Saturday 26 December 2020

ਪਾਠ-09 ਥਾਲ

0 comments

 

ਪਾਠ-9   ਥਾਲ਼ (ਲੇਖਕ-ਸ੍ਰੀ ਸੁਖਦੇਵ ਮਾਦਪੁਰੀ)

 

1. ਪ੍ਰਸ਼ਨ/ਉੱਤਰ

 

ਪ੍ਰਸ਼ਨ . ਥਾਲ ਕਿਸ ਉਮਰ ਦੀਆਂ ਕੁੜੀਆਂ ਦੀ ਖੇਡ ਹੈ?

ਉੱਤਰ: ਥਾਲ ਬਚਪਨ ਨੂੰ ਟੱਪ ਕੇ ਜਵਾਨੀ ਦੀਆਂ ਬਰੂਹਾਂ ਉੱਤੇ ਖੜ੍ਹੀਆਂ ਕੁੜੀਆਂ ਦੀ ਖੇਡ ਹੈ।

 

ਪ੍ਰਸ਼ਨ . ਥਾਲ ਪਾਉਣ ਲਈ ਕਿਸ cIz ਦੀ ਵਰਤੋ' ਕੀਤੀ ਜਾਂਦੀ ਹੈ ਅਤੇ ਇਹ ਖੇਡ ਕਿਵੇ' ਖੇਡੀ ਜਾਂਦੀ ਹੈ?

ਉੱਤਰ: ਥਾਲ ਪਾਉਣ ਲਈ ਖਿੱਦੋਂ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਕੁੜੀ ਖਿੱਦੋਂ ਨੂੰ ਹਵਾ ਵਿੱਚ         ਉਛਾਲ ਤਲੀ ਉੱਤੇ ਬੋਂਚ ਕੇ ਉਸ ਨੂੰ ਆਪਣੀ ਤਲੀ ਨਾਲ ਵਾਰ-ਵਾਰ ਬੜ੍ਹਕਾਉੱਦੀ ਹੈ ਤੇ ਨਾਲ-ਨਾਲ ਥਾਲ ਦੇ ਬੋਲ ਬੋਲਦੀ ਹੈ। ਇਸ ਦੇ ਨਾਲ ਹੀ ਥਾਲਾਂ ਦੀ ਗਿਣਤੀ ਵੀ ਕੀਤੀ ਜਾਂਦੀ ਹੈ।

 

ਪ੍ਰਸ਼ਨ e. ਇਸ ਖੇਡ ਵਿੱਚ ਕੁੜੀਆਂ ਦੀ ਕਿੰਨੀ ਗਿਣਤੀ ਹੁੰਦੀ ਹੈ?

ਉੱਤਰ: ਇਸ ਖੇਡ ਵਿੱਚ ਕੁੜੀਆਂ ਦੀ ਗਿਣਤੀ ਉੱਤੇ ਕੋਈ ਪਾਬੰਦੀ ਨਹੀਂ। ਉੱਝ ਇੱਕ ਤੋਂ ਵੱਧ ਕੁੜੀਆਂ ਇਸ ਖੇਡ ਵਿੱਚ ih`sw lY skdIAW hn[

 

ਪ੍ਰਸ਼ਨ . ਕੁੜੀਆਂ ਥਾਲ ਦੀ ਖੇਡ ਖੇਡਣ ਵੇਲ਼ੇ ਕਿਹੜੇ-ਕਿਹੜੇ irSiqAW ਦਾ ਵਾਰ-ਵਾਰ ਜ਼ਿਕਰ ਕਰਦੀਆਂ ਹਨ?

ਉੱਤਰ: ਥਾਲ ਦੀ ਖੇਡ ਖੇਡਣ ਸਮੇ' ਕੁੜੀਆਂ ਗੀਤਾਂ ਵਿੱਚ ਆਪਣੇ ਵੀਰ, ਭਾਬੀ ਤੇ ਮਾਂ-ਪਿਓ ਦੇ irSiqAW ਦਾ ਵਾਰ-ਵਾਰ ਜ਼ਿਕਰ ਕਰਦੀਆਂ ਹਨ।

 

