ਪਾਠ-12 ਪਹਿਲ (ਲੇਖਕ-ਸ.ਸ. ਚਰਨ ਸਿੰਘ ਸ਼ਹੀਦ)
1. ਪ੍ਰਸ਼ਨ /ਉੱਤਰ
ਪ੍ਰਸ਼ਨ ਉ. ਡਾਕਟਰ ਨੇ ਬੁੱਧੂ
ਨੂੰ ਕੀ ਨੁਸਖ਼ਾ
ਦੱਸਿਆ?
ਉੱਤਰ: ਡਾਕਟਰ ਨੇ ਬੁੱਧੂ ਨੂੰ ਦੱਸਿਆ ਕਿ ਖੌਤੇ ਨੂੰ ਠੀਕ ਕਰਨ ਲਈ ਨਸਵਾਰ ਦਿੱਤੀ ਜਾਵੇ।
ਪ੍ਰਸ਼ਨ ਅ. ਬੁੱਧੂ
KaUN-KaUN ਕਰਦਾ ਡਾਕਟਰ
ਕੋਲ ਕਿਉ ਵਾਪਸ
ਆਇਆ?
ਉੱਤਰ:
ਨਸਵਾਰ ਦੇਣ smyN ਨਲਕੀ ਵਿੱਚ ਬੁੱਧੂ ਤੋਂ ਪਹਿਲਾਂ ਹੀ ਖੋਤੇ ਨੇ ਫੂਕ ਮਾਰ ਦਿੱਤੀ ਸੀ। swrI dvweI bu`DU qoN sMG
iv`c jwx kwrn bu`DU KaUN-KaUN krdw fwktr koL AwieAw[
ਪ੍ਰਸ਼ਨ e. ਡਾਕਟਰ ਹੱਸ-ਹੱਸ ਦੂਹਰਾ ਕਿਉ ਹੋਇਆ?
ਉੱਤਰ: ਖੋਤੇ ਦੀ ਫੂਕ ਨਾਲ ਬੁੱਧੂ ਦੇ ਸੰਘ ਵਿੱਚ ਦਵਾਈ ਧੱਸ ਜਾਣ ਦੀ ਗੱਲ ਸੁਣ ਕੇ ਡਾਕਟਰ ਹੱਸ-ਹੱਸ ਕੇ ਦੂਹਰਾ ਹੋ ਗਿਆ।
ਪ੍ਰਸ਼ਨ ਸ. ਹੇਠ ਲਿਖੀਆਂ ਸਤਰਾਂ ਦੇ ਅਰਥ ਆਪਣੇ ਸਬਦਾਂ
ਵਿੱਚ ਲਿਖੋ ।
''ijdHI ਫੂਕ ਵੱਜ ਜਾਵੇ ਪਹਿਲਾਂ, ਜਿੱਤ ਓਸ ਦੀ ਕਹਿੰਦੇ
ਤੇਰੇ ਜਿਹੇ ਸੁਸਤ ਪਿੱਛ-ਰਹਿਣੇ, ਰਊ'-ਰਊ' ਕਰਦੇ ਰਹਿੰਦੇ।”
ਉੱਤਰ- ਜਿਹੜਾ ਪਹਿਲਾਂ ਮੌਕਾ ਸੰਭਾਲ ਲੈਂਦਾ ਹੈ,
ਉਸੇ ਦੀ ਜਿੱਤ ਮੰਨੀ ਜਾਂਦੀ ਹੈ। ਤੇਰੇ ਵਰਗੇ ਸੁਸਤ ਤੇ ਪਿੱਛੇ ਰਹਿਣ ਵਾਲੇ ਰੋਂਦੇ ਹੀ ਰਹਿੰਦੇ ਹਨ।
2. ਮੁਹਾਵਰਿਆਂ ਦੇ ਅਰਥ:
htkory ਲੈਣਾ: ਰੋਂਦੇ ਹੋਏ lMmw ਸਾਹ ਲੈਣਾ,
ਹਉਕਾ ਲੈਣਾ
ਦੁਲੱਤੀ ਮਾਰਨਾ
: ਕਿਸੇ ਜਾਨਵਰ ਵੱਲੋਂ ਦੋਂਵੇ'
ਲੱਤਾਂ ਇੱਕ ਵੇਲੇ ਜੋੜ ਕੇ ਮਾਰਨੀਆਂ,
ਪਰ੍ਹਾਂ ਹਟਾਉਣਾ
ਹਨੇਰੀ
ਵਾਂਗ ਆਉਣਾ: ਬਹੁਤ qyzI
ਨਾਲ ਆਉਣਾ
ਹੱਸ-ਹੱਸ
ਦੂਹਰਾ ਹੌਣਾ: ਬਹੁਤ ਹੱਸਣਾ,
ਹਾਸੇ ਨਾਲ ਲੋਟ- pot ਹੋਣਾ
ਦੂਣਾ-ਚੋਣਾ
ਹੋਣਾ:
ਬਹੁਤ ਖੁਸ਼ hoxw
ਰਊਂ-ਰਊਂ ਕਰਨਾ:
ਰੋਣ ਨੂੰ ਤਿਆਰ ਹੋਣਾ,
ਰੌਣਹਾਕਾ ਹੋਣਾ
3. ਵਿਆਕਰਨ:
ਕਵਿਤਾ ਵਿੱਚ ਆਏ ਵਸਤੂ-ਵਾਚਕ ਨਾਂਵ
- ਨਸਵਾਰ,
ਦਵਾਈ