Sunday 27 December 2020

Chapter 12 Electricity And Circuits

0 comments

ਅਧਿਆਇ-12 ਬਿਜਲੀ ਅਤੇ ਸਰਕਟ

 

 ਕਿਰਿਆ 1- ਬੱਲਬ ਦਾ iPlwmYNt ਅਤੇ ਇਸਦੇ ਕਾਰਜ ਨੂੰ ਵੇਖਣਾ।

 

 ਪ੍ਰਸ਼ਨ 1- ਬੱਲਬ ਦਾ ਉਹ ਹਿੱਸਾ ਜਿਹੜਾ ਰੋਸ਼ਨੀ ਪੈਦਾ ਕਰਦਾ ਹੈ, ਨੂੰ ____ ਆਖਦੇ ਹਨ।

 ਉੱਤਰ- ਫਿਲਾਮੈਂਟ।

 

ਪ੍ਰਸ਼ਨ 2- ਬਿਜਲਈ ਬੱਲਬ ਵਿੱਚ __ ਸਿਰੇ ਹੁੰਦੇ ਹਨ।

 ਉੱਤਰ- ਦੋਂ।

 

 ਕਿਰਿਆ 3- ਇੱਕ ਸਵਿੱਚ ਬਣਾਉਣਾ।

 

 ਪ੍ਰਸ਼ਨ 1- ਬਿਜਲਈ ਸਵਿੱਚ ਦਾ ਕੀ ਕੰਮ ਹੈ?

 ਉੱਤਰ- ਸਵਿੱਚ ਬਿਜਲਈ ਸਰਕਟ ਨੂੰ ਤੋੜਨ (off) ਜਾਂ ਜੋੜਨ (on) ਲਈ ਵਰਤੀ ਜਾਂਦੀ ਹੈ।

 

 ਪ੍ਰਸ਼ਨ 2- ਬਿਜਲਈ ਸਵਿੱਚ ਦੀ………… ਸਥਿਤੀ ਵਿੱਚ ਬਿਜਲਈ ਸਰਕਟ ਟੁੱਟਿਆ ਹੁੰਦਾ ਹੈ।

  ਉੱਤਰ- ਬੰਦ

 

 ਪ੍ਰਸ਼ਨ 1- ਖਾਲੀ ਥਾਵਾਂ ਭਰੋ।

 

(i) ਇੱਕ ਉਪਕਰਣ ਜਿਸਨੂੰ ਬਿਜਲਈ ਸਰਕਟ ਤੋੜਨ ਜਾਂ ਤੋੜਨ ਲਈ ਵਰਤਿਆ ਜਾਂਦਾ ਹੈ ਉਸਨੂੰ ਸਵਿੱਚ ਆਖਦੇ ਹਨ।

 (ii) ਜਦੋਂ ਬੱਲਬ ਵਿੱਚੋਂ ਬਿਜਲਈ ਧਾਰਾ ਲੰਘਦੀ ਹੈ, ਤਾਂ ਬੱਲਬ ਜਗਦਾ ਹੈ।

(iii) ਚਾਲਕ ਉਹ ਪਦਾਰਥ ਹੈ ਜਿਸ ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਹੋਂ ਸਕਦੀ ਹੈ।

(iv) ਬਿਜਲਈ ਧਾਰਾ roDk ਵਿੱਚੋਂ' ਪ੍ਰਵਾਹਿਤ ਨਹੀਂ ਹੋ ਸਕਦੀ।

 

ਪ੍ਰਸ਼ਨ 2- ਸਹੀ ਜਾਂ ਗਲਤ ਲਿਖੋ।

(i) ਬਿਜਲਈ ਧਾਰਾ ਧਾਤਾਂ ਵਿੱਚੋਂ' ਪ੍ਰਵਾਹਿਤ ਹੋ ਸਕਦੀ ਹੈ। (ਸਹੀ)

(ii) ਧਾਤ ਦੀਆਂ ਤਾਰਾਂ ਦੀ ਬਜਾਏ, ਜੂਟ ਦੇ ਤਾਰ ਇੱਕ ਸਰਕਟ ਬਣਾਉਣ ਲਈ ਵਰਤੇ ਜਾਂਦੇ ਹਨ। (ਗਲਤ)

