ਅਧਿਆਇ-7 ਪੰਦਿਆਂ ਨੂੰ jwxo
ਕਿਰਿਆ 1- ਪੌਦਿਆਂ ਦੀਆਂ ਕਿਸਮਾਂ ਨੂੰ ਜਾਣਨਾ।
ਪ੍ਰਸ਼ਨ 1- ਗੁਲਾਬ
ਦਾ ਪੌਦਾ ਇੱਕ
...... ਹੈ।
ਉੱਤਰ- ਝਾੜੀ।
ਪ੍ਰਸ਼ਨ 2- ਅੰਬ ਦਾ ਪੌਂਦਾ ਇੱਕ
...... ਹੈ।
ਉੱਤਰ- ਰੁੱਖ।
ਪ੍ਰਸ਼ਨ 3- ਕਣਕ ਦਾ ਪੌਦਾ ਇੱਕ
...... ਹੈ।
ਉੱਤਰ- ਬੂਟੀ।
ਕਿਰਿਆ 2- ਮੂਸਲ ਜੜ੍ਹਾਂ ਅਤੇ ਰੇਸ਼ੇਦਾਰ ਜੜ੍ਹਾਂ ਦਾ ਅਧਿਐਨ ਕਰਨਾ।
kRm AMk |
pOdy dw nwm |
jVH dI iksm |
1. |
gwjr |
mUsl jVH |
2. |
Gwh |
rySydwr jVH |
3. |
mUlI |
mUsl jVH |
4. |
Slgm |
mUsl jVH |
5. |
kxk |
rySydwr jVH |
6. |
bwjrw |
rySydwr jVH |
7. |
A`k |
mUsl jVH |
ਕਿਰਿਆ 3- ਇਹ ਦਰਸਾਉਣਾ ਕਿ ਮਿੱਟੀ ਵਿੱਚੋਂ ਪਾਣੀ ਅਤੇ ਖਣਿਜਾਂ ਦੇ ਸੋਖਣ ਲਈ ਜੜ੍ਹਾਂ ਜਰੂਰੀ ਹਨ।
ਪ੍ਰਸ਼ਨ 1- ...... ਮਿੱਟੀ ਵਿੱਚੋਂ ਪਾਣੀ
ਅਤੇ ਖਣਿਜਾਂ ਨੂੰ ਸੋਖਣ ਵਿੱਚ ਸਹਾਇਤਾ
ਕਰਦੀਆਂ ਹਨ।
ਉੱਤਰ-
ਜੜ੍ਹਾਂ
[
ਪ੍ਰਸ਼ਨ 2- “ਅ” ਗਮਲੇ
ਵਾਲਾ ਪੌਦਾ ਕਿਉ ਮੁਰਝਾ ਗਿਆ?
ਉੱਤਰ- ਕਿਉਂਕਿ
'ਅ”
ਗਮਲੇ ਵਾਲੇ ਪੌਦੇ ਦੀਆਂ ਜੜ੍ਹਾਂ ਨਾ ਹੌਣ ਕਾਰਨ ਪੱਤਿਆਂ ਤੱਕ ਪਾਣੀ ਅਤੇ ਖਣਿਜ ਨਹੀਂ ਪਹੁੰਚੇ।
ਕਿਰਿਆ 4- ਨਿਰੀਖਣ ਕਰਨਾ ਕਿ ਜੜ੍ਹਾਂ ਮਿੱਟੀ ਵਿੱਚ ਪੌਦੇ ਦੀ ਪਕੜ ਮਜ਼ਬੂਤ ਕਰਦੀਆਂ ਹਨ।
ਪ੍ਰਸ਼ਨ 1- ਪੌਦੇ
ਨੂੰ ਮਿੱਟੀ ਵਿੱਚੋਂ
ਪੁੱਟਣਾ ਆਸਾਨ ਨਹੀਂ
ਹੈ ਕਿਉਂਕਿ ਇਸ ਵਿੱਚ ਮਜ਼ਬੂਤ ...... ਹਨ।
