ਅਧਿਆਇ-5 ਪਦਾਰਥਾਂ ਦਾ ਨਿਖੇੜਨ
ਕਿਰਿਆ 1- ਹੱਥ ਨਾਲ ਚੁਗਣ ਵਿਧੀ ਨੂੰ ਦਰਸਾਉਣਾ।
ਪ੍ਰਸ਼ਨ 1- ਤੁਸੀਂ ਟਮਾਟਰਾਂ
ਦੀ ਟੋਕਰੀ ਵਿੱਚੋ
ਗਲੇ ਹੋਏ ਟਮਾਟਰ
ਕਿਵੇ' ਵੱਖ ਕਰੋਗੇ?
ਉੱਤਰ-
ਹੱਥ ਨਾਲ ਚੁਗ ਕੇ।
ਪ੍ਰਸ਼ਨ 2- ਤੁਸੀਂ ਇੱਕ ਟੋਕਰੀ ਵਿੱਚ ਰੱਖੇ
ਕਾਲੇ ਅੰਗੂਰਾਂ ਨੂੰ ਹਰੇ ਅੰਗੂਰਾਂ ਤੋ ਕਿਵੇਂ ਅਲੱਗ ਕਰੋਗੇ?
ਉੱਤਰ-
ਹੱਥ ਨਾਲ ਚੁਗ ਕੇ।
ਕਿਰਿਆ 2- ਛੱਟਣਾ ਅਤੇ ਉਡਾਉਣਾ ਨੂੰ ਦਰਸਾਉਣਾ।
ਪ੍ਰਸ਼ਨ 1- ਛੱਟਣਾ ਅਤੇ ਉਡਾਉਣਾ ਵਿਧੀ ਵਿੱਚ
ਹਵਾ ਦਾ ਕੀ ਕੰਮ ਹੈ?
ਉੱਤਰ-
ਹਵਾ ਦੁਆਰਾ ਲਗਾਏ ਬਲ ਨਾਲ imSrn ਦੇ ਹਲਕੇ ਕਣ ਉੱਡ ਕੇ ਦੂਰ ਡਿੱਗ ਪੈਂਦੇ ਹਨ।
ਪ੍ਰਸ਼ਨ 2- ਕੀ ਤੁਸੀਂ
ਇਸ ਵਿਧੀ ਨਾਲ ਚਨੇ ਦੀ ਦਾਲ ਅਤੇ ਮੂੰਗੀ ਦੀ ਦਾਲ ਨੂੰ ਵੱਖ ਕਰ ਸਕਦੇ ਹੋ?
ਉੱਤਰ-
ਨਹੀਂ।
ਕਿਰਿਆ 3- ਛਾਣਨ ਨੂੰ ਜਾਨਣਾ।
ਪ੍ਰਸ਼ਨ 1- ਕੀ ਤੁਸੀਂ
ਨਮਕ ਅਤੇ ਆਟੇ ਨੂੰ ਛਾਣਨੀ ਨਾਲ ਵੱਖ ਕਰ ਸਕਦੇ
ਹੋ? ਕਿਉਂ' ਜਾਂ ਕਿਉ' ਨਹੀਂ?
ਉੱਤਰ-
ਨਹੀਂ। ਕਿਉ'
ਕਿ ਨਮਕ ਅਤੇ ਆਟੇ ਦੇ ਕਣਾਂ ਦਾ ਆਕਾਰ ਲਗਭਗ ਇੱਕੋ ਜਿਹਾ ਹੁੰਦਾ ਹੈ।
ਕਿਰਿਆ 4- ਤੱਲਛੱਟਣ ਅਤੇ ਨਿਤਾਰਨ ਨੂੰ ਦਰਸਾਉਣਾ।
ਪ੍ਰਸ਼ਨ 1- ਤੁਹਾਨੂੰ ਇੱਕ ਬੀਕਰ ਵਿੱਚ ਚਾਕ ਪਾਊਡਰ ਅਤੇ ਪਾਣੀ
ਦਾ ਘੋਲ ਦਿੱਤਾ
ਗਿਆ ਹੈ। ਬੀਕਰ
ਨੂੰ ਕੁੱਝ ਦੇਰ ਬਿਨ੍ਹਾ ਹਿਲਾਏ ਪਏ ਰਹਿਣ ਦਿਉ। ਤੁਸੀਂ
ਕੀ ਵੇਖੋਗੇ? ਇਹ inKyVn ਦੀ ਕਿਹੜੀ
ਵਿਧੀ ਹੈ?
