Sunday 27 December 2020

Chapter 6 Changes Around Us

0 comments

 ਅਧਿਆਇ-6 ਸਾਡੇ AwLy-duAwLy ਦੇ ਪਰਿਵਰਤਨ :

 

ਕਿਰਿਆ 1- ਉਲਟਾਉਣਯੋਗ ਪਰਿਵਰਤਨ ਨੂੰ ਸਮਝਨਾ।

 

ਪ੍ਰਸ਼ਨ 1- quhwfI ਮਾਤਾ ਜੀ ਰੋਟੀ ਬਣਾਉਣ ਤੋਂ ਪਹਿਲਾਂ ਗੁੰਨੇ ਹੋਏ ਆਟੇ ਤੋਂ ਪੋੜਾ ਬਣਾਉਂਦੇ ਹਨ। ਕੀ ਪੇੜੇ ਤੋ ਮੁੜ ਆਟਾ ਉਲਣਾਇਆ ਜਾ ਸਕਦਾ ਹੈ?

 ਉੱਤਰ- ਹਾਂ।

ਪ੍ਰਸ਼ਨ 2- ਕਾਗਜ਼ ਦੇ ਟੁਕੜੇ ਤੋਂ ਪੇਪਰ ਬੋਟ (ਕਾਗਜ਼ ਦੀ ਕਿਸ਼ਤੀ) ਬਣਾਈ ਜਾਂਦੀ ਹੈ। ਕੀ ਕਾਗਜ਼ ਦੀ ਕਿਸ਼ਤੀ ਤੋਂ ਮੁੜ ਕਾਗਜ਼ ਉਲਟਾਇਆ ਜਾ ਸਕਦਾ ਹੈ?

 ਉੱਤਰ- ਹਾਂ।

 

 ਕਿਰਿਆ 2= ਨਾ-ਉਲਟਾਉਣਯੋਗ ਪਰਿਵਰਤਨ ਨੂੰ ਸਮਝਨਾ।

 

ਪ੍ਰਸ਼ਨ 1- ਜਮਾਤ ਪੰਜਵੀਂ ਅਤੇ ਅੱਠਵੀਂ ਦੇ ਬੱਚਿਆਂ ਦੀ ਲੰਬਾਈ ਧਿਆਨ ਨਾਲ ਵੇਖੋ। ਕੀ ਲੰਬਾਈ ਵਿੱਚ ਵਾਧਾ ਉਲਟਾਉਣਯੋਗ ਪਰਿਵਰਤਨ ਹੈ ਜਾਂ ਨਾ-ਉਲਟਾਉਣਯੋਗ?

 ਉੱਤਰ- ਨਾ-ਉਲਟਾਉਣਯੋਗ ਪਰਿਵਰਤਨ।

 

 ਪ੍ਰਸ਼ਨ 2- ਕੀ ਮੋਮਬੱਤੀ ਦਾ ਜਲਣਾ ਉਲਟਾਉਣਯੋਗ ਜਾਂ ਨਾ-ਉਲਣਾਉਣਯੋਗ ਪਰਿਵਰਤਨ ਹੈ?

 ਉੱਤਰ- ਨਾ-ਉਲਟਾਉਣਯੋਗ ਪਰਿਵਰਤਨ।

 

 ਕਿਰਿਆ 3- ਭੌਤਿਕ ਪਰਿਵਰਤਨ ਦਾ ਅਧਿਐਨ

 

 ਪ੍ਰਸ਼ਨ 1- ਕਾਗਜ਼ ਦੇ ਫਾੜਨ ਨੂੰ ਕਿਸ ਤਰ੍ਹਾਂ ਦਾ ਪਰਿਵਰਤਨ ਕਿਹਾ ਜਾ ਸਕਦਾ ਹੈ?

 ਉੱਤਰ- ਭੌਤਿਕ ਅਤੇ ਨਾ-ਉਲਟਾਉਣਯੋਂਗ ਪਰਿਵਰਤਨ।

 

 ਪ੍ਰਸ਼ਨ 2- ਬਰਫ਼ ਤੋ ਪਾਣੀ ਦਾ ਬਣਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ?