(ਉ) ਜੜ੍ਹਾਂ
(ਅ) ਫੁੱਲ
(ਏ) ਤਣਾ
(ਸ) ਪੱਤੇ ਰ
ਕਿਰਿਆ 5= ਤਣਾ ਹਮੇਸ਼ਾ ਉੱਪਰ ਵੱਲ ਵਧਦਾ ਹੈ।
ਪ੍ਰਸ਼ਨ 1- ...... ਹਮੇਸ਼ਾ ਉੱਪਰ ਵੱਲ ਵਧਦਾ ਹੈ।
ਉੱਤਰ- ਤਣਾ।
ਕਿਰਿਆ 6- ਇਹ ਦਰਸਾਉਣਾ ਕਿ ਤਣਾ ਪਾਣੀ ਦੇ ਸੰਚਾਲਨ ਵਿੱਚ ਸਹਾਇਤਾ ਕਰਦਾ ਹੈ।
ਪ੍ਰਸ਼ਨ 1- ਬਾਲਸਮ
ਪੌਂਦੇ ਦੇ ਸਫ਼ੇਦ
ਫੁੱਲਾਂ ਵਿੱਚ ਲਾਲ ਰੰਗ ਦੇ ਧੱਬੇ
ਕਿਉ ਦਿਖਾਈ ਦਿੰਦੇ
ਹਨ?
ਉੱਤਰ- ਕਿਉਂਕਿ ਜੜ੍ਹਾਂ ਤੋਂ ਤਣੇ ਰਾਹੀਂ ਪੱਤਿਆਂ ਤੱਕ ਪਾਣੀ ਦੇ ਨਾਲ ਲਾਲ ਰੰਗ ਵੀ ਪਹੁੰਚ ਜਾਂਦਾ ਹੈ।
ਕਿਰਿਆ 7= ਪੱਤਿਆਂ ਰਾਹੀਂ ਪੌਦਿਆਂ ਵਿੱਚ ਵਾਸ਼ਪ-ਉਤਸਰਜਨ ਕਿਰਿਆ ਨੂੰ ਦਰਸਾਉਣਾ।
ਪ੍ਰਸ਼ਨ 1- stomYtw ਕੀ ਹੈ?
ਉੱਤਰ- ਪੱਤਿਆਂ ਦੀ ਸਤ੍ਹਾ
“ਤੇ ਮੌਜੂਦ ਛੋਟੇ-ਛੋਟੇ ਛੇਦਾਂ ਨੂੰ ਸਟੋਮੈਟਾ ਕਹਿੰਦੇ ਹਨ।
ਪ੍ਰਸ਼ਨ 2- ਵਾਸ਼ਪ-ਉਤਸਰਜਨ ਦੀ ਪਰਿਭਾਸ਼ਾ
ਦਿਓ।
ਉੱਤਰ- ਪੌਦੇ ਸਟੋਮੈਟਾ ਰਾਹੀਂ ਵਾਧੂ ਪਾਣੀ ਨੂੰ ਬਾਹਰ ਕੱਢ ਦਿੰਦੇ ਹਨ,
ਇਸ ਪ੍ਰਕਿਰਿਆ ਨੂੰ vwSp ਉਤਸਰਜਨ ਕਿਹਾ ਜਾਂਦਾ ਹੈ।
ਅਭਿਆਸ
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i) ਰੇਸ਼ੇਦਾਰ ਜੜ੍ਹਾਂ ਦੀ ਮੁੱਖ ਜੜ੍ਹ ਨਹੀਂ ਹੁੰਦੀ।
(ii)ਪੱਤੇ ਵਿੱਚ iSrwvW
ਦੇ ਜਾਲ
(ਬਣਤਰ)
ਨੂੰ ਸ਼ਿਰਾ ਵਿਨਿਆਸ ਕਹਿੰਦੇ ਹਨ।
(iii) ਇਸਤਰੀ ਕੇਸਰ ਫੁੱਲ ਦਾ ਮਾਦਾ ਹਿੱਸਾ ਹੈ।
(iv) ਵੱਡੇ ਦਰੱਖਤ ਦੇ ਤਣੇ ਨੂੰ ਮੁੱਢ (ਟਰੰਕ) ਕਹਿੰਦੇ ਹਨ।
ਪ੍ਰਸ਼ਨ 2- ਸਹੀ ਜਾਂ ਗਲਤ ਦੱਸੋ ।
