Saturday 26 December 2020

ਪਾਠ-14 ਅਲੋਕ ਸੁਖੀ, ਗੁਆਂਢੀ ਦੁਖੀ! ਨਾ ਬਈ ਨਾ!

0 comments

ਪਾਠ-14 ਆਲੋਕ ਸੁਖੀ, ਗੁਆਂਢੀ ਦੁਖੀ! ਨਾ ਬਈ ਨਾ! (ਲੇਖਕ- ਸ੍ਰੀ ਜਗਦੀਸ਼ ਕੌਸ਼ਲ)

 

 

1. ਪ੍ਰਸ਼ਨ/ਉੱਤਰ

 

ਪ੍ਰਸ਼ਨ . ਆਲੋਕ, ਇਕਬਾਲ ਦੇ ਘਰ ਕਿਉ ਗਿਆ ਸੀ?

ਉੱਤਰ: ਆਲੋਕ, ਇਕਬਾਲ ਦੇ ਘਰ ਸਕੂਲ ਦਾ ਕੰਮ ਪੁੱਛਣ ਗਿਆ ਸੀ। 

 

ਪ੍ਰਸ਼ਨ . ਆਲੋਕ ਨੂੰ ਇਕਬਾਲ ਕੋਲ ਬੈਠਿਆਂ ਕਿਸ ਗੱਲ ਦੀ ਚਿੰਤਾ ਹੋ ਰਹੀ ਸੀ?

ਉੱਤਰ: ਆਲੋਕ ਨੂੰ ਇਸ ਗੱਲ ਦੀ ਚਿੰਤਾ ਹੋ ਰਹੀ ਸੀ ਕਿ ਉਹ ਇਕਬਾਲ ਦੇ ਘਰ ਆਉਣ ਤੋਂ ਪਹਿਲਾਂ ਆਪਣੇ ਕਮਰੇ ਦੀ ਬੱਤੀ ਬੁਝਾਉਣੀ ਭੁੱਲ ਗਿਆ ਸੀ।

 

ਪ੍ਰਸ਼ਨ (e) ਆਲੋਕ ਫ਼ਜ਼ੂਲ-ਖ਼ਰਚੀ ਦੇ ਨਾਲ-ਨਾਲ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਦਾ          ਸੀ?

ਉੱਤਰ: ਆਲੋਕ ਫ੍ਰਜ਼ੂਲ-ਖ੍ਰਚੀ ਦੇ ਨਾਲ-ਨਾਲ ਦੂਜਿਆਂ ਦੇ ਸੁੱਖ ਦਾ ਖਿਆਲ ਵੀ ਰੱਖਦਾ ਸੀ ਤੇ

        ਸਮੇ ਸਿਰ ਆਪਣਾ ਸਕੂਲ ਦਾ ਕੌਮ ਕਰਦਾ ਸੀ।

 

ਪ੍ਰਸ਼ਨ . ਆਲੋਕ ਦੇ ਕਮਰੇ ਵਿਚ ਜਗਦੀ ਬੱਤੀ ਕਾਰਨ ਕਿਸ-ਕਿਸ ਨੂੰ prySwnI ਹੁੰਦੀ ਸੀ?

ਉੱਤਰ - ਆਲੌਕ ਦੇ ਕਮਰੇ ਦੀ ਜਗਦੀ ਬੱਤੀ ਕਾਰਨ ਇਕਬਾਲ ਤੇ ਉਸ ਦੀ ਦਾਦੀ ਨੂੰ prySwnI

         ਹੁੰਦੀ ਸੀ।

 

ਪ੍ਰਸ਼ਨ , ਆਲੋਕ ਨੇ ਆਪਣੇ ਗੁਆਂਢੀਆਂ ਦੀ prySwnI ਦਾ ਕੀ ਹੱਲ ਲੱਭਿਆ?

ਉੱਤਰ: ਆਲੌਕ ਨੇ ਆਪਣੇ ਗੁਆਂਢੀਆਂ ਦੀ prySwnI ਦੂਰ ਕਰਨ ਲਈ ਆਪਣੇ ਕਮਰੇ ਦੀ               ਖਿੜਕੀ ਮੂਹਰੇ ਪਰਦਾ ਤਾਣ ਦਿੱਤਾ, ਤਾਂ jo ਉਸ ਦੇ ਕਮਰੇ ਦੀ roSnI ਬਾਹਰ ਨਾ ਦਿਸੇ।

 

ਪ੍ਰਸ਼ਨ . ਇਸ ਪਾਠ ਤੋਂਸਾਨੂੰ ਕੀ ਸਿੱਖਿਆ ਮਿਲਦੀ ਹੈ?