ਉੱਤਰ-
ਚਾਕ ਪਾਉਡਰ ਅਤੇ ਪਾਣੀ ਦੇ ਘੋਲ਼ ਨੂੰ ਕੁੱਝ ਦੇਰ ਬਿਨ੍ਹਾਂ ਹਿਲਾਏ ਰੱਖਣ ਤੇ ਚਾਕ ਪਾਊਡਰ hyTW ਬੈਠ ਜਾਂਦਾ ਹੈ ਅਤੇ ਪਾਣੀ ਉੱਪਰ ਪਰਤ ਬਣਾ ਲੈਂਦਾ ਹੈ। ਇਹ ਨਿਖੇੜਨ ਦੀ ਤੱਲਛੱਟਣ ਵਿਧੀ ਹੈ।
ਕਿਰਿਆ 5- ਫਿਲਟਰੀਕਰਨ ਨੂੰ ਦਰਸਾਉਣਾ।
ਪ੍ਰਸ਼ਨ 1- ਤੁਹਾਡੇ ਪਿਤਾ
ਜੀ ਤੁਹਾਨੂੰ ਬਾਜ਼ਾਰ
ਵਿੱਚੋ" ਤਾਜ਼ਾ ਸੰਤਰੇ
ਦਾ ਰਸ ਲਿਆਉਣ
ਲਈ ਆਖਦੇ ਹਨ। ਕੀ ਤੁਸੀਂ ਦੁਕਾਨਦਾਰ
ਨੂੰ ਜੂਸ ਵਿੱਚੋ' ਪੱਲਪ
(ਫੋਕ) ਅਤੇ ਬੀਜ ਵੱਖ ਕਰਨ ਲਈ ਛਾਣਨੀ ਵਰਤਦਿਆਂ ਵੇਖਿਆ
ਹੈ? ਕਿਹੜੀ ਛਾਣਨੀ
ਇਸ ਕੰਮ ਲਈ ਵਧੀਆ ਹੋਵੇਗੀ? ਚਾਹ ਛਾਣਨ ਵਾਲੀ, ਫਿਲਟਰ
ਪੇਪਰ, ਮਲਮਲ ਦਾ ਕੱਪੜਾ ਜਾਂ ਵੱਡੇ
ਛੇਕਾਂ ਵਾਲੀ ਛਾਣਨੀ?
ਉੱਤਰ-
ਹਾਂ,
ਅਸੀਂ ਦੁਕਾਨਦਾਰ ਨੂੰ ਜੂਸ ਵਿੱਚੋਂ ਪੱਲਪ ਅਤੇ ਬੀਜ ਵੱਖ ਕਰਨ ਲਈ ਛਾਣਨੀ ਵਰਤਦਿਆਂ ਵੇਖਿਆ ਹੈ। ਇਸ ਕੰਮ ਲਈ'
ਚਾਹ ਛਾਣਨ ਵਾਲੀ ਛਾਣਨੀ ਵਧੀਆ ਹੋਵੇਗੀ।
ਕਿਰਿਆ 6- ਨਮਕ ਦੇ ਘੋਲ਼ ਤੋਂ ਨਮਕ ਵੱਖ ਕਰਨਾ ।
ਪ੍ਰਸ਼ਨ 1- ਦੁੱਧ
ਤੋਂ ਖੋਇਆ ਬਣਾਉਣ
ਲਈ ਕਿਹੜੀ ਵਿਧੀ
ਅਪਣਾਈ ਜਾਂਦੀ ਰੈ?
ਉੱਤਰ- vwSpIkrn[
ਕਿਰਿਆ - ਮਿਸ਼ਰਨ ਵਿੱਚੋਂ ਨਮਕ, ਰੇਤ ਅਤੇ ਪਾਣੀ ਦਾ ਨਿਖੇੜਨ।
ਪ੍ਰਸ਼ਨ 1- ਪਾਣੀ ਤੋਂ ਭਾਫ਼ ਬਣਨ ਦੀ ਪ੍ਰਕਿਚਿਆ ਨੂੰ ਕੀ ਆਖਦੇ ਹਨ?