 ਉੱਤਰ- ਭੌਤਿਕ ਅਤੇ ਉਲਟਾਉਣਯੋਗ ਪਰਿਵਰਤਨ।

 

 ਕਿਰਿਆ 5- ਰਸਾਇਣਿਕ ਪਰਿਵਰਤਨ ਦਾ ਅਧਿਐਨ।

 

 ਪ੍ਰਸ਼ਨ 1- ਦੁੱਧ ਤੋਂ ਪਨੀਰ ਤਿਆਰ ਕਰਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ?

 ਉੱਤਰ- ਰਸਾਇਣਿਕ ਅਤੇ ਨਾ-ਉਲਟਾਉਣਯੋਗ ਪਰਿਵਰਤਨ।

 

 ਪ੍ਰਸ਼ਨ 2- ਜੱਲਦੀ ਮੋਮਬੱਤੀ ਤੋਂ ਮੋਮ ਦਾ ਬਣਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ?

 ਉੱਤਰ- ਭੌਤਿਕ ਪਰਿਵਰਤਨ

 

 ਕਿਰਿਆ 6= ਧਾਤਾਂ ਦੇ ਪਸਾਰ ਅਤੇ ਸੰਗੜਣ ਦਾ ਅਧਿਐਨ ਕਰਨਾ।

 

 

ਪ੍ਰਸ਼ਨ 1- ਕੀ ਤੁਸੀਂ ਕਦੇ ਸੁਨਿਆਰੇ ਦੀ ਦੁਕਾਨ ਤੇ ਬਨਸਨ-ਬਰਨਰ ਵੇਖਿਆ ਹੈ? ਇਸ ਦਾ ਕੀ ਉਪਯੋਗ ਹੈ?

 ਉੱਤਰ- ਹਾਂ। ਬ਼ਨਸਨ-ਬ਼ਰਨਰ ਸੌਨੇ ਜਾਂ ਚਾਂਦੀ ਨੂੰ ਪਿਘਲਾਉਣ ਲਈ ਵਰਤਿਆ ਜਾਂਦਾ ਹੈ।

 

 ਪ੍ਰਸ਼ਨ 2- ਜਦੋਂ ਤੁਸੀਂ ਡਾਕਟਰੀ ਥਰਮਾਮੀਟਰ ਨੂੰ ਮੂੰਹ ਵਿੱਚ ਰੱਖਦੇ ਹੋ ਤਾਂ ਥਰਮਾਮੀਟਰ ਦੀ ਨਲੀ ਵਿੱਚ ਮਰਕਰੀ ਉੱਪਰ ਕਿਉਂ ਚੜ੍ਹ ਜਾਂਦਾ ਹੈ? ਮੂੰਹ ਵਿੱਚੋਂ ਥਰਮਾਮੀਟਰ ਬਾਹਰ ਕੱਢ ਕੇ ਛਿੜਕਣ ਤੇ ਮਰਕਰੀ ਨਲੀ ਵਿੱਚੋਂ ਹੇਠਾਂ ਕਿਉਂ' ਡਿੱਗ ਜਾਂਦਾ ਹੈ? (ਨੋਟ ਕਰੋ ਮਰਕਰੀ ਕਮਰੇ ਦੇ ਤਾਪਮਾਨ ਤੇ ਤਰਲ ਧਾਤ ਹੈ)

 ਉੱਤਰ- ਮੂੰਹ ਵਿੱਚ ਤਾਪਮਾਨ ਵੱਧ ਹੌਣ ਤੇ ਮਰਕਰੀ ਗਰਮ ਹੋ ਕੇ ਫੈਲਦੀ ਹੈ, ਇਸ ਲਈ ਮਰਕਰੀ ਥਰਮਾਮੀਟਰ ਵਿੱਚ ਉੱਪਰ ਚੜ੍ਹ ਜਾਂਦੀ ਹੈ। ਮੂੰਹ ਵਿਚੋਂ ਥਰਮਾਮੀਟਰ ਬਾਹਰ ਕੱਢਣ ਤੇ ਮਰਕਰੀ ਠੰਡੀ ਹੋ ਕੇ ਸੁੰਗੜ ਜਾਂਦੀ ਹੈ, ਇਸ ਲਈ ਮੂੰਹ ਵਿੱਚੋਂ ਬਾਹਰ ਕੱਢ ਕੇ ਛਿੜਕਣ ਤੇ ਮਰਕਰੀ ਥਰਮਾਮੀਟਰ ਵਿੱਚ hyTW ਡਿੱਗ ਜਾਂਦਾ ਹੈ।