(iii) ਬਿਜਲਈ ਧਾਰਾ ਇੱਕ ਪੈਨਸਿਲ ਦੇ ਸਿੱਕੇ ਵਿੱਚੋਂ ਲੰਘ ਸਕਦੀ ਹੈ। (ਸਹੀ)

(iv) ਜਦੋਂ ਸੁੱਕੇ ਸੈੱਲ ਵਿੱਚ ਮੌਜੂਦ ਰਸਾਇਣ ਪੂਰੀ ਤਰ੍ਹਾਂ ਵਰਤੇ ਜਾਂਦੇ ਹਨ ਤਾਂ ਇਹ ਕੰਮ ਕਰਨਾ ਬੰਦ ਕਰ ਦਿੰਦਾ ਹੈ। (ਸਹੀ)

(v) ਐੱਲ. . ਡੀ. ਅਧਾਰਿਤ ਲੈਂਪ ਵਾਤਾਵਰਣ-ਅਨੁਕੂਲ ਹਨ। (ਸਹੀ)

 ਪ੍ਰਸ਼ਨ 3- ਕਾਲਮਦਾ ਕਾਲਮਨਾਲ ਮਿਲਾਨ ਕਰੋ-

ਕਾਲਮ”                                    ਕਾਲਮ

btn sY`l

su`kw sY`l

AY`l.eI.fI.

ibjleI siv`c

 

 

 ਪ੍ਰਸ਼ਨ 4- ਸਹੀ ਉੱਤਰ ਦੀ ਚੋਣ ਕਰੋ-

(i) ਬੈਟਰੀ,........ ਦਾ ਸੁਮੇਲ ਹੈ।

(a) ਚਾਲਕਾਂ

() roDkW

() ਬਿਜਲਈ ਸੈੱਲਾਂ

() ਫਿਲਾਮੈਂਟ

 

(ii) ਇੱਕ ਮੁੱਢਲੇ ਬਿਜਲਈ ਸਰਕਟ ਵਿੱਚ ਜ਼ਰੂਰਤ ਹੈ-

() ਸਿਰਫ ਬਿਜਲੀ ਦੇ ਪ੍ਰਵਾਹ ਦਾ ਇੱਕ sroq

() ਸਿਰਫ ਕੁੱਝ ਚਾਲਕ ਤਾਰਾਂ

() ਸਿਰਫ ਇੱਕ ਉਪਕਰਣ ਜਾਂ ਯੰਤਰ

() ਉਪਰੋਕਤ ਸਾਰੇ

 

(iii) ਬਿਜਲੀ ਦੇ ਬੱਲਬ ਵਿੱਚੋਂ ਬਿਜਲਈ ਧਾਰਾ ਲੰਘਣ ਤੇ ਇਹ ਪ੍ਰਕਾਸ਼ ਛੱਡਣਾ ਸ਼ੁਰੂ ਕਰਦਾ ਹੈ ਕਿਉਂਕਿ ਇਸਦਾ-

 () ਫਿਲਾਮੈਂਟ ਪ੍ਰਕਾਸ਼ ਨੂੰ ਬਾਹਰ ਕੱਢਣਾ ਸ਼ੁਰੂ ਕਰਦਾ ਹੈ ਅਤੇ ਫਿਰ ਗਰਮ ਹੋ ਜਾਂਦਾ ਹੈ।

() ਮੋਟੀਆਂ ਤਾਰਾਂ ਪ੍ਰਕਾਸ਼ ਨੂੰ ਛੱਡਣਾ ਸ਼ੁਰੂ ਕਰਦੀਆਂ ਹਨ ਅਤੇ ਫਿਰ ਗਰਮ ਹੋਂ ਜਾਂਦੀਆਂ ਹਨ।

(e) ਫਿਲਾਮੈਂਟ ਗਰਮ ਹੋਂ ਜਾਂਦਾ ਹੈ ਅਤੇ ਫਿਰ ਪ੍ਰਕਾਸ਼ ਛੱਡਣਾ ਸ਼ੁਰੂ ਕਰ ਦਿੰਦਾ ਹੈ।

 () motIAW ਤਾਰਾਂ ਗਰਮ ਹੋਂ ਜਾਂਦੀਆਂ ਹਨ ਅਤੇ ਫਿਰ ਪ੍ਰਕਾਸ ਛੱਡਣਾ ਸੁਰੂ ਕਰਦੀਆਂ ਹਨ।

 

ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲ ਪ੍ਰਸ਼ਨ-

 

(i) ਬਿਜਲਈ ਸੈੱਲ ਕੀ ਹੈ?

