Saturday 26 December 2020

ਪਾਠ-13 ਭਗਤ ਕਬੀਰ

0 comments

 

 ਪਾਠ-13 ਭਗਤ ਕਬੀਰ

 

 

ਪ੍ਰਸ਼ਨ (a) ਕਬੀਰ ਜੀ ਦੇ pYdw ਹੋਣ ਸਮੇਂ ਨੀਵੀਂਆਂ ਸਮਝੀਆਂ ਜਾਂਦੀਆਂ ਜਾਤਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ?

ਉੱਤਰ- ਕਬੀਰ ਜੀ ਦੇ ਪੈਦਾ ਹੋਣ ਸਮੇ' ਨੀਵੀਂਆਂ ਸਮਝੀਆਂ ਜਾਂਦੀਆਂ ਜਾਤਾ ਦੇ ਲੋਕਾਂ ਨੂੰ ਬਹੁਤ          ਨਮੋਸ਼ੀ ਵਾਲ਼ਾ ਜੀਵਨ ਬਤੀਤ ਕਰਨਾ pNYdw ਸੀ। ਕੋਈ ਇਹਨਾਂ ਨੂੰ ਸਿੱਖਿਆ ਦੇਣ ਲਈ             ਤਿਆਰ ਨਹੀਂ ਸੀ।

 

ਪ੍ਰਸ਼ਨ () ਗਿਆਨ ਪ੍ਰਾਪਤ ਕਰਨ ਲਈ ਕਬੀਰ ਜੀ ਨੇ ਆਪਣਾ ਗੁਰੂ iks nUM bxwieAW Aqy ikauN?

 ਉੱਤਰ- ਗਿਆਨ ਪ੍ਰਾਪਤ ਕਰਨ ਲਈ ਕਬੀਰ ਜੀ ਨੇ ਆਪਣਾ ਗੁਰੂ ਰਾਮਾਨੰਦ ਜੀ ਨੂੰ                     ਬਣਾਇਆ ਕਿਉਂਕਿ ਉਹ ਬਹੁਤ ਵੱਡੇ ਵਿਦਵਾਨ ਸਨ ਅਤੇ ਜਾਤ-ਪਾਤ ਨੂੰ ਖਤਮ ਕਰਨ           ਦਾ ਪ੍ਰਚਾਰ ਵੀ ਕਰਦੇ ਸਨ।

 

ਪ੍ਰਸ਼ਨ () ਕਬੀਰ ਜੀ ਅਨੁਸਾਰ ਸੂਰਮਾ ਕੌਣ ਹੈ?

ਉੱਤਰ- ਕਬੀਰ ਜੀ ਅਨੁਸਾਰ ਚੰਗੇ ਅਸੂਲਾਂ 'ਤੇ ਦ੍ਰਿੜ ਰਹਿਣ ਵਾਲ਼ਾ ਭਗਤ ਅਸਲੀ ਸੂਰਮਾ ਹੈ।

 

ਪ੍ਰਸ਼ਨ () ਇਸ ਪਾਠ ਅਨੁਸਾਰ ਭਗਤ ਕਬੀਰ ਜੀ ਨੇ ਕੀ ਸਿੱਖਿਆ id`qI?

ਉੱਤਰ- ਇਸ ਪਾਠ ਅਨੁਸਾਰ ਭਗਤ ਕਬੀਰ ਜੀ ਨੇ ਹੱਥੀਂ ਕਿਰਤ  ਕਰਨ, ਰੱਬ ਦਾ ਨਾਮ ਜਪਣ ਅਤੇ ਸੱਚਾਈ ਦੇ ਰਸਤੇ "ਤੇ ਚੱਲਣ ਦੀ ਸਿੱਖਿਆ ਦਿੱਤੀ।

 

2. ^wlI QwvW Bro:

 

