Friday, 1 January 2021

ਪਾਠ- 1 ਪ੍ਰਿਥਵੀ ਸੂਰਜ ਪਰਿਵਾਰ ਦਾ ਅੰਗ

0 comments

ਪਾਠ- 1 ਪ੍ਰਿਥਵੀ ਸੂਰਜ ਪਰਿਵਾਰ ਦਾ ਅੰਗ


 

ਪ੍ਰਸ਼ਨ-1 ਬ੍ਰਹਿਮੰਡ ਤੋਂ ਕੀ ਭਾਵ ਹੈ ? ਬ੍ਰਹਿਮੰਡ ਵਿਚਲੇ ਪ੍ਰਤੀਰੂਪਾਂ ਦੀ ਸੂਚੀ ਤਿਆਰ ਕਰੋ।

ਉੱਤਰ-ਅਕਾਸ਼ ਵਿੱਚ ਮੌਜੂਦ ਸਾਰੇ ਤਾਰਿਆਂ , ਉਪਹਿਆਂ , ਧੂੜ ਕਣਾਂ ਅਤੇ ਗੈਸਾਂ ਦੇ ਸਮੂਹ ਨੂੰ ਹਿਮੰਡ ਆਖਦੇ ਹਨ



 

ਪ੍ਰਸ਼ਨ-2 ਉਪਗ੍ਰਹਿ ਕੀ ਹੈ ? ਕੀ ਸਾਡੀ ਧਰਤੀ ਇੱਕ ਉਪਗ੍ਰਹਿ ਹੈ ?

ਉੱਤਰ -ਉਪਿ ਉਹ ਆਕਾਸ਼ੀ ਗੱਲੇ ਹਨ ਜੋ ਆਪਣੇ-ਆਪਣੇ ਹਿ ਦੇ ਦੁਆਲੇ ਘੁੰਮਦੇ ਹਨ। ਚੰਨ ਧਰਤੀ ਦਾ ਉਪਹਿ ਹੈ ਧਰਤੀ ਉਪਗ੍ਰਹਿ ਨਹੀਂ ਹੈ ਇਹ ਇੱਕ ਹਿ ਹੈ

 

ਪ੍ਰਸ਼ਨ-3 ਸੂਰਜੀ ਪਰਿਵਾਰ ਬਾਰੇ ਤੁਸੀਂ ਕੀ ਜਾਣਦੇ ਹੋ ?

ਉੱਤਰ - ਸੂਰਜ , ਇਸਦੇ ਹਿ, ਉਪ ਸਾਰੇ ਮਿਲ ਕੇ ਸੂਰਜੀ ਪਰਿਵਾਰ ਬਣਾਉਂਦੇ ਹਨ ਸੂਰਜ ਇਸ ਪਰਿਵਾਰ ਦੇ ਕੇਂਦਰ ਵਿੱਚ ਸਥਿਤ ਹੈ

 

ਪ੍ਰਸ਼ਨ-4 ਕਿਹੜਾ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਅਤੇ ਕਿਹੜਾ ਸਭ ਤੋਂ ਦੂਰ ਹੈ ?

ਉੱਤਰ- ਬੁੱਧ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਅਤੇ ਨੇਪਚੂਨ ਹਿ ਸੂਰਜ ਤੋਂ ਸਭ ਤੋਂ ਦੂਰ ਹੈ

ਪ੍ਰਸ਼ਨ-5 ਗ੍ਰਹਿਆਂ ਦੇ ਅਕਾਰ ਅਨੁਸਾਰ ਕਿਹੜਾ ਹਿ ਸਭ ਤੋਂ ਵੱਡਾ ਅਤੇ ਕਿਹੜਾ ਸਭ ਤੋਂ ਛੋਟਾ ਹੈ ?

ਉੱਤਰ- ਹਿਸਪਤੀ ਹਿ ਸਭ ਤੋਂ ਵੱਡਾ ਅਤੇ ਬੁੱਧ ਹਿ ਸਭ ਤੋਂ ਛੋਟਾ ਹੈ ਸਾਡੀ ਧਰਤੀ ਦਾ ਪੰਜਵਾਂ ਸਥਾਨ ਹੈ

 

ਪ੍ਰਸ਼ਨ-6 ਤੁਸੀਂ ਅਜਿਹੇ ਕਿਹੜੇ ਤੱਥ ਜਾਣਦੇ ਹਾਂ ਜਿੰਨ੍ਹਾਂ ਕਰਕੇ ਤੁਸੀਂ ਧਰਤੀ ਦੀ ਨੁਹਾਰ ਅਤੇ ਆਕਾਰ ਬਾਰੇ ਦੱਸ ਸਕਦੇ ਹੋਂ