ਉੱਤਰ- vwSpIkrn[
ਪ੍ਰਸ਼ਨ 2- ਭਾਫ਼ ਤੋਂ ਪਾਣੀ ਬਣਨ ਦੀ ਪ੍ਰਕਿਰਿਆ ਨੂੰ ਕੀ ਆਖਦੇ ਹਨ?
ਉੱਤਰ-
ਸੰਘਣਨ।
1
ਅਭਿਆਸ
ਪ੍ਰਸ਼ਨ 1- ਖਾਲੀ ਥਾਵਾਂ ਭਰੋ।
(i)
ਫਿਲਟਰਨ ਵਿਧੀ AGulxSIl
Tos ਨੂੰ ਤਰਲ ਤੋਂ ਵੱਖ ਕਰਨ ਵਿੱਚ ਸਹਾਇਕ ਹੁੰਦੀ ਹੈ।
(ii) ਚੌਲਾਂ ਵਿੱਚੋਂ ਛੋਟੇ ਪੱਥਰ ਦੇ tUkiVAW
ਨੂੰ h`Q ਨਾਲ ਚੁਗਣਾ ਵਿਧੀ ਰਾਹੀਂ ਵੱਖ ਕੀਤਾ ਜਾਂਦਾ ਹੈ।
(iii) ਛਾਣ-ਬੂਰਾ ਆਟੇ ਤੋਂ
CwxnI ਦੁਆਰਾ ਵੱਖ ਕੀਤਾ ਜਾਂਦਾ ਹੈ।
(iv)
ਝੋਨੇ ਦੇ ਦਾਣਿਆਂ ਨੂੰ ਡੰਡੀਆਂ ਤੋਂ ਵੱਖ ਕਰਨ ਦੀ ਵਿਧੀ ਨੂੰ ghweI ਕਹਿੰਦੇ ਹਨ।
(v)
ਤਲਛੱਟ ਨੂੰ ਹਿਲਾਏ ibnHW,
ਤਰਲ ਦੀ ਉਪਰਲੀ ਤਹਿ ਨੂੰ ਅਲੱਗ ਕਰਨ ਦੀ ਕਿਰਿਆ ਨੂੰ ਨਿਤਾਰਨਾ ਕਹਿੰਦੇ ਹਨ।
ਪ੍ਰਸ਼ਨ
2- ਸਹੀ ਜਾਂ ਗਲਤ ਲਿਖੋ-
(i) ਛਾਣਨ ਵਿਧੀ ਵਿੱਚ imSrn ਦੇ AMSW ਦਾ ਆਕਾਰ ਵੱਖੋ-ਵੱਖਰਾ ਹੁੰਦਾ ਹੈ। (ਸਹੀ)
(ii) ਤਰਲ ਤੋਂ ਭਾਫ਼ ਬਣਾਉਣ ਦੀ ਪ੍ਰਕਿਰਿਆ ਨੂੰ ਸੰਘਣਨ ਆਖਦੇ ਹਨ। (ਗਲਤ)
(iii) ਨਮਕ ਅਤੇ Awty ਦੇ imSrn ਨੂੰ ਹੱਥ ਨਾਲ ਚੁਗਣ ਵਿਧੀ ਨਾਲ ਵੱਖ ਕੀਤਾ ਜਾ ਸਕਦਾ ਹੈ। (ਗਲਤ)
(iv) ਡੰਡੀਆਂ ਤੋਂ ਦਾਣਿਆਂ ਨੂੰ ਵੱਖ ਕਰਨ ਨੂੰ ਗਹਾਈ ਕਹਿੰਦੇ ਹਨ। (ਸਹੀ)
ਪ੍ਰਸ਼ਨ 3- ਮਿਲਾਨ ਕਰੋ-
(i) ਪਾਣੀ ਤੋਂ ਲੂਣ ਵੱਖ ਕਰਨਾ (ਓਂ)
ਸੰਘਣਨ
(iv)
(ii) ਭਾਰੇ ਕਣਾਂ ਦਾ ਹੇਠਾਂ ਬੈਠਣਾ (ਅ)
ਉਡਾਉਣਾ (iii)