ਉੱਤਰ: ਇਸ ਪਾਠ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਗੁਆਂਢੀਆਂ ਦੇ ਸੁੱਖ ਦਾ ਖ਼ਿਆਲ ਰੱਖਣਾ ਚਾਹੀਦਾ ਹੈ, &zUl-ਖਰਚੀ ਨਹੀਂ ਕਰਨੀ ਚਾਹੀਦੀ ਤੇ ਸਕੂਲ ਦਾ kMm ਵੀ smyN ਸਿਰ ਕਰਨਾ ਚਾਹੀਦਾ ਹੈ।

 

2. ਹੇਠ ਲਿਖੇ SbdW ਨੂੰ ਵਾਕਾਂ ਵਿਚ ਵਰਤੋ:

 

1. ieSwrw (sMkyq) - ieSwrw  ਮਿਲਣ 'ਤੇ ਹੀ ਸੜਕ ਪਾਰ ਕਰਨੀ ਚਾਹੀਦੀ ਹੈ।

2. mMzl (ਟੀਚਾ, audyS) - ਮਿਹਨਤ ਕਰਨ ਵਾਲਿਆਂ ਨੂੰ ਹੀ ਮੰਜਲ ਮਿਲਦੀ ਹੈ।

3. ਰੋਸ਼ਨੀ (ਚਾਨਣ) - ਸੂਰਜ ਦੀ ਰੌਸ਼ਨੀ ਬੂਟਿਆਂ ਲਈ ਬਹੁਤ ਜ਼ਰੂਰੀ ਹੈ।

4. prySwn (ਦੁਖੀ)- ਰਾਤ smyN ਜਗਦੀ ਬੱਤੀ ਕਾਰਨ ਆਲੋਕ ਤੇ ਉਸ ਦੀ ਦਾਦੀ ਨੂੰ prySwnI

  ਹੋ ਰਹੀ ਸੀ।

5. ਨੁਕਸਾਨ (ਹਾਨੀ)- izAwdw ਮੀਂਹ ਵੀ &slW ਦਾ ਨੁਕਸਾਨ ਕਰਦਾ ਹੈ।

6. pRbMD (ਇੰਤਜਾਮ)- ਕਰੋਨਾ ਦੇ ਵਾਧੇ ਨੂੰ ਰੌਕਣ ਲਈ ਸਰਕਾਰ ਵੱਲੋਂ pRbMD ਕੀਤੇ ਗਏ ਹਨ।

 

 

3. ਹੇਠ ਲਿਖੇ Sbd ਕਿਸ ਨੇ, ਕਿਸ ਨੂੰ ਕਹੇ:

       

 

1. “ਆਪਣੇ ਗੱਲਾਂ ਕਰਨ nwL ਦਾਦੀ ਜੀ ਦੀ ਨੀਂਦ ^rwb ਤਾਂ ਨਹੀਂ ਹੁੰਦੀ?”

- ਆਲੋਕ ਨੇ ਇਕਬਾਲ ਨੂੰ ਕਹੇ।

 

2. “-ਹੋਂ! ਮੈ' ਤਾਂ ਆਪਣੇ ਕਮਰੇ ਦੀ ਬੱਤੀ ਜਗਦੀ ਛੱਡ ਆਇਆ।

-ਆਲੋਕ ਨੇ ਇਕਬਾਲ ਨੂੰ ਕਹੇ।

 

3. “ਨੁਕਸਾਨ ਕਾਹਦਾ ਦਾਦੀ ਜੀ! ਮੈ ਕੋਈ ਹੌਰ pRbMD ਕਰ ਲੈਣਾ ਸੀ।

-ਆਲੋਕ ਨੇ ਦਾਦੀ ਜੀ ਨੂੰ ਕਹੇ।

 

4. ਵਿਆਕਰਨ:

 

ਹੇਠ ਲਿਖੇ ਪੈਰੇ ਵਿੱਚੋਂ ਕਿਰਿਆ-Sbd cuxo:

ਇੱਕ ਦਿਨ ਆਲੋਕ ਨੂੰ ਹਲਕਾ ਜਿਹਾ ਬੁਖਾਰ ਚੜ੍ਹ ਗਿਆ। ਉਹਨੇ skUloN ਛੁੱਟੀ ਲੈ ਲਈ। ਉਹ ਜਿਸ ਦਿਨ ਵੀ ਛੁੱਟੀ lYNdw, Swm ਨੂੰ iekbwl koLoN zW Agly idn iksy jmwqI koloN skUloN imiLAw kMm pu`C lYNdw[auh skUloN imLx vwLw kMm pUrw krdw ਸੀ ਤਾਂ ਜੋ ਪੜ੍ਹਾਈ ਵਿੱਚ ਬਾਕੀ ਜਮਾਤ ਤੋਂ ਪਿੱਛੇ ਨਾ ਰਹਿ ਜਾਵੈ। ਉਸ ਦਿਨ ਸ਼ਾਮ ਤੱਕ ਉਸ ਦਾ ਬੁਖਾਰ ਉੱਤਰ ਗਿਆ ਉਹ ਸਕੂਲ ਦਾ ਕੰਮ pu`Cx ਵਾਸਤੇ ਇਕਬਾਲ ਦੇ ਘਰ ਵੱਲ ਤੁਰ ਪਿਆ।