Saturday, 26 December 2020

ਪਾਠ-15 ਤਿੰਨ ਇਨਕਲਾਬੀ ਸ਼ਹੀਦ-ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ

0 comments

 

ਪਾਠ- 15   ਤਿੰਨ ਇਨਕਲਾਬੀ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ (ਲੇਖਕ- ਸ੍ਰੀ             ਲਖਵਿੰਦਰ ਸਿੰਘ ਰੱਈਆ)

 

1. ਪ੍ਰਸ਼ਨ/ਉੱਤਰ

 

ਪ੍ਰਸ਼ਨ . ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਜਨਮ ਕਦੋ ਤੇ ਕਿੱਥੇ ਹੋਇਆ? ਇਹਨਾਂ

 ਮਾਤਾ-ਪਿਤਾ ਦਾ ਕੀ ਨਾਂ ਸੀ?

ਉੱਤਰ: . ਭਗਤ ਸਿੰਘ ਦਾ ਜਨਮ ਪਿਤਾ . ikSn ਸਿੰਘ ਤੇ ਮਾਤਾ ਵਿੱਦਿਆਵਤੀ ਦੇ ਘਰ 1907            ਵਿਚ ਲਾਇਲਪੁਰ ਵਿਖੇ ਹੋਇਆ। ਸੁਖਦੇਵ ਦਾ ਜਨਮ ਪਿਤਾ ਲਾਲਾ ਰਾਮ ਤੇ ਮਾਤਾ ਰਲੀ ਦੇਵੀ ਦੇ ਘਰ 1907 ਵਿਚ ਲੁਧਿਆਣਾ ਵਿਖੇ ਹੋਇਆ। ਰਾਜਗੁਰੂ ਦਾ ਜਨਮ ਪਿਤਾ ਨਰੈਣ ਹਰੀ ਤੇ ਮਾਤਾ ਪਰਬਤੀ ਬਾਈ ਦੇ ਘਰ 1908 ਵਿੱਚ ਪੂਨਾ ਵਿਖੇ ਹੋਇਆ।

 

ਪ੍ਰਸ਼ਨ . ਭਗਤ ਸਿੰਘ ਤੇ ਸੁਖਦੇਵ ਬਚਪਨ ਵਿੱਚ ਹੀ ਕਿਵੇ' ਦੋਸਤ ਬਣ ਗਏ ਸਨ?

ਉੱਤਰ: ਭਗਤ ਸਿੰਘ ਦੇ ਦਾਦਾ . ਅਰਜਨ ਸਿੰਘ ਅਤੇ ਸੁਖਦੇਵ ਦੇ ਤਾਏ ਚਿੰਤ ਰਾਮ ਦੀ ਪੁਰਾਣੀ ਸਾਂਝ ਸਦਕਾਂ ਭਗਤ ਤੇ ਸੁਖਦੇਵ ਦੀ ਬਚਪਨ ਵਿੱਚ ਦੋਸਤੀ ਹੋ ਗਈ

ਪ੍ਰਸ਼ਨ e. ਤਿੰਨਾਂ ਇਨਕਲਾਬੀ ShIdW ਨੇ ਪਹਿਲਾਂ ਕਿਸ AMgryz A&sr ਨੂੰ, ਕਿਉ' ਮਾਰਿਆ

ਸੀ?

ਉੱਤਰ: ਤਿੰਨਾਂ ਇਨਕਲਾਬੀ ShIdW ਨੇ ਪਹਿਲਾਂ AMgryz A&sr sWfrs ਨੂੰ ਮਾਰਿਆ, ikauNik auh lwlw lwjpq rwey au`qy lwTIcwrj krwaux dw doSI sI[

 

ਪ੍ਰਸ਼ਨ . ਤਿੰਨਾਂ ਇਨਕਲਾਬੀਆਂ ਨੇ AzwdI ਦੀ ਲੜਾਈ ਲੜਨ ਲਈ ਕਿਹੜੀ ਸੰਸਥਾ                    ਬਣਾਈ ਸੀ?

ਉੱਤਰ: ਹਿੰਦੁਸਤਾਨ soSilst ਰਿਪਬਲਿਕਨ ਆਰਮੀ।

 

ਪ੍ਰਸ਼ਨ . ਇਹ ਇਨਕਲਾਬੀ ਯੋਧੇ ਆਪਣੇ ਆਪ ਨੂੰ ਕਿਹੜੇ ਕੈਦੀ ਦੱਸਦੇ ਸਨ? ਉਨ੍ਹਾਂ ਨੇ ਮੌਕੇ ਦੇ           ਗਵਰਨਰ ਨੂੰ ਕੀ ਲਿਖਿਆ ਸੀ?