ਅਭਿਆਸ

 

ਪ੍ਰਸ਼ਨ 1- KwlI QwvW Bro[

 (i) ਰਸਾਇਣਿਕ ਪਰਿਵਰਤਨ ਵਿੱਚ ਨਵਾਂ ਪਦਾਰਥ ਬਣਦਾ ਹੈ।

 (ii) ਬਰਫ਼ ਦਾ ਪਿਘਲਣਾ ਭੌਤਿਕ ਅਤੇ ਉਲਟਾਉਣਯੋਗ ਪਰਿਵਰਤਨ ਹੈ।

 (iii) kwgz  ਦਾ ਜਲਣਾ ਰਸਾਇਣਿਕ ਪਰਿਵਰਤਨ ਹੈ।

 (iv) ਧਾਤਾਂ ਗਰਮ ਕਰਨ ਤੇ ਫੈਲਦੀਆਂ ਹਨ।

 (v) ਉਹ ਪਰਿਵਰਤਨ ਜੋ ਕਿਸੇ ਆਵਰਤ smyN  ਤੋਂ ਬਾਅਦ ਦੁਹਰਾਏ ਜਾਂਦੇ ਹਨ ਨਿਯਮਿਤ ਪਰਿਵਰਤਨ ਅਖਵਾਉਂਦੇ ਹਨ।

 

 ਪ੍ਰਸ਼ਨ 2- ਸਹੀ ਜਾਂ ਗਲਤ ਲਿਖੋ।

(i) ਦੁੱਧ ਤੋਂ ਪਨੀਰ ਦਾ ਬਣਨਾ ਉਲਟਾਉਣਯੋਗ ਪਰਿਵਰਤਨ ਹੈ। (ਗਲਤ)

(ii) lohy ਨੂੰ ਜੰਗ ਲੱਗਣਾ ਇੱਕ ਧੀਮਾ ਪਰਿਵਰਤਨ ਹੈ। (ਸਹੀ)

(iii) ਗਰਮ ਕਰਨ ਤੇ ਧਾਤਾਂ ਸੁੰਗੜਦੀਆਂ ਹਨ। (ਗਲਤ)

 (iv) ਪਹਾੜਾਂ ਤੋਂ br& ਦਾ ਪਿਘਲਣਾ ਇੱਕ ਕੁਦਰਤੀ ਪਰਿਵਰਤਨ ਹੈ। (ਸਹੀ)

 (v) ਪਟਾਖਿਆਂ ਦਾ ਜਲਣਾ ਇੱਕ qyz ਪਰਿਵਰਤਨ ਹੈ। (ਸਹੀ)

 

 ਪ੍ਰਸ਼ਨ 3- ਕਾਲਮ 'ਦਾ ਕਾਲਮ 'ਨਾਲ ਮਿਲਾਨ ਕਰੋ-

 

ਕਾਲਮ                          ਕਾਲਮ

 (i) ਪਾਣੀ ਦਾ ਜੰਮਣਾ         (a) ਅਨਿਯਮਿਤ (iv)

(ii) du`D qoN dhIN bxnw     (ਅ) ਭੌਤਿਕ ਅਤੇ ਉਲਟਾਉਣਯੋਗ (i)

 (iii) ਮਾਚਿਸ ਦਾ ਜਲਣਾ     (e) ਨਿਯਮਿਤ (v)

 (iv) ਭੂਚਾਲ                       () qyz (iii)

(v) ਮੌਸਮ ਦਾ ਬਦਲਣਾ        () ਰਸਾਇਣਿਕ (ii)

 

 

ਪ੍ਰਸ਼ਨ 4- ਸਹੀ ਉਤਰ ਦੀ cox ਕਰੋ-

 

(i) ਭੋਜਨ ਦਾ ਪੱਕਣਾ ਕਿਹੜਾ ਪਰਿਵਰਤਨ ਹੈ?

() ਭੌਤਿਕ

() qyz

() ਉਲਟਾਉਣਯੋਗ

() ਨਾ ਉਲਟਾਉਣਯੋਗ

 

(ii) ਕਿਹੜਾ ਅਨਿਯਮਿਤ ਪਰਿਵਰਤਨ ਹੈ?