(iii) ਵੱਖ-ਵੱਖ AMSW ਨੂੰ ਹਵਾ ਦੁਆਰਾ ਨਿਖੇਤਨਾ (e) vwSpn (i)
(iv) vwSpW ਤੋਂ ਪਾਣੀ ਦਾ ਬਣਨਾ (ਸ)
ਤੱਲਛੱਟਣ
(ii)
ਪ੍ਰਸ਼ਨ 4- ਸਹੀ ਵਿਕਲਪ ਦੀ ਚੌਣ ਕਰੋ-
(i) ਹਵਾ ਦੁਆਰਾ ਮਿਸ਼ਰਨ
ਦੇ ਭਾਰੀ ਅਤੇ ਹਲਕੇ ਕਣਾਂ ਨੂੰ inKyVn ਦੀ ਕਿਹੜੀ
ਵਿਧੀ ਨਾਲ v`K ਕੀਤਾ
ਜਾਂਦਾ ਹੈ।
(ਉਂ)
ਹੱਥ ਨਾਲ ਚੁਗਣਾ
(ਅ)
ਥਰੈਸ਼ਿੰਗ
(ਏ)
ਛਾਣਨਾ
(ਸ) ਉਡਾਉਣਾ
(ii) ਬਰਫ਼ ਰੱਖੇ ਗਲਾਸ
ਦੇ ਬਾਹਰ ਪਾਣੀ
ਦੀਆਂ ਬੂੰਦਾਂ ਦੇ ਬਣਨ ਦਾ ਕਾਰਨ
ਹੈ।
(ਉ)
ਗਲਾਸ ਤੋਂ ਪਾਣੀ ਦਾ ਵਾਸ਼ਪਣ
(ਅ) ਵਾਯੂਮੰਡਲੀ ਜਲ ਵਾਸ਼ਪਾਂ ਦਾ ਸੰਘਣਨ
(ਏ)
ਗਲਾਸ ਤੋਂ ਪਾਣੀ ਦਾ ਬਾਹਰ ਆਉਣਾ
(ਸ)
ਵਾਯੂਮੰਡਲੀ ਜਲ vwSpW ਦਾ vwSpx
(iii) ਤੁਸੀਂ ਆਪਣੇ ਮਾਤਾ
ਜੀ ਨੂੰ ਚਾਵਲ
ਪਕਾਉਣ ਤੋਂ' ਪਹਿਲਾਂ
ਉਸ ਵਿੱਚੋਂ' ਮਿੱਟੀ,
ਪੱਥਰ ਆਦਿ ਬਾਹਰ
ਕੱਢਦੇ ਵੇਖਿਆ ਹੋਵੇਗਾ।
ਇਹ ਕਿਹੜੀ ਵਿਧੀ
ਹੋ ਸਕਦੀ ਹੈ?
(ਉ) ਹੱਥ ਨਾਲ ਚੁਗਣਾ
(ਅ) ਨਿਤਾਰਨਾ
(ਏ) ਵਾਸ਼ਪਣ
(ਸ) ਤੱਲਛੱਟਣ
(iv) ਸਾਨੂੰ ਮਿਸ਼ਰਣ ਵਿੱਚੋਂ
ਅੰਸ਼ਾਂ ਨੂੰ ਨਿਖੇੜਨ
ਦੀ ਲੋੜ ਹੁੰਦੀ
ਹੈ ਤਾਂ ਜੋ-
(ਓ) ਦੋ ਵੱਖ-ਵੱਖ ਪਰ ਫਾਇਦੇਮੰਦ ਅੰਸ਼ਾਂ ਨੂੰ inKyVn
ਲਈ
(ਅ) ਅਣਉਪਯੋਗੀ ਅੰਸ਼ਾਂ ਨੂੰ ਦੂਰ ਕੀਤਾ ਜਾ ਸਕੇ
(ਏ) ਹਾਨੀਕਾਰਕ ਅੰਸ਼ਾਂ ਨੂੰ ਵੱਖ ਕੀਤਾ ਜਾ ਸਕੇ
(ਸ) ਸਾਰੇ ਹੀ
ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲ ਪ੍ਰਸ਼ਨ-
(i) ਤੱਲਛੱਟਣ ਵਿਧੀ ਦੀ ਪਰਿਭਾਸ਼ਾ ਲਿਖੋ?