ਉੱਤਰ: ਇਹ ਇਨਕਲਾਬੀ ਯੋਧੇ ਆਪਣੇ ਆਪ ਨੂੰ jMgI ਕੈਦੀ ਦੱਸਦੇ ਸਨ। ਉਨ੍ਹਾਂ ਮੌਕੇ ਦੇ                  ਗਵਰਨਰ ਨੂੰ ਲਿਖਿਆ ਕਿ ਉਹ ਉਨ੍ਹਾਂ ਨੂੰ ਜੰਗੀ ਕੈਦੀ mMn ਕੇ ਫਾਂਸੀ ਨਾ ਦੇਣ, ਸਗੋਂ goLIAW ਨਾਲ਼ ਉਡਾ ਦਿੱਤਾ ਜਾਵੇ।

 

ਪ੍ਰਸ਼ਨ . AMgryz ਹਕੂਮਤ ਨੇ ਤਿੰਨਾਂ ਦੇਸ-ਭਗਤਾਂ ਨੂੰ ਕਦੋ' ਫਾਂਸੀ ਦਿੱਤੀ ਸੀ?

ਉੱਤਰ: AMgryz ਹਕੂਮਤ ਨੇ ਤਿੰਨਾਂ ਦੇਸ-ਭਗਤਾਂ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ 23

          ਮਾਰਚ, 1931 ਨੂੰ ਫਾਂਸੀ ਦਿੱਤੀ ਸੀ।

 

ਪ੍ਰਸ਼ਨ , ਭਗਤ ਸਿੰਘ ਨੇ ਫਾਂਸੀ ਤੋਂ ਕੁੱਝ ਦਿਨ ਪਹਿਲਾਂ ਕੀ ਵਿਚਾਰ ਪ੍ਰਗਟ ਕੀਤੇ ਸਨ?

ਉੱਤਰ: ਭਗਤ ਸਿੰਘ ਨੇ ਕਿਹਾ ਸੀ, “ਜਦੋਂ' ਹਿੰਦੁਸਤਾਨੀ ਲੁੱਟ-ਖਸੁੱਟ, ਬੇਇਨਸਾਫੀ, ਜਾਤ-ਪਾਤ, ਨਾ-ਬਰਾਬਰੀ, AMD-ivSvws ਤੇ ਹੋਰ ਸਮਾਜਿਕ ਬੁਰਾਈਆਂ ਤੋਂ ਮੁਕਤ ਹੋ ਕੇ AzwdI ਦਾ AnMd ਮਾਣਨ ਲੱਗ ਪੈਣਗੇ, ਤਾਂ ਅਸੀਂ ਸਮਝਾਂਗੇ ਕਿ ਸਾਡੀ ਜਿੰਦਗੀ ਦਾ ਮੁੱਲ pY ਗਿਆ ਤੇ ਸਾਡੇ ਸੁਪਨੇ ਸਾਕਾਰ ਹੋ ਗਏ ਹਨ।

 

2. ਹੇਠ ਲਿਖੇ SbdW ਨੂੰ ਵਾਕਾਂ ਵਿਚ ਵਰਤੋਂ:

 

1. ShId (ਜਾਨ ਦੀ ਕੁਰਬਾਨੀ ਕਰਨ ਵਾਲਾ) - ਸਾਨੂੰ ShIdW ਉੱਤੇ ਮਾਣ ਹੈ।

2. ਹਾਣੀ (ਬਰਾਬਰ ਦੀ ਉਮਰ ਦਾ ਸਾਥੀ) - ਭਗਤ ਸਿੰਘ ਤੇ ਸੁਖਦੇਵ ਹਾਣੀ ਸਨ।

3. ਸਾਂਝ (ਹਿੱਸੇਦਾਰੀ) - ਰਾਮ ਤੇ Swm ਨੇ ਸਾਂਝ ਵਿੱਚ ਦੁਕਾਨ ਪਾਈ।

4. ਫਾਂਸੀ (ਫਾਹਾ) - ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜਾ ਸੁਣਾਈ ਗਈ।