 () ਦਿਲ ਦਾ ਧੜਕਣਾ

() ਭੂਚਾਲ

() ਦਿਨ ਅਤੇ ਰਾਤ ਦਾ ਬਣਨਾ _

() ਪੈਂਡੂਲਮ ਦੀ ਗਤੀ

 

(iii) ਗਰਮ ਕਰਨ ਤੇ ਕੀ ਫੈਲਦਾ ਹੈ?

() ਲੱਕੜ

() ਪੇਪਰ

() ਧਾਤ

() ਕੱਪੜਾ

 

(iv) ਲੋਹੇ ਨੂੰ ਜੰਗ ਲੱਗਣਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ?

() ਉਲਟਾਉਣਯੋਗ

() ਧੀਮਾ  

() ਨਿਯਮਿਤ

() qyz

 

 (v) ਪੌਦੇ ਅਤੇ ਜੰਤੂਆਂ ਵਿੱਚ ਵਾਧਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ?

() ਧੀਮਾ

() ਉਲਟਾਉਣਯੋਂਗ

(e) ਰਸਾਇਣਿਕ

() ਨਿਯਮਿਤ

 

 ਪ੍ਰਸ਼ਨ 5- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

 

 (i) ਪਰਿਵਰਤਨ ਕੀ ਹੈ?

ਉੱਤਰ- ਸਾਡੇ AwLy-duAwLy ਦੇ ਪਦਾਰਥਾਂ ਦੇ ਰੰਗ ਰੂਪ, ਅਕਾਰ ਜਾਂ ਸਥਿਤੀ ਵਿੱਚ ਆਏ ਬਦਲਾਵ ਨੂੰ ਪਰਿਵਰਤਨ ਕਹਿੰਦੇ ਹਨ।

 

(ii) DImyN ਅਤੇ ਤੇਜ਼ ਪਰਿਵਰਤਨ ਨੂੰ ਉਦਾਹਰਨ ਸਹਿਤ ਪਰਿਭਾਸ਼ਿਤ ਕਰੋ?

 ਉੱਤਰ- ਧੀਮਾ ਪਰਿਵਰਤਨ- ਜਿਹੜੇ ਪਰਿਵਰਤਨਾਂ ਨੂੰ hox ਵਿੱਚ ਜਿਆਦਾ ਸਮਾਂ ਲੱਗਦਾ ਹੈ, ਉਹਨਾਂ ਨੂੰ ਧੀਮੇ' ਪਰਿਵਰਤਨ ਕਹਿੰਦੇ ਹਨ। ਜਿਵੇਂ ਕਿ ਰੁੱਖ ਦਾ ਵੱਡਾ hoxw, ਲੋਹੇ ਨੂੰ ਜੰਗ ਲੱਗਣਾ ਆਦਿ।

qyz pirvrqn- ijhVy pirvrqnW bhuq qyzI nwl ho jWdy hn, auhnW nUN qyz pirvrqn kihMdy hn[ ijvyN ik mwics dw jlxw, ptwiKAW dw jlxw Awid[

 

(iii) ਉਲਟਾਉਣਯੋਗ ਪਰਿਵਰਤਨ ਦੀਆਂ ਦੋ ਉਦਾਹਰਨਾਂ ਲਿਖੋ?

 ਉੱਤਰ- ਕਾਗਜ ਨੂੰ ਮੌੜ ਕੇ ikSqI ਬਣਾਉਣਾ ਅਤੇ ਪਾਣੀ ਤੋਂ ਬਰਫ਼ ਬਣਨਾ ਉਲਟਾਉਣਯੋਗ ਪਰਿਵਰਤਨ ਹਨ।

(iv) ਲੋਹੇ ਦਾ ਰਿੰਮ ਲੱਕੜ ਦੇ ਪਹੀਏ ਨਾਲੋ ਛੋਟਾ ਕਿਉ ਬਣਾਇਆ ਜਾਂਦਾ ਹੈ?

ਉੱਤਰ- ਲੋਹੇ ਦਾ ਰਿੰਮ ਗਰਮ ਕਰਨ ਫੈਲ ਜਾਂਦਾ ਹੈ ਅਤੇ ਪਹੀਏ ਤੇ ਚੜ੍ਹਾ ਦਿੱਤਾ ਜਾਂਦਾ ਹੈ। ਪਹੀਏ ਦੇ ਕਿਨਾਰੇ ਤੇ ਠੰਡਾ ਪਾਣੀ ਪਾਉਣ ਤੇ ਰਿੰਮ ਠੰਡਾ ਹੋਂ ਕੇ ਸੁੰਗੜ ਜਾਂਦਾ ਅਤੇ ਪਹੀਏ ਉੱਤੇ ਕੱਸਿਆ ਜਾਂਦਾ ਹੈ।

 

(v) ਰਸਾਇਣਿਕ ਪਰਿਵਰਤਨ ਦੀਆਂ ਦੋ ਉਦਾਹਰਨਾਂ ਲਿਖੋ?

ਉੱਤਰ- ਦੁੱਧ ਤੋਂ ਦਹੀਂ ਬਣਨਾ ਅਤੇ ਕਾਗਜ਼ ਦਾ ਜਲਣਾ ਰਸਾਇਣਿਕ ਪਰਿਵਰਤਨ ਹਨ।

 

ਪ੍ਰਸ਼ਨ 6- ਛੋਟੇ ਉੱਤਰਾਂ ਵਾਲੇ ਪ੍ਰਸ਼ਨ-

 

(i) ਨਿਯਮਿਤ ਅਤੇ ਅਨਿਯਮਿਤ ਪਰਿਵਰਤਨਾਂ ਦਾ ਉਦਾਹਰਨਾਂ ਸਹਿਤ ਅੰਤਰ ਲਿਖੋ।

 ਉੱਤਰ- :

ਨਿਯਮਿਤ ਪਰਿਵਰਤਨ

ਅਨਿਯਮਿਤ ਪਰਿਵਰਤਨ

1. auh pirvrqn jo iksy Awvrq smyN qoN bwAd duhrwey jWdy hn, inXimq pirvrqn AKvwauNdy hn[

 

1. auh pirvrqn jo iksy Awvrq smyN qoN bwAd nhIN duhrwey jWdy, AinXimq pirvrqn AKvwauNdy hn[

 

2. audwhrn vjoN idl dw DVkxw, idn Aqy rwq bxnw[

2. audwhrn vjoN BUcwl dw Awauxw Aqy vrKw Awauxw[

 

 

(ii) ਉਲਣਾਉਣਯੌਗ ਅਤੇ ਨਾਂ ਉਲਟਾਉਣਯੋਗ ਪਰਿਵਰਤਨਾਂ ਵਿੱਚ ਅੰਤਰ ਉਦਾਹਰਨਾਂ ਸਹਿਤ ਦੱਸੋ।

 ਉੱਤਰ-

ਉਲਟਾਉਣਯੋਂਗ jW prqvyN pirvrqn

nw ਉਲਟਾਉਣਯੋਂਗ jW AprqvyN pirvrqn

1. iehnW pirvrqnW nUM aultwieAw jw skdw hY[

1. iehnW pirvrqnW nUM aultwieAw nhIN jw skdw[

2. AsIN kwgz nUM moV ky v`K-v`K SklW bxw skdy hW, ieh aultwauxXog pirvrqn hY ikauNik AsIN kwgz nUM is`Dw krky vwips pihlW vrgw kr skdy hW[

 

 2. jlw ky svwh bxy kwgz nUM pihlW vrgw nhIN kirAw jw skdw ies leI ieh nw aultwauxXog pirvrqn hY[

 

3. gubwry iv`c hvw Br ky iesdI Skl Aqy Awkwr bdl jWdw hY, ieh aultwauxXog pirvrqn hY ikauNik hvw k`F ky gubwrw pihlW vWg bx jWdw hY[

 

3. hvw BridAW qoN gubwrw Ptx qy ieh nw aultwauxXog pirvrqn hoN jWdw hY ikauNik gubwrw pihlW vWg nhIN bx skdw[

 

 

 

(iii) iksy momb`qI nUM jlwaux qy ausdw Awkwr ikauN Gt jWdw hY?

ਉੁੱਤਰ- ਕਿਉਂਕਿ ਮੋਮਬੱਤੀ ਜਲਾਉਣ ਤੇ ਕੁੱਝ ਮੋਮ ਜਲਦੀ ਜਾਂਦੀ ਹੈ ਅਤੇ ਕੁੱਝ ਮੋਮ ਪਿਘਲਦੀ ਜਾਂਦੀ ਹੈ, ਇਸ ਲਈ ਮੋਮਬੱਤੀ ਨੂੰ ਜਲਾਉਣ