 ਉੱਤਰ- ਬਿਜਲਈ ਸੈੱਲ, ਬਿਜਲੀ ਦਾ ਇੱਕ sroq ਹੈ।

 

(ii) ਬਿਜਲੀ ਧਾਰਾ ਕੀ ਹੈ?

ਉੱਤਰ- ਕਿਸੇ ਚਾਲਕ ਵਿੱਚੋਂ ਚਾਰਜਾਂ ਦੇ ਵਗਣ ਦੀ ਦਰ ਨੂੰ ਬਿਜਲੀ ਧਾਰਾ ਕਹਿੰਦੇ ਹਨ।

 

(iii) ਬਿਜਲਈ ਸਰਕਟ ਕੀ ਹੁੰਦਾ ਹੈ?

ਉੱਤਰ- ਬਿਜਲਈ ਸਰਕਟ ਬੈਟਰੀ, ਤਾਰਾਂ, ਬਿਜਲਈ ਯੰਤਰ ਅਤੇ ਸਵਿੱਚ ਆਦਿ ਦੀ ਵਿਵਸਥਾ ਹੁੰਦੀ ਹੈ, ਜੋ ਬਿਜਲੀ ਪ੍ਰਵਾਹ ਲਈ ਮਾਰਗ pRdwn krdI hY[

 

 ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ-

 

(i) ਬਿਜਲੀ ਦੇ ਉਪਕਰਣ ਜਾਂ ਸਵਿੱਚ ਨੂੰ ਸਪਰਸ਼ ਕਰਨ qoN ਪਹਿਲਾਂ swnUM ਆਪਣੇ ਹੱਥ ਨੂੰ cMgI ਤਰ੍ਹਾਂ ਸੁਕਾਉਣਾ ਕਿਉ ਚਾਹੀਦਾ hY?

 ਉੱਤਰ- ਕਿਉਂਕਿ ਆਮ ਪਾਣੀ ਬਿਜਲੀ ਦਾ ਚਾਲਕ ਹੈ, ਇਸ ਲਈ ਗਿੱਲੇ ਹੱਥਾਂ ਨਾਲ ਕਿਸੇ ਬਿਜਲੀ ਉਪਕਰਣ ਜਾਂ ਸਵਿੱਚ ਨੂੰ sprS ਕਰਨ ਤੇ ਸਾਨੂੰ ਬਿਜਲੀ ਦਾ ਝਟਕਾ ਲੱਗ ਸਕਦਾ ਹੈ।!

 (ii) ਇੱਕ ਵਿਦਿਆਰਥੀ ਨੇ ਸਾਇੰਸ ਲੈਬ ਵਿੱਚ ਪ੍ਰਯੋਗ ਕਰਦਿਆਂ, ਇੱਕ ਬਿਜਲੀ ਦੇ ਸਵਿੱਚ ਨੂੰ ਇਲੈਕਟ੍ਰਿਕ ਸੈੱਲ ਨਾਲ ਬਿਜਲਈ ਸਵਿੱਚ ਰਾਹੀਂ ਜੋੜਿਆ। ਉਸਨੇ ਦੇਖਿਆ ਕਿ ਬਿਜਲੀ ਦਾ ਸਵਿੱਚ ਜਦੋਂ' ਚਾਲੂ (on) ਸਥਿਤੀ ਵਿੱਚ ਸੈੱਟ ਕੀਤਾ ਗਿਆ ਤਾਂ ਬੱਲਬ ਜਗਿਆ ਨਹੀਂ। ਇਸ ਅਵਲੋਕਨ ਦੇ ਕਿਸੇ ਵੀ ਦੋ ਕਾਰਨਾਂ ਦਾ ਜ਼ਿਕਰ ਕਰੋ।

ਉੱਤਰ- (1) ਬਿਜਲਈ ਸਵਿੱਚ ਖਰਾਬ ਹੋਂ ਸਕਦੀ ਹੈ।,

          (2) ਤਾਰਾਂ ਦੇ ਜੌੜ ਢਿੱਲੇ ਹੋ ਸਕਦੇ ਹਨ।

 