ਉੁੱਤਰ- ਤਰਲ ਵਿੱਚ ਮੌਜੂਦ ਅਘੁਲਣਸੀਲ ਭਾਰੇ Tos ਕਣਾਂ ਦਾ ਬਰਤਨ ਵਿੱਚ ਹੇਠਾਂ ਬੈਠਣਾ ਤੱਲਛੱਟਣ ਕਹਾਉਂਦਾ ਹੈ।
(ii) ਵਾਸ਼ਪਨ ਤੋਂ ਕੀ ਭਾਵ ਹੈ?
ਉੱਤਰ- ਤਰਲ ਤੋਂ ਵਾਸਪ ਬਣਨ ਦੀ ਪ੍ਰਕਿਰਿਆ ਵਾਸ਼ਪਨ ਕਹਾਉਂਦੀ ਹੈ।
(iii) ਕੰਬਾਈਨ ਮਸ਼ੀਨ ਕਿਸ ਕੰਮ ਲਈ ਵਰਤੀ
ਜਾਂਦੀ ਹੈ?
ਉੱਤਰ- ਅਨਾਜ਼ ਦੀ ਫਸਲ ਦੀ ਕਟਾਈ ਅਤੇ ਗਹਾਈ ਲਈ।
ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ-
(i) ਵਾਸ਼ਪਨ ਅਤੇ ਸੰਘਣਨ
ਵਿੱਚ ਅੰਤਰ ਦੱਸੋ।
ਉੱਤਰ- ਵਾਸ਼ਪਨ- ਤਰਲ ਤੋਂ ਵਾਸ਼ਪ ਬਣਨ ਦੀ ਪ੍ਰਕਿਰਿਆ ਵਾਸਪਨ ਕਹਾਉਂਦੀ ਹੈ।ਉਦਾਹਰਨ ਵਜੋਂ ਪਾਣੀ ਤੋਂ ਭਾਫ ਬਣਨਾ।
ਸੰਘਣਨ- ਵਾਸਪ ਤੋਂ ਤਰਲ ਵਿੱਚ ਬਦਲਣ ਦੀ ਪ੍ਰਕਿਰਿਆ ਸੰਘਣਨ ਕਹਾਉਂਦੀ ਹੈ।ਉਦਾਹਰਨ ਵਜੋ ਠੰਡੇ ਪਾਣੀ ਦੇ ਗਲਾਸ ਦੇ ਬਾਹਰ ਪਾਣੀ ਦੀਆਂ ਬੂੰਦਾਂ ਦਾ ਬਣਨਾ।
(ii) ਸੰਤ੍ਰਿਪਤ ਅਤੇ ਅਸੰਤ੍ਰਿਪਤ
ਘੋਲ ਵਿੱਚ ਅੰਤਰ
ਸਪਸ਼ਟ ਕਰੋ।
ਉੱਤਰ-
ਸੰਤ੍ਰਿਪਤ ਘੋਲ-
ਉਹ ਘੋਲ ਜਿਸ ਵਿੱਚ ਕੋਈ ਪਦਾਰਥ
(ਜਿਵੇਂ ਨਮਕ,
ਚੀਨੀ ਆਦਿ)
ਹੌਰ ਜਿਆਦਾ ਨਾ ਘੁਲ ਸਕੇ,
ਉਸ ਨੂੰ sMiqRpq Gol kihMdy hn[
ਅਸੰਤ੍ਰਿਪਤ ਘੋਲ-
ਉਹ ਘੋਲ ਜਿਸ ਵਿੱਚ ਕੋਈ ਹੌਰ ਪਦਾਰਥ
(ਜਿਵੇਂ ਨਮਕ,
ਚੀਨੀ ਆਦਿ)
ਘੁਲ ਜਾਣ,
ਉਸ ਨੂੰ ਅਸੰਤਿ੍ਪਤ ਘੋਲ kihMdy hn[
(iii) ਥਰੈਸ਼ਿੰਗ ਦੀਆਂ ਕਿਸਮਾਂ
ਦੱਸੋਂ।