(a) ਕਬੀਰ ਜੀ ਦੇ ਮਾਤਾ-ਪਿਤਾ ਕੱਪੜਾ   ਬੁਣਨ ਦਾ ਕੰਮ ਕਰਦੇ ਸਨ।

 () ਕਾਸ਼ੀ ਵਿੱਚ ਪੰਡਤ ਰਾਮਾਨੰਦ ਜੀ ਬੜੇ ਵੱਡੇ ਵਿਦਵਾਨ ਸਨ।

 (e) “ਉੱਠ ਭਾਈ! ਰਾਮ ਕਹੁ।

 () ਰਾਮਾਨੰਦ ਜੀ ਕਬੀਰ ਜੀ ਦੀ ਲਗਨ ਤੇ ਸ਼ਰਧਾ ਤੋ ਬਹੁਤ, ਪ੍ਰਭਾਵਿਤ ਹੋਏ।

 () ਕਬੀਰ ਜੀ ਨੇ ਹਮੇਸ਼ਾ ਹੀ ਨੇਕੀ ਕਰਨੀ ਅਤੇ ਰੱਬ ਵਿੱਚ ਭਰੋਸਾ r`Kx dw aupdyS id`qw [

 

 

 

 

 3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ:-

 

1. ਗਿਆਨ - ਕਿਤਾਬਾਂ ਗਿਆਨ ਦਾ ਭੰਡਾਰ ਹਨ।

 2. ਸੂਰਮਾ - .ਭਗਤ ਸਿੰਘ ਇੱਕ ਮਹਾਨ ਸੂਰਮਾ ਸੀ।

 3. ਵਿਦਵਾਨ - ਪੰਡਤ ਰਾਮਾਨੰਦ ਜੀ ਬੜੇ ਵੱਡੇ ਵਿਦਵਾਨ ਸਨ।

 4. ਸ਼ਗਿਰਦ - ਸਾਧੂ ਦੇ ਸ਼ਗਿਰਦ ਉਸ ਦੀ ਸੇਵਾ ਕਰ ਰਹੇ ਸਨ।

 5. ਉਪਦੇਸ਼ - ਕਬੀਰ ਜੀ ਨੇ ਹੱਥੀ ਕਿਰਤ ਕਰਨ ਦਾ ਉਪਦੇਸ਼ ਦਿੱਤਾ।

 

 

4.  ਔਖੇ ਸ਼ਬਦਾਂ ਦੇ ਅਰਥ:

 ਨਮੋਸ਼ੀ-     ਨਿਰਾਦਰੀ, ਬਦਨਾਮੀ

lwlsw- ie`Cw,cwhq

AnoKw -   ਅਜੀਬ

 ਸ਼ਰਧਾਭਰੋਸਾ, ਵਿਸ਼ਵਾਸ

 ਕਿਰਤ- ਕੰਮ-ਕਾਜ, ਪੇਸ਼ਾ

 ਦ੍ਰਿੜ -   ਪੱਕਾ

 ਰਹਿਨੁਮਾਈ :   ਰਸਤਾ ਦਿਖਾਉਣਾ

 

 5. ਹੇਠ ਲਿਖੇ ਵਾਕਾਂ ਵਿੱਚ ਠੀਕ/ਗ਼ਲਤ ਦੀ ਚੌਣ ਕਰੋ:

 

() ਕਬੀਰ ਜੀ ਦੇ ਮਾਤਾ-ਪਿਤਾ ਦੁਕਾਨਦਾਰ ਸਨ। (ਗ਼ਲਤ)

() ਕਾਸ਼ੀ ਵਿੱਚ ਪੰਡਤ ਰਾਮਾਨੰਦ ਬੜੇ ਵੱਡੇ ਵਿਦਵਾਨ ਸਨ। (ਠੀਕ)

() ਕਬੀਰ ਜੀ ਨੇ ਆਪਣੇ ਆਪ ਨੂੰ ਰਾਮਾਨੰਦ ਜੀ ਦਾ ਸ਼ਗਿਰਦ ਕਹਿਣਾ ਸ਼ੁਰੂ ਕਰ ਦਿੱਤਾ। (ਗ਼ਲਤ)