(iii) ਬਿਜਲੀ ਦੇ ਚਾਲਕਾਂ ਅਤੇ ਰੋਧਕਾਂ ਵਿਚਕਾਰ ਕੀ ਫਰਕ ਹੈ। ਇਹਨਾਂ ਦੀਆਂ ਦੋ ਉਦਾਹਰਨਾਂ ਵੀ ਦਿਓ।

 ਉੱਤਰ-

ibjlI dy cwlk

ibjlI dy roDk

1.iehnW ivcoN ibjleI Dwrw AwswnI nwl pRvwihq ho skdI hY[

 

1.iehnW ivcoN ibjleI Dwrw pRvwihq nhIN ho skdI hY[

2.audwhrnW- DwqW ijvyN lohw, qWbw Awid[

 

2.audwhrnW- gRyPweIt nUM C`f ky bwkI ADwqW, l`kV, rbV Awid[

                                                                  

 

 

(iv) ਦੱਸੋ ਕਿ ਹੇਠ ਦਿੱਤੇ ਚਿੱਤਰ ਵਿੱਚ ਦਰਸਾਏ ਗਏ ਪ੍ਰਬੰਧ ਵਿੱਚ ਬੱਲਬ ਕਿਉ' ਨਹੀਂ ਜਗਦਾ?

 ਉੱਤਰ-

ਕਿਉਂਕਿ ਸਰਕਟ ਵਿੱਚ ਜੌੜੇ ਹੋਏ ਪੇਚਕਸ ਦਾ ਹੱਥਾ ਪਲਾਸਟਿਕ ਦਾ ਬਣਿਆ ਹੈ ਜੋ ਕਿ ਬਿਜਲੀ ਦਾ ਕੁਚਾਲਕ ਹੈ।

(v) ਹੇਠ ਦਿੱਤੇ ਸਰਕਟ ਦੇ ਹਿੱਸਿਆਂ ਨੂੰ ਸਹੀ ਲੇਬਲ ਨਾਲ ਮਿਲਾਓ:

 ਬਿਜਲਈ ਸਰਕਟ ਨੂੰ ਜੋੜਨ/

 ਤੋੜਨ ਵਾਲਾ ਯੰਤਰ

ਉੱਤਰ- :

 

ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ-

 

(i) ਇੱਕ ਪਦਾਰਥ ਉੱਪਰ ਚਾਲਕ ਪਰੀਖਣ ਦੀ ਵਰਤੋਂ ਕਰਦਿਆਂ ਪਾਇਆ ਗਿਆ ਕਿ ਬੱਲਬ ਪ੍ਰਕਾਸ਼ਮਾਨ ਰੋ ਜਾਂਦਾ ਹੈ। ਕੀ ਇਹ ਪਦਾਰਥ ਚਾਲਕ ਹੈ ਜਾਂ ਰੋਧਕ? ਵਿਆਖਿਆ ਕਰੋ।

 ਉੱਤਰ- ਇਹ ਪਦਾਰਥ ਬਿਜਲੀ ਦਾ ਚਾਲਕ ਹੈ। ਕਿਉਂਕਿ ਬਿਜਲੀ ਦੇ ਚਾਲਕ ਪਦਾਰਥਾਂ ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਹੋ ਜਾਂਦੀ ਹੈ, ijs krky b`lb pRkwSmwn ho jWdw hY[

 

(ii) ielYktRISn  ਦੁਆਰਾ ਵਰਤੇ ਜਾਂਦੇ ਸੰਦ ijvyN ਪੇਚਕਸ ਅਤੇ ਪਲਾਸ ਦੇ ਦਸਤਿਆਂ ਉੱਪਰ ਪਲਾਸਟਿਕ ਜਾਂ ਰਬੜ ਦੇ ਕਵਰ huMdy ਹਨ। ਕੀ ਤੁਸੀਂ ਦੱਸ ਸਕਦੇ ਹੋ ਕਿਉ?

 ਉੱਤਰ- ਕਿਉਂਕਿ ਪਲਾਸਟਿਕ ਅਤੇ ਰਬੜ ਬਿਜਲੀ ਦੇ roDk ਹਨ, ਇਸ ਲਈ ਬਿਜਲੀ ਦੇ ਸੰਦਾਂ ਉੱਤੇ ਬਿਜਲੀ ਦੇ ਝਟਕੇ ਤੋਂ ਬਚਣ ਲਈ rbV jW plwsitk dw kvr cVHy huMdy hn[