ ਪਾਣੀ
(ii) ਕੈਕਟਸ ਇੱਕ-
(ਉ) ਮਾਰੂਥਲੀ ਪੌਦਾ
(ਅ) ਨਿਖੇੜਕ
(ਏ) ਜਲੀ ਪੌਦਾ
(ਸ)
ਜੜ੍ਹੀ-ਬੂਟੀ
(iii) _______ ਦਾ ਸਰੀਰ ਧਾਰਾ
ਰੇਖੀ ਹੁੰਦਾ ਹੈ।
(ਉ) ਗੰਡੋਏ
(ਅ) ਚੀਤੇ
(ਏ) ਮੱਛੀਆਂ
(ਸ) ਪਹਾੜੀ ਰਿੱਛ
(iv) ਪਾਣੀ ਵਿੱਚ ਰਹਿਣ
ਵਾਲੇ ਜੀਵਾਂ ਨੂੰ……………
ਜੀਵ ਕਹਿੰਦੇ ਹਨ।
(ਉ) ਜਲੀ
(ਅ) ਸਥਲੀ
(ਏ) ਸਥਲੀ ਪੌਦੇ
(ਸ) ਹਵਾਈ
pRSn 5- bhuq Coty au`qrW vwly pRSn-
(i) ਆਵਾਸ ਦੀ ਪਰਿਭਾਸ਼ਾ
ਦਿਉ।
ਉੱਤਰ- ਉਹ ਥਾਂ ਜਿੱਥੇ ਸਜੀਵ ਰਹਿੰਦਾ ਹੈ,
ਨੂੰ ਆਵਾਸ ਕਿਹਾ ਜਾਂਦਾ ਹੈ।
(ii) ਸਥਲੀ ਅਤੇ ਜਲੀ ਜੀਵਾਂ ਦੀਆਂ ਦੋ ਉਦਾਹਰਨਾਂ ਦਿਉ।
ਉੱਤਰ- ਸਥਲੀ ਜੀਵ-
ਮਨੁੱਖ,
ਸ਼ੇਰ,
ਗਾਂ ਆਦਿ।
ਜਲੀ ਜੀਵ-
ਮੱਛੀ,
ਵੇਲ ਅਤੇ ਡਾਲਫਿਨ ਆਦਿ।
(iii) ਅਨੁਕੂਲਨਤਾ ਦੀ ਪਰਿਭਾਸ਼ਾ
ਦਿਉ।
ਉੱਤਰ- ਜੀਵਤ ਵਸਤੂਆਂ ਦੁਆਰਾ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਅਨੁਸਾਰ ਢਾਲ lYx ਦੀ ਯੋਗਤਾ ਨੂੰ ਅਨੁਕੂਲਤਾ ਕਹਿੰਦੇ ਹਨ।
(iv) ਉਤਪਾਦਕ ਕੀ ਹਨ?
ਉੱਤਰ- ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ,
ਨੂੰ ਉਤਪਾਦਕ ਕਿਹਾ ਜਾਂਦਾ ਹੈ।ਜਿਵੇਂ-
ਹਰੇ pOdy ।
(v) ਜੈਵਿਕ ਅੰਸ਼
ਕੀ ਹਨ?
ਉੱਤਰ- ਕਿਸੇ ਆਵਾਸ ਵਿੱਚ ਸਜੀਵ ਵਸਤੂਆਂ ਜਿਵੇਂ'
ਪੌਦੇ,
ਜੰਤੂ ਅਤੇ ਸੂਖਮਜੀਵ ਵਾਤਾਵਰਨ ਦੇ ਜੈਵਿਕ AMS ਹਨ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ-
(i) ਮ੍ਰਿਤਆਹਾਰੀ ਅਤੇ ਨਿਖੇੜਕ ਦੀ ਪਰਿਭਾਸ਼ਾ
ਦਿਉ।
ਉੱਤਰ-
ਮ੍ਰਿਤਆਹਾਰੀ-
ਜਿਹੜੇ ਜੀਵ ਮਰੇ ਹੋਏ ਜਾਨਵਰਾਂ ਨੂੰ ਖਾਂਦੇ ਹਨ,
ਉਹਨਾਂ ਨੂੰ ਮ੍ਰਿਤਆਹਾਰੀ ਕਹਿੰਦੇ ਹਨ।
inKyVk- ijhVy jIv mry hoey pOidAW Aqy jwnvrW nUM srl pdwrQW iv`c
qoV idMdy hn, auhnW nUM inKyVk kihMdy hn[ijvyN-jIvwxU[
(ii) ਮੱਛੀ ਦੀਆਂ ਦੋ ਅਨੁਕੂਲਨ ਸੰਬੰਧੀ ਵਿਸ਼ੇਸ਼ਤਾਵਾਂ ਕਿਹੜੀਆਂ ਹਨ?
ਉੱਤਰ- (1) ਪਾਣੀ ਦੀ ਪ੍ਰਤੀਰੋਂਧਤਾ ਨੂੰ ਘਟਾਉਣ ਲਈ ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ।
(2) ਪਾਣੀ ਵਿੱਚ ਸਾਹ ਲੈਣ ਲਈ ਮੱਛੀ ਵਿੱਚ ਗਲਫੜੇ ਹੁੰਦੇ ਹਨ।
(iii) ਮਾਰੂਥਲ ਦਾ ਜਹਾਜ਼
ਕਿਸ ਜਾਨਵਰ ਨੂੰ ਕਿਹਾ ਜਾਂਦਾ ਹੈ? ਕੋਈ ਦੋ ਵਿਸ਼ੇਸ਼ਤਾਵਾਂ ਦੱਸੋ।
ਉੱਤਰ- ਉਠ ਨੂੰ ਮਾਰੂਥਲ ਦਾ jhwz ਕਿਹਾ ਜਾਂਦਾ ਹੈ। aUT ਵਿੱਚ ਪਾਣੀ ਦਾ ਨੁਕਸਾਨ ਘਟਾਉਣ ਲਈ ਪਸੀਨੇ ਦੀਆਂ ਗ੍ਰੰਥੀਆਂ ਨਹੀਂ
ਹੁੰਦੀਆਂ।
ਮਾਰੂਥਲ ਦੀ ਰੇਤ
“ਤੇ ਤੁਰਨ ਲਈ ਊਠ ਦੇ ਪੈਰ ਚੌੜੇ ਅਤੇ ਗੱਦੇਦਾਰ ਹੁੰਦੇ ਹਨ।
(iv) ਡੁੱਬੇ ਹੋਏ ਅਤੇ ਤੈਰਨ ਵਾਲੇ
ਪੌਦਿਆਂ ਵਿੱਚ ਅੰਤਰ
ਦੱਸੋ।
ਉੱਤਰ- ਪੂਰੀ ਤਰ੍ਹਾਂ ਪਾਣੀ ਦੇ ਹੇਠਾਂ ਮਿਲਣ ਵਾਲੇ ਪੌਦਿਆਂ ਨੂੰ ਡੁੱਬੇ ਹੋਏ pOdy ਕਹਿੰਦੇ ਹਨ,
ਜਿਵੇਂ-ਹਾਈਡਰਿੱਲਾ।
ਪਾਣੀ ਦੀ ਸਤ੍ਹਾ
'ਤੇ ਤੈਰਨ ਵਾਲੇ ਪੌਦਿਆਂ ਨੂੰ ਤੈਰਨ ਵਾਲੇ pOdy ਕਹਿੰਦੇ ਹਨ,
ਜਿਵੇਂ-
ਕਮਲ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ-
(i) ਟਿੱਪਣੀ ਲਿਖੋ-
(ਉ) ਉਤਪਾਦਕ (ਅ) ਖਪਤਕਾਰ (ਏ) ਨਿਖੋੜਕ
ਉੱਤਰ-
(ਉ) ਉਤਪਾਦਕ-
ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ,
ਨੂੰ ਉਤਪਾਦਕ ਕਿਹਾ ਜਾਂਦਾ ਹੈ।ਜਿਵੇਂ-
ਹਰੇ ਪੌਂਦੇ।
(ਅ)
ਖਪਤਕਾਰ- ਉਹ ਜੀਵ ਜਿਹੜੇ ਆਪਣਾ ਭੌਜਨ ਆਪ ਨਹੀਂ ਬਣਾ ਸਕਦੇ ਅਤੇ ਦੂਸਰੇ ਜੀਵਾਂ ਦੁਆਰਾ ਤਿਆਰ ਭੋਜਨ ਖਾਂਦੇ hn,nUM Kpqkwr kihMdy
hn[ijvyN-mnu`K, gW, Awid[
(e)
ਨਿਖੇੜਕ- ਜਿਹੜੇ ਜੀਵ ਮਰੇ ਹੋਏ ਪੌਦਿਆਂ ਅਤੇ ਜਾਨਵਰਾਂ ਨੂੰ ਸਰਲ ਪਦਾਰਥਾਂ ਵਿੱਚ ਤੌੜ ਦਿੰਦੇ ਹਨ,
ਉਹਨਾਂ ਨੂੰ ਨਿਖੇਡਕ ਕਹਿੰਦੇ ਹਨ। ਜਿਵੇਂ=
ਜੀਵਾਣੂ।
(ii) ਵੱਖ-ਵੱਖ ਕਿਸਮਾਂ
ਦੇ ਆਵਾਸਾਂ ਬਾਰੇ
ਸੰਖੇਪ ਚਰਚਾ ਕਰੋ।
ਉੱਤਰ-
ਆਵਾਸ ਮੁੱਖ ਤੌਰ
'ਤੇ ਤਿੰਨ ਕਿਸਮਾਂ ਦੇ ਹਨ-
(1)
ਸਥਲੀ ਆਵਾਸ (ਥਲ) - ਧਰਤੀ
'ਤੇ ਰਹਿਣ ਵਾਲੇ ਜੀਵਾਂ ਦੇ ਆਵਾਸ ਨੂੰ ਸਥਲੀ ਆਵਾਸ ਕਹਿੰਦੇ ਹਨ।ਜਿਵੇਂ-
ਮਾਰੂਥਲ ਅਤੇ
ਘਾਹ
ਦੇ ਮੈਦਾਨ ਆਦਿ।
(2) ਜਲੀ ਆਵਾਸ (ਪਾਣੀ) - ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦੇ ਆਵਾਸ ਨੂੰ ਜਲੀ ਆਵਾਸ ਕਹਿੰਦੇ ਹਨ। ਜਿਵੇਂ-
ਸਮੁੰਦਰ ਅਤੇ C`pV Awid[
(3) ਹਵਾਈ ਜਾਂ ਬ੍ਰਿਛਵਾਸੀ ਆਵਾਸ (ਹਵਾ ਜਾਂ ਦਰੱਖਤ)- ਹਵਾ ਵਿੱਚ ਉੱਡਣ ਵਾਲੇ ਜਾਂ ਦਰੱਖਤਾਂ
'ਤੇ ਰਹਿਣ ਵਾਲੇ ਜੀਵਾਂ ਦੇ ਆਵਾਸ ਨੂੰ ਹਵਾਈ ਜਾਂ ਬ੍ਰਿਛਵਾਸੀ ਆਵਾਸ ਕਹਿੰਦੇ ਹਨ।
(iii) ਆਵਾਸ ਦੇ ਜੈਵਿਕ
ਅਤੇ ਅਜੈਵਿਕ ਭਾਗਾਂ
ਦੇ ਆਪਸੀ ਤਾਲਮੇਲ
ਉੱਤੇ ਇੱਕ ਨੋਟ ਲਿਖੋ।
ਉਂਤਰ-
ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗ ਆਪਸ ਵਿੱਚ ਤਾਲਮੇਲ ਬਣਾ ਕੇ ਰੱਖਦੇ ਹਨ। ਜੈਵਿਕ ਭਾਗ ਜਿਵੇਂ ਸਜੀਵਾਂ ਨੂੰ ਜੀਵਤ ਰਹਿਣ ਲਈ ਅਜੈਵਿਕ ਭਾਗ ਜਿਵੇਂ ਹਵਾ,
ਪਾਣੀ,
ਮਿੱਟੀ,
ਸੂਰਜੀ pRkwS
ਆਦਿ ਦੀ ਜਰੂਰਤ ਹੁੰਦੀ ਹੈ। ਜੈਵਿਕ AMS ਵਾਤਾਵਰਨ ਵਿੱਚ ਅਜੈਵਿਕ AMSW ਦਾ ਸੰਤੁਲਨ ਵੀ ਬਣਾਈ ਰੱਖਦੇ ਹਨ।
(iv) ਸਜੀਵ ਅਤੇ ਨਿਰਜੀਵ
ਵਸਤੂਆਂ ਵਿੱਚ ਅੰਤਰ
ਦੱਸੋ।
ਉੁੱਤਰ-
sjIv vsqUAW
|
inrjIv vsqUAW |
1. sjIv vsqUAW gqIN kr swkdIAW hn[ |
1. inrjIv vsqUAW gqI nhIN kr swkdIAW[ |
2. iehnW iv`c vwDw huMdw hY[ |
2. iehnW iv`c vwDw nhIN huMdw[ |
3. ieh swh lYNdIAW hn[ |
3. ieh swh nhIN lYNdIAW[ |
4. iehnW nUM Bojn dI loV
huMdI hY[ |
4. iehnW nUM Bojn dI loV
nhIN huMdI[ |
5. ieh mihsUs kr skdIAW
hn[ |
5. ieh mihsUs nhIN kr
skdIAW[ |
6. ieh Awpxy vrgy hor
jIv pYdw kr skdIAW hn[ |
6. ieh Awpxy vrgIAW hor
vsqUAW Awp pYdw nhIN kr skdIAW[ |
7. audwhrn vjoN mnu`K,
gW, jIvwxU Aqy pOdy Awid |
7. audwhrn vjoN kursI,
cwk, im`tI Aqy ipMn Awid[ |