ਪ੍ਰਸ਼ਨ . ਇਸ ਖੇਡ ਵਿੱਚ ਜਿੱਤ-ਹਾਰ ਕਿਵੇ' ਹੁੰਦੀ ਹੈ?

au`qr: iK`do nUM buVHkwauNidAW ijs kuVI ny izAwdw igxqI iv`c QwL pwey huMdy hn, auh ij`q jWdI hY[

 

ਪ੍ਰਸ਼ਨ . ਇਸ ਪਾਠ ਵਿੱਚ ਆਏ ਪਹਿਲੇ ਥਾਲ਼ ਦੇ ਕੀ ਬੋਲ ਹਨ?

au`qr: QwL, QwL, QwL

ਮਾਂ ਮੇਰੀ ਦੇ lMmy ਵਾਲ

ਪਿਓ ਮੇਰਾ SwhUkwr

SwhUkwr ਨੇ ਬਾਗ ਲਵਾਇਆ

ਅੰਦਰੋਂ ਪਾਣੀ ਰੁੜ੍ਹਦਾ ਆਇਆ

ਰੁੜ੍ਹ-ਰੁੜ੍ਹ ਪਾਣੀਆ

surmydwnIAW

 ਸੁਰਮਾ ਪਾਵਾਂ

k`jL pwvW

ਪਾਵਾਂ ਫੁੱਲ ਗੁਲਾਬ ਦਾ,

ਭਾਬੀ myrI ਜ਼ੁਲਫ਼ਾਂ ਵਾਲੀ

ਵੀਰ ਮੇਰਾ ਸਰਦਾਰ।

ਆਲ ਮਾਲ

ਹੋਇਆ ਬੀਬੀ

ਪਹਿਲਾ QwL

 

ਪ੍ਰਸ਼ਨ ਖ. QwL  ਦੇ ਬੋਲ ਕਦੋ ਸੁਣਾਈ ਦਿੰਦੇ ਹਨ ?

ਉੱਤਰ: ਖਿੱਦੋਂ ਦੇ ਬੁੜ੍ਹਕਣ ਜਾਂ ਟੱਪਾ ਲਾਉਣ ਨਾਲ਼ ਹੀ QwL ਦੇ ਬੋਲ ਸੁਣਾਈ ਦਿੰਦੇ ਹਨ।

 

 

2. ਖ੍ਹਾਲੀ ਥਾਂਵਾਂ ਭਰੋ:

 

() QwL ਪੰਜਾਬੀ ਕੁੜੀਆਂ ਦੀ ਹਰਮਨ-ਪਿਆਰੀ ਲੋਕ-ਖੇਡ ਹੈ।

() ਇਹ ਖੇਡ ਘਰਾਂ ਦੇ dlwnW ਵਿੱਚ ਖੇਡੀ ਜਾਂਦੀ ਹੈ

() ਇੱਕ ਤੋਂ ਵੱਧ ਕੁੜੀਆਂ ਇਹ ਖੇਡ ਖੇਡਦੀਆਂ ਹਨ

() ਜਿਸ ਕੁੜੀ ਨੇ ਸਭ ਤੋਂ ਵੱਧ ਥਾਲ਼ ਪਾਏ ਹੋਣ, ਉਸ ਨੂੰ ਜੇਤੂ mMinAW ਜਾਂਦਾ ਹੈ।

() ਇਹ ਗੀਤ ਖਿੱਦੋਂ ਦੀ ਗਤੀ ਅਨੁਸਾਰ ਇੱਕ ^ws sur ਤੇ qwL 'ਤੇ ਗਾਏ ਜਾਂਦੇ ਹਨ।

 

 

 

3. ਹੇਠ ਲਿਖੇ SbdW ਨੂੰ ਵਾਕਾਂ ਵਿੱਚ ਵਰਤੋ -

 