ਉੱਤਰ - ਪੁਲਾੜ ਵਿੱਚੋਂ ਧਰਤੀ ਦੇ ਜਿਹੜੇ ਚਿੱਤਰ ਲਏ ਗਏ ਹਨ ਉਹਨਾਂ ਵਿੱਚ ਇਹ ਗੋਲ ਨਜ਼ਰ ਆਉਂਦੀ ਹੈ | ਪਰੂਵਾਂ ਤੋਂ ਧਰਤੀ ਕੁਝ ਚਪਟੀ ਹੈ | ਆਕਾਰ ਦੇ ਅਨੁਸਾਰ ਸਾਡੀ ਧਰਤੀ ਦਾ ਪੰਜਵਾਂ ਸਥਾਨ ਹੈ

 

ਪ੍ਰਸ਼ਨ-7 ਹੇਠ ਲਿਖਿਆਂ ਤੇ ਨੋਟ ਲਿਖੋ

1.ਉਪਗ੍ਰਹਿ- ਉਪਗ੍ਰਹਿ ਉਹ ਆਕਾਸ਼ੀ ਗੋਲੇ ਹਨ ਜੋ ਆਪਣੇ ਆਪਣੇ ਗਾਂ ਦੇ ਦੁਆਲੇ ਘੁੰਮਦੇ ਹਨ।ਚੰਨ ਧਰਤੀ ਦਾ ਉਪਹਿ ਹੈ।

2. ਉਲਕਾ - ਸੂਰਜ ਮੰਡਲ ਵਿੱਚ ਕੁਝ ਛੋਟੇ ਛੋਟੇ ਪਦਾਰਥ ਬਿਖਰੇ ਪਏ ਹਨ ।ਇਹ ਪਦਾਰਥ ਕਈ ਵਾਰ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਇਹਨਾਂ ਨੂੰ ਅੱਗ ਲੱਗ ਜਾਂਦੀ ਹੈ ਇਹਨਾਂ ਨੂੰ ਉਲਕਾ ਜਾਂ ਟੁੱਟਿਆ ਹੋਇਆ ਤਾਰਾ ਕਹਿੰਦੇ ਹਨ

3. ਗੋਲਾ- ਸਾਡੀ ਧਰਤੀ ਇੱਕ ਚਪਟਾ ਗੋਲਾ ਹੈ ਇਸਨੂੰ ਧਰਤ ਗੱਲਾ ਆਖਦੇ ਹਨ।

4.ਭੂ ਮੱਧ ਰੇਖਾ- ਇਹ ਧਰਤੀ ਦੇ ਵਿਚਕਾਰੋਂ ਗੁਜ਼ਰਦੀ ਹੈ ਅਤੇ ਧਰਤੀ ਨੂੰ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ

5. ਪੂਛਲ ਤਾਰਾ- ਪੂਛਲ ਤਾਰਾ ਗੈਸੀ ਪਦਾਰਥਾਂ ਦਾ ਬਣਿਆ ਹੁੰਦਾ ਹੈ ਸੂਰਜ ਦੇ ਸਾਹਮਣੇ ਆਉਣ ਤੇ ਇਹ ਚਮਕ ਪੈਂਦਾ ਹੈ ਅਤੇ ਇਸਦੀ ਪੂੰਛ ਵਿਕਸਿਤ ਹੋ ਜਾਂਦੀ ਹੈ

6.ਧੁਰਾ - ਧਰਤੀ ਆਪਣੇ ਧੁਰੇ ਤੇ ਸੂਰਜ ਦੁਆਲੇ ਘੁੰਮਦੀ ਹੈ ਇਹ ਮੱਧ ਵਿੱਚੋਂ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਨੂੰ ਮਿਲਾਉਂਦਾ ਹੈ

7.ਚੰਨ ਗ੍ਰਹਿਣ- ਜਦੋਂ ਧਰਤੀ ਘੁੰਮਦੀ ਘੁੰਮਦੀ ਸੂਰਜ ਅਤੇ ਚੰਨ ਦੇ ਵਿਚਕਾਰ ਜਾਂਦੀ ਹੈ ਤਾਂ ਧਰਤੀ ਦਾ ਪਰਛਾਵਾਂ ਚੰਨ ਤੇ ਪੈਂਦਾ ਹੈ ਜਿਸ ਨੂੰ ਚੰਨ ਹਿਣ ਕਹਿੰਦੇ ਹਨ।