Saturday, 26 December 2020

ਪਾਠ-07 ਬਸੰਤ

0 comments

 ਪਾਠ-7 ਬਸੰਤ (ਲੇਖਕ-ਸ੍ਰੀ ਧਨੀ ਰਾਮ ਚਾਤ੍ਰਿਕ)

 

 1. ਪ੍ਰਸ਼ਨ/ਉੱਤਰ

 

ਪ੍ਰਸ਼ਨ . ਬਸੰਤ ਦੀ ਆਮਦ `ਤੇ ਰੁੱਖ ਕਿਉ' ਨਿਹਾਲ ਹੁੰਦੇ ਹਨ?

ਉੱਤਰ: ਕਿਉਂਕਿ ਬਸੰਤ ਰੁੱਤ ਦੇ ਆਉਣ ਨਾਲ ਸਿਆਲ ਦੇ ਕੱਕਰਾਂ ਨਾਨ JVy ru`KW ਦੇ p`qy ਦੁਬਾਰਾ ਪੁੰਗਰ ਆਉਂਦੇ ਹਨ।

ਪ੍ਰਸ਼ਨ . ਬਸੰਤ ਰੁੱਤ ਆਉਣ `ਤੇ ਬੂਟਿਆਂ ਵਿੱਚ ਕਿਹੋ-ਜਿਹੀ ਤਬਦੀਲੀ ਆਉਂਦੀ ਹੈ?

ਉੱਤਰ: ਬਸੰਤ ਦੇ ਆਉਣ ਨਾਲ਼ ਬੂਟੇ ਹਰੇ-ਭਰੇ ਹੋਂ ਜਾਂਦੇ ਹਨ ਤੇ ਉਨ੍ਹਾਂ ਨੂੰ fofIAW ਨਿਕਲ ਕੇ          ਖਿੜ ਜਾਂਦੀਆਂ ਹਨ।

 

ਪ੍ਰਸ਼ਨ . ਬਸੰਤ ਰੁੱਤ ਦੇ ਮੌਕੇ pMCI ਕਿਹੜੇ ਰਾਗ ਗਾਉਂਦੇ ਹਨ?

ਉੱਤਰ: ਬਸੰਤ ਰੁੱਤ ਦੇ ਮੌਕੇ pMCI ਹਿੰਡੋਲ ਤੇ ਬਸੰਤ ਰਾਗ ਗਾਉਂਦੇ ਹਨ।

 

ਪ੍ਰਸ਼ਨ . ਬਸੰਤ ਰੁੱਤ ਵਿੱਚ ਲੋਕ ਕਿਹੜਾ ਰੰਗ ਪਹਿਨਦੇ ਹਨ?

ਉੱਤਰ: ਕੇਸਰੀ।

 

ਪ੍ਰਸ਼ਨ , “ਬਸੰਤ ਕਵਿਤਾ ਦੀਆਂ ਆਖ਼ਰੀ ਚਾਰ ਸਤਰਾਂ ਦੇ ਅਰਥ ਲਿਖੋ।

ਉੱਤਰ: ਬਸੰਤ ਰੁੱਤ ਆਉਣ `ਤੇ ਪੰਛੀਆਂ ਨੇ ^uSI ਭਰੇ ਹਿੰਡੋਲ ਤੇ ਬਸੰਤ ਰਾਗ ਗਾਏ ਹਨ,               ਕਿਉਂਕਿ ਰੱਬ ਨੇ ਬੜੇ ਚਿਰਾਂ ਪਿੱਛੋਂ ਉਨ੍ਹਾਂ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ ਹਨ। ਬਸੰਤ ਰੂਪੀ ਇਸਤਰੀ ਬਸੰਤ ਕੌਰ ਕੇਸਰੀ ਦੁਪੱਟੇ ਨੂੰ ਪਹਿਨ ਕੇ ਡੌਰੇਦਾਰ ਨੈਣਾਂ ਵਿੱਚੋਂ ਮਸਤੀ ਭਰੀਆਂ ਗੁਲਾਲੀਆਂ ਸੁੱਟ ਰਹੀ ਹੈ।

 

2. ਹੇਠ ਲਿਖੀਆਂ ਸਤਰਾਂ ਪੂਰੀਆ ਕਰੋ :

 

() ਡਾਲ਼ੀਆਂ ਕਚਾਹ ਵਾਂਗ ਕੂਲੀਆਂ ਨੂੰ ਜਿੰਦ ਪਈ,

       Awlxy dy botW vWg KMBIAW auCwLIAW[

(ਖਿੜ-ਖਿੜ ਹੱਸਦੀਆਂ ਵੱਸਿਆ ਜਹਾਨ ਵੇਖ,

       ਗੁੱਟੇ ਉੱਤੇ ਕੇਸਰ, ਗੁਲਾਬ ਉੱਤੇ ਲਾਲੀਆਂ।

() ਬੁਲਬੁਲ ਫੁੱਲ-ਫੁੱਲ, ਫੁੱਲਾਂ ਦੇ ਸਦਕੇ ਲਏ,

     ਭੌਰੇ ਲਟਬੌਰਿਆਂ ਨੂੰ ਆਈਆਂ ^uShwLIAW

 

3. ਹੇਠ ਲਿਖੇ SbdW ਨੂੰ ਵਾਕਾਂ ਵਿੱਚ ਵਰਤੋ:

 

1. ਨਿਹਾਲ (^uS) - ਬਸੰਤ ਰੁੱਤ ਆਉਣ `ਤੇ ਰੁੱਖ ਨਿਹਾਲ ਹੋ ਜਾਂਦੇ ਹਨ।

2. ਜਹਾਨ (ਦੁਨੀਆ) - ਇੰਟਰਨੈੱਟ ਨੇ ਤਾਂ ਜਹਾਨ ਨੂੰ ਛੋਟਾ ਕਰ ਦਿੱਤਾ ਹੈ।

3. ਸਦਕੇ (ਕੁਰਬਾਨ) - ਹਰ ਮਾਂ ਆਪਣੇ ਪੁੱਤਰ ਤੋਂ ਸਦਕੇ ਜਾਂਦੀ ਹੈ।

4. ਮੁਰਾਦ (ਇੱਛਾ) - ਮਿਹਨਤ ਨਾਲ ਮੇਰੀ ਮੁਰਾਦ ਪੂਰੀ ਹੋਂ ਗਈ ਤੇ ਮੈਨੂੰ cMgI ਨੌਕਰੀ ਮਿਲ                       ਗਈ

5. ਕਤਾਰ (ਲਾਈਨ) - ਸਾਰੇ ਲੋਕ ਬੈਂਕ ਵਿੱਚ ਕਤਾਰ ਵਿੱਚ ਖੜ੍ਹੇ ਸਨ।

 

4. AOKy ਸ਼ਬਦਾਂ ਦੇ ਅਰਥ:

 

ਜਹਾਨ;-        ਸੰਸਾਰ

ਹਿੰਡੋਲ: -      ਖ਼ੁਸ਼ੀ ਦਾ ਰਾਗ

ਡੋਰੇਦਾਰ;-      ਧਾਰੀਦਾਰ