5. ਕੁਰਬਾਨੀ (ਜਾਨ ਵਾਰਨੀ) - ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਅੰਤ ਦੇਸ Azwd ਹੋ ਗਿਆ।

6. ਲਾਠੀਚਾਰਜ (ਲਾਠੀਆਂ ਮਾਰਨੀਆਂ) - ਲਾਠੀਚਾਰਜ ਦੌਰਾਨ ਲਾਲਾ ਜੀ ਸ਼ਹੀਦ ਹੋ ਗਏ।

7. ਸੂਰਬੀਰ (ਬਹਾਦਰ) - ਭਾਰਤ ਦਾ ਇਤਿਹਾਸ ਸੂਰਬੀਰਾਂ ਨਾਲ਼ ਭਰਿਆ ਪਿਆ ਹੈ।

8. ਅਕਸਰ (ਆਮ ਕਰਕੇ) - ਭਗਤ ਸਿੰਘ ਛੋਟੇ ਹੁੰਦਿਆਂ ਅਕਸਰ ਸੁਖਦੇਵ ਨੂੰ ਮਿਲਦਾ ਸੀ।

 

 

3. ਔਖੇ ਸ਼ਬਦਾਂ ਦੇ ਅਰਥ:

 

hkUmq:  rwj, Swsn, slqnq

zulm: A`iqAwcwr

ienklwb: kRWqI

ਜਾਗਰੂਕ:  ਜਾਗਣਾ, ਚੇਤੰਨ

ਮਨੋਰਥ:   ਮੰਤਵ, ਇਰਾਦਾ, ਇੱਛਾ

ਮਨਸੂਬਾ:  ਇਰਾਦਾ, ਸਕੀਮ

 

4. ਮੁਹਾਵਰਿਆਂ ਦੇ ਅਰਥ:

 

ਸਾਇਆ ਸਿਰ ਤੋਂ ਉੱਠਣਾਮਾਤਾ ਜਾਂ ਪਿਤਾ ਜਾਂ ਦੋਹਾਂ ਦੀ ਬਚਪਨ ਵਿੱਚ ਮੌਤ ਹੋਂ ਜਾਣੀ

ਪਾਲਣ-ਪੋਸਣ ਕਰਨਾ:   ਦੇਖ-ਭਾਲ ਕਰਨਾ

ਫਾਂਸੀ ਦਾ ਰੱਸਾ ਚੁੰਮਣਾ: ਖ਼ੁਸ਼ੀ- ਖ਼ੁਸ਼ੀ ShId ਹੋਣਾ

ਹਾਹਾਕਾਰ ਮੱਚ ਜਾਣਾ: ਹਰ ਪਾਸੇ ਚੀਕ-ਪੁਕਾਰ ਹੋਣਾ

ਸੁਪਨੇ ਸਾਕਾਰ ਹੋਣਾਇੱਛਾ ਪੂਰੀ ਹੋਣਾ

ਸਿਰ ਝੁਕਾਉਣਾ:   ਸਤਿਕਾਰ ਕਰਨਾ

 

 

5. ਸਮਝੋ ਤੇ ਠੀਕ ਮਿਲਾਨ ਕਰੋਂ:

 

. ShId ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ                  ਲਹਿਰ

. ਸਕਾਟ ਤੇ ਸਾਂਡਰਸ                                               jlUs

. ਪਗੜੀ ਸੰਭਾਲ                                               ਕੌਮ ਦੇ ShId

. ਸਾਈਮਨ ਕਮਿਸਨ-ਗੋਂ ਬੈਕ                                   AMgryz ਅਫ਼ਸਰ

. “ਇਨਕਲਾਬ-ਜਿੰਦਾਬਾਦ                                   ਹੱਸ ਕੇ ਮੌਤ ਕਬੂਲਣੀ

 

ਵਿਆਕਰਨ:

 

ਦੋ ਜਾਂ ਦੋ ਤੋਂ ਵੱਧ ਮੂਲ SbdW ਨੂੰ ਜੋੜ ਕੇ ਜੋ ਸਬਦ ਬਣਦੇ ਹਨ, ਉਹ ਸਮਾਸੀ ਸਬਦ ਕਹਾਉਂਦੇ ਹਨ, ਜਿਵੇ': ਪਾਲਣ-ਪੋਸਣ, ਵਿਚਾਰ-ਵਟਾਂਦਰਾ, ਲੁੱਟ-ਖਸੁੱਟ, ਜੰਗੀ-ਕੈਦੀ।