ਉੱਤਰ- ਮਨੁੱਖਾਂ ਦੁਆਰਾ,
ਬਲਦਾਂ ਦੁਆਰਾ,
ਮਸ਼ੀਨਾਂ
(ਕੰਬਾਈਨ)
ਦੁਆਰਾ।
ਪ੍ਰਸ਼ਨ 7- ਵੱਡੇ ਉੱਤਰਾਂ ਵਾਲੇ ਪ੍ਰਸ਼ਨ-
(i) ਹੇਠ ਲਿਖੇ ਨਿਖੋੜਨ
ਦੇ ਢੰਗਾਂ ਦੀ ਵਿਆਖਿਆ ਕਰੋ-
(a) ਥਰੈਸ਼ਿੰਗ (ਗਹਾਈ)- ਡੰਡੀਆਂ ਤੋਂ ਅਨਾਜ ਦੇ ਦਾਣਿਆਂ ਨੂੰ ਅਲੱਗ ਕਰਨ ਦੀ ਕਿਰਿਆ ਨੂੰ ਬਰੈਸਿੰਗ ਜਾਂ ਗਹਾਈ ਕਹਿੰਦੇ ਹਨ। ਗਹਾਈ ਮਨੁੱਖਾਂ ਦੁਆਰਾ,
ਬਲਦਾਂ ਦੁਆਰਾ ਜਾਂ ਮਸ਼ੀਨਾਂ
(ਕੰਬਾਈਨ)
ਦੁਆਰਾ ਕੀਤੀ ਜਾਂਦੀ ਹੈ।
(ਅ) ਉਡਾਉਣਾ-
ਕਿਸੇ ਮਿਸਰਨ ਵਿੱਚੋਂ ਭਾਰੀ ਅਤੇ ਹਲਕੇ ਕਣਾਂ ਨੂੰ ਹਵਾ ਦੁਆਰਾ ਵੱਖ ਕਰਨ ਨੂੰ ਉਡਾਉਣਾ ਆਖਦੇ ਹਨ।
ਕਣਕ
ਵਿੱਚੋਂ ਤੂੜੀ ਦੇ ਕਣ ਹਵਾ ਨਾਲ ਉਡਾ ਕੇ ਵੱਖ ਕੀਤੇ ਜਾਂਦੇ ਹਨ।
(ਏ) ਛਾਣਨ-
ਫ਼ਾਣਨ ਵਿਧੀ ਰਾਹੀਂ ਵੱਡੇ ਕਣਾਂ ਨੂੰ ਛੋਟੇ ਕਣਾਂ ਤੋਂ ਛਾਣਨੀ ਦੁਆਰਾ ਵੱਖ ਕੀਤਾ ਜਾਂਦਾ ਹੈ। ਆਟੇ ਨੂੰ ਛਾਣਨੀ ਨਾਲ ਛਾਣ ਕੇ ਬੂਰਾ ਵੱਖ ਕੀਤਾ ਜਾਂਦਾ ਹੈ।
(ii) ਨਿਖੇੜਨ ਕੀ ਹੈ? ਸਾਨੂੰ ਮਿਸ਼ਰਨ ਵਿੱਚੇਂ'
ਵੱਖ-ਵੱਖ ਅੰਸ਼ਾਂ
ਨੂੰ ਨਿਖੇੜਨ ਦੀ ਕਿਉ ਜ਼ਰੂਰਤ ਹੁੰਦੀ
ਹੈ।
ਉੱਤਰ-
ਨਿਖੇੜਨ ਤੋ ਭਾਵ ਕਿਸੇ ਮਿਸ਼ਰਨ ਦੇ ਅੰਸਾਂ ਨੂੰ ਵੱਖੋ-ਵੱਖ ਕਰਨ ਤੋਂ ਹੈ। ਮਿਸ਼ਰਣ ਵਿੱਚੋਂ ਹਾਨੀਕਾਰਕ ਅੰਸਾਂ ਨੂੰ ਵੱਖ ਕਰਨ ਲਈ ਜਾਂ ਵੱਖ-ਵੱਖ ਵਰਤੋਂ-ਯੋਗ ਅੰਸ਼ਾਂ ਨੂੰ ਵੱਖ ਕਰਨ ਲਈ
,ਸਾਨੂੰ ਮਿਸ਼ਰਣ ਦੇ ਅੰਸਾਂ ਨੂੰ ਨਿਖੇੜਨ ਦੀ ਜਰੂਰਤ ਹੁੰਦੀ ਹੈ।