1. ਮੋਹ (ਪਿਆਰ) - ਮੇਰੀ ਮਾਸੀ ਮੇਰਾ ਬਹੁਤ moh ਕਰਦੀ ਹੈ।

2. ਦਲਾਨ (ਘਰ ਦਾ ਛੋਟਾ ਵਿਹੜਾ) - ਥਾਲ ਖੇਡ ਘਰਾਂ ਦੇ ਦਲਾਨਾਂ ਵਿੱਚ ਖੇਡੀ ਜਾਂਦੀ ਹੈ

3. sugMDI  (^uSbo)- ਫੁੱਲ sugMDI ਫੈਲਾ ਰਹੇ ਹਨ।

4. ਮਨੋਰੰਜਨ (ਮਨ-ਪਰਚਾਵਾ) - ਥਾਲ ਖੇਡ ਕੁੜੀਆਂ ਦੇ ਮਨੋਰੰਜਨ ਦਾ ਵਧੀਆ ਸਾਧਨ ਹੈ

5. ਦਿਲਚਸਪ (ਮਜ਼ੇਦਾਰ) - ਇਹ ਕਹਾਣੀ ਬਹੁਤ ਦਿਲਚਸਪ ਹੈ

6. ਉਤਸੁਕਤਾ (ਅੱਗੇ ਜਾਣਨ ਦੀ ਇੱਛਾ) - ਇਹ ਫ਼ਿਲਮ ਬੜੀ ਉਤਸੁਕਤਾ ਭਰੀ ਹੈ

 

 

3. ਵਿਆਕਰਨ:

 

ਉਹ Sbd, ਜੋ ਕਿਸੇ ਨਾਂਵ ਜਾਂ ਪੜਨਾਂਵ ਨਾਲ ਕੇ ਉਸ ਦੀ ivSySqw ਦੱਸੇ, ਉਸ ਨੂੰ ivSySx

 ਕਿਹਾ ਜਾਂਦਾ ਹੈ; ਜਿਵੇਂ:- ਤੇਜ਼ hvwvW, lwl im`tI, kwLw GoVw, gorw muMfw Awid[

ivSySx ਪੰਜ ਪ੍ਰਕਾਰ ਦੇ ਹੁੰਦੇ ਹਨ :

1. ਗੁਣ-ਵਾਚਕ ਵਿਸ਼ੇਸ਼ਣ

2. sMiKAw- ਵਾਚਕ ਵਿਸ਼ੇਸ਼ਣ

3. ਪਰਿਮਾਣ-ਵਾਚਕ ਵਿਸ਼ੇਸ਼ਣ

4. ਨਿਸਚੇ-ਵਾਚਕ ਵਿਸੇਸ਼ਣ

5. ਪੜਨਾਵੀਂ ਵਿਸ਼ੇਸ਼ਣ

 

ਹੇਠਾਂ ਦਿੱਤੇ ਵਾਕਾਂ ਵਿੱਚ ਲਕੀਰੇ Sbd ਵਿਸ਼ੇਸ਼ਣ ਹਨ:

-ਇਹਦੇ ਖੇਡਣ ਦਾ ਤਰੀਕਾ ਬਹੁਤ ਹੀ ਸੌਖਾ ਤੇ ਸਰਲ ਹੈ।

- ਥਾਲ ਦੀ ਖੇਡ ਬਹੁਤ ਦਿਲਚਸਪ ਹੈ।

- ਇਹ ਕੜੀਆਂ ਦੀ ਹਰਮਨ-ਪਿਆਰੀ ਲੋਕ ਖੇਡ ਹੈ।

 

-ਥਾਲਾਂ ਦੀ lMbweI ਵਿੱਚ ਥੋੜ੍ਹਾ-ਬਹੁਤਾ ਹੀ ਅੰਤਰ ਹੁੰਦਾ ਹੈ।

ਕੁੜੀਆਂ ਦੇ ਬੋਲ ਹਵਾਵਾਂ ਵਿੱਚ moh-muh`bqW ਦੀ ਸੁਗੰਧੀ ਖਿਲਾਰ ਦਿੰਦੇ ਹਨ।

- ਵੀਰ ਮੇਰਾ ਲੰਮਾ, ਭਾਬੋਂ ਮੇਰੀ ਪਤਲੀਂ

- ਨਿੱਕੀਆਂ ਬਾਲੜੀਆਂ ਰਬੜ ਦੀ ਗੇਂਦ ਨਾਲ ਥਾਲ ਪਾਉਂਦੀਆਂ ਹਨ।

- ਦਰਜਨਾਂ ਦੀ ਗਿਣਤੀ ਵਿੱਚ ਇਹ ਥਾਲ ਮਿਲਦੇ ਹਨ