(i) ਪੱਤਿਆਂ ਤੋਂ ਪਾਣੀ ਦੇ ਨਿਕਲਣ ਦੀ ਕਿਰਿਆ ਨੂੰ ਵਾਸ਼ਪ ਉਤਸਰਜਨ ਕਿਹਾ ਜਾਂਦਾ ਹੈ। (ਸਹੀ)
(ii) ਪੱਤਿਆਂ ਦੇ ਹਰੇ ਰੰਗ ਲਈ kloroiPl
ਜਿੰਮੇਵਾਰ ਹੈ। (ਸਹੀ)
(iii) ਦੋ ਅੰਤਰ-ਗੰਢਾਂ ਦੇ ਵਿਚਕਾਰ ਤਣੇ ਦੇ ਹਿੱਸੇ ਨੂੰ ਗੰਢਾਂ ਕਿਹਾ ਜਾਂਦਾ ਹੈ। (ਸਹੀ)
(iv) ਪੂੰਕੇਸਰ, ਫੁੱਲ ਦਾ ਮਾਦਾ ਜਣਨ ਅੰਗ ਹੈ। (ਗਲਤ)
ਪ੍ਰਸ਼ਨ 3- ਕਾਲਮ “ਉ” ਦਾ ਕਾਲਮ “ਅ? ਨਾਲ ਮਿਲਾਨ ਕਰੋ-
ਕਾਲਮ “ਉ” ਕਾਲਮ
“ਅ’’
(i) ਜੜ੍ਹ (ਉ)
ਫੁੱਲ ਨੂੰ ਕਲੀ ਅਵਸਥਾ ਵਿੱਚ ਬਚਾਉਣਾ (iii)
(ii) ਵੇਲ (ਅ)
ਪਾਣੀ ਸੋਖਣਾ (i)
(iii) ਹਰੀਆਂ ਪੱਤੀਐਂ (ਏ)
ਪੌਦੇ ਨੂੰ ਸਿੱਧਾ ਰੱਖਣਾ (iv)
(iv) ਤਣਾ (ਸ)
ਮਨੀ ਪਲਾਂਟ
(ii)
ਪ੍ਰਸ਼ਨ 4- ਸਹੀ ਉੱਤਰ ਦੀ ਚੁਣੋ-
(i) ਅੰਬ ਦਾ ਪੌਦਾ ਇੱਕ ...... ਹੈ।
(ਉ) ਬੂਟੀ
(ਅ) ਝਾੜੀ
(ਏ) ਰੁੱਖ
(ਸ) ਜੜ੍ਹ
(ii) ਪੌਦੇ ਵਿੱਚ ਪ੍ਰਕਾਸ਼-ਸੰਸਲੇਸ਼ਣ ਕਿਰਿਆ ...... ਵਿੱਚ
ਹੁੰਦੀ ਹੈ।
(ਉ) ਤਣਾ
(ਅ) ਜੜ੍ਹ
(ਏ) ਪੁੰਕੇਸਰ
(ਸ) ਪੱਤੇ
(iii) ਤਣੇ ਦਾ ਉਹ ਭਾਗ ਜਿੱਥੇ ਪੱਤੇ
ਉੱਗਦੇ ਹਨ-
(ਉ) ਕਲੀ
(ਅ) ਗੰਢ
(ਏ) ਐਕਸਿਲ
(ਸ) ਅੰਤਰ-ਗੰਢ
(iv) ਪੱਤਿਆਂ ਦੁਆਰਾ ਪਾਣੀ
ਛੱਡਣ ਦੀ ਵਿਧੀ
ਹੈ-
(ਉ) ਸੋਖਣ
(ਅ) ਪ੍ਰਕਾਸ-ਸੰਸਲੇਸਣ
(ਏ) ਵਾਸ਼ਪ ਉਤਸਰਜਨ
(ਸ) ਚੂਸਣ
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-
(i) ਪੱਤੇ ਦੇ cpty ਹਰੇ ਰੰਗ ਦੇ ਭਾਗ ਨੂੰ ਕੀ ਕਹਿੰਦੇ ਹਨ?
ਉੱਤਰ- ਪੱਤਾ ਬਲੇਡ ਜਾਂ ਫਲਕ ਲੈਮਿਨਾ।
(ii) ਸ਼ਿਰਾ ਵਿਨਿਆਸ ਕੀ ਹੈ? ਇਸ ਦੀਆਂ
ਵੱਖ-ਵੱਖ ਕਿਸਮਾਂ
ਦੱਸੋ।
ਉੱਤਰ- ਪੱਤੇ ਵਿੱਚ ਸਿਰਾਵਾਂ ਦੇ ਜਾਲ
(ਬਣਤਰ)
ਨੂੰ ਸ਼ਿਰਾ ਵਿਨਿਆਸ ਕਹਿੰਦੇ ਹਨ।
iSrw ਵਿਨਿਆਸ ਦੀਆਂ ਕਿਸਮਾਂ-
ਜਾਲੀਦਾਰ ਅਤੇ ਸਮਾਂਤਰ ਸ਼ਿਰਾ ਵਿਨਿਆਸ।
(iii) ਕੈਲਿਕਸ ਕੀ ਹੈ?
ਉੱਤਰ- ਫੁੱਲ ਦੀਆਂ ਬਾਹਰੀ ਹਰੀਆਂ ਪੱਤੀਆਂ ਦੇ ਸਮੂਹ ਨੂੰ ਕੈਲਿਕਸ ਕਹਿੰਦੇ ਹਨ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ-
(i) ਮੂਸਲ ਜੜ੍ਹ ਅਤੇ ਰੇਸ਼ੇਦਾਰ ਜੜ੍ ਵਿੱਚ
ਕੀ ਅੰਤਰ ਹੈ?
ਉੱਤਰ-
kRm AMk |
ਮੂਸਲ ਜੜ੍ਹ |
ਰੇਸ਼ੇਦਾਰ ਜੜ੍ |
1. |
im`tI dy AMdr fUMGweI
q`k jWdIAW hn[ |
im`tI dy AMdr fUMGweI
q`k nhIN jWdIAW hn[ |
2. |
ie`k lMbI mu`K jVH huMdI
hY[ |
koeI mu`K jVH nhIN huMdI hY[ |
3. |
jVHW v`K-v`K motweI dIAW
huMdIAW hn[ |
jVHW dI motweI ie`ko
ijhI huMdI hY[ |
4. |
mUsl jVH vwly pOdy dy
p`iqAW iv`c jwlIdwr iSrw ivinAws huMdw hY[ |
rySydwr jVH vwly pOdy dy
p`iqAW iv`c smWqr iSrw ivinAws huMdw hY[ |
(ii) ਪੱਤਿਆਂ ਦੇ ਮੁੱਖ
ਕੰਮ ਦੱਸੋ।
ਉੱਤਰ- (1) ਪੱਤੇ ਪ੍ਰਕਾਸ਼ ਸੰਸਲੇਸਣ ਕਿਰਿਆ ਨਾਲ ਭੋਜਨ ਬਣਾਉਂਦੇ ਹਨ।
(2) ਪੱਤੇ ਸਟੋਮੈਟਾ ਰਾਹੀਂ ਗੈਸਾਂ ਦਾ ਆਦਾਨ-ਪ੍ਰਦਾਨ ਕਰਦੇ ਹਨ।
(3) ਪੱਤੇ ਵਾਸ਼ਪ ਉਤਸਰਜਨ ਕਿਰਿਆ ਨਾਲ ਵਾਧੂ ਪਾਣੀ ਬਾਹਰ ਕੱਢਦੇ ਹਨ।
(iii) ਵੇਲਾਂ ਕੀ ਹਨ? ਇੱਕ ਉਦਾਹਰਨ ਦਿਓ।
ਉੱਤਰ- ਕਮਜੋਰ ਤਣੇ ਵਾਲੇ ਪੌਦੇ ਜੋ ਕਿ ਸਿੱਧੇ ਖੜੇ ਨਹੀਂ ਹੋ ਸਕਦੇ ਅਤੇ ਵਧਣ ਲਈ ਆਸ-ਪਾਸ ਦੀਆਂ ਵਸਤੂਆਂ ਦਾ ਸਹਾਰਾ ਲੈਂਦੇ ਹਨ,
ਉਹਨਾਂ ਨੂੰ ਵੇਲਾਂ ਕਹਿੰਦੇ ਹਨ। ਉਦਾਹਰਨਾਂ-
ਮਨੀ ਪਲਾਂਟ ਅਤੇ
ਅੰਗੂਰ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ-
(i) ਪੱਤੇ ਦੇ ਵੱਖ-ਵੱਖ ਹਿੱਸੇ ਕਿਹੜੇ
ਹਨ? ਲੇਬਲ ਕੀਤੇ
ਚਿੱਤਰ ਨਾਲ ਸਮਝਾਓ।
ਉੱਤਰ- ਪੱਤੇ ਦੇ ਹਿੱਸੇ fMfI,
ਪੱਤਾ ਬਲੇਡ
(ਲੈਮਿਨਾ),
ਮੱਧ ਸ਼ਿਰਾ ਅਤੇ ਸਿਰਾਵਾਂ ਆਦਿ ਹਨ।
(ii) ਫੁੱਲ ਦਾ ਚਿੱਤਰ
ਬਣਾਓ ਅਤੇ ਇਸਦੇ
ਭਾਗਾਂ ਦਾ ਵਰਣਨ
ਕਰੋ।
ਉੱਤਰ- ਫੁੱਲ ਪੌਦੇ ਦਾ ਜਣਨ ਅੰਗ ਹੈ। ਇਸ ਦੇ ਮੁੱਖ ਭਾਗ ਹਨ-(1)
ਹਰੀਆਂ ਪੱਤੀਆਂ,
(2) ਰੰਗਦਾਰ ਪੱਤੀਆਂ,
(3) puMkysr
ਅਤੇ
(4) ਇਸਤਰੀ ਕੇਸਰ।
(1)
ਪੁੰਕੇਸਰ ਫੁੱਲ ਦਾ ਨਰ ਭਾਗ ਹੈ। ਇਸ ਦੇ ਮੁੱਖ ਹਿੱਸੇ prwgkoS
ਅਤੇ ਫਿਲਾਮੈਂਟ
(ਤੰਤੂ)
ਹਨ। ਇਹਨਾਂ ਦਾ ਮੁੱਖ ਕੰਮ ਪਰਾਗਕਣ
ਪੈਦਾ ਕਰਨਾ ਹੈ।
(2)
ਇਸਤਰੀ ਕੇਸਰ ਫੁੱਲ ਦਾ ਮਾਦਾ ਭਾਗ ਹੈ। ਇਸਦੇ ਮੁੱਖ ਹਿੱਸੇ ਸਟਿਗਮਾ
(ਵਰਤੀਕਾਗਰ),
ਸਟਾਇਲ
(ਵਰਤਿਕਾ)
ਅਤੇ AMfkOS ਹਨ।
(3)
ਰੰਗਦਾਰ ਪੰਖੜੀਆਂ ਦੇ ਸੁੰਦਰ ਰੰਗ ਤਿਤਲੀਆਂ,
ਪੰਛੀਆਂ ਆਦਿ ਨੂੰ ਫੁੱਲ ਵੱਲ ਖਿੱਚਦੇ ਹਨ ਜੌ ਪਰਾਗਣ ਕਿਰਿਆ ਵਿੱਚ ਸਹਾਇਕ
ਹੁੰਦੇ
ਹਨ।
(4)
ਹਰੀਆਂ ਪੱਤੀਆਂ ਫੁੱਲ ਨੂੰ ਖਿੜਨ ਤੋਂ ਪਹਿਲਾਂ ਬੱਡ ਦੇ ਰੂਪ ਵਿੱਚ ਸੁਰੱਖਿਅਤ ਰੱਖਦੀਆਂ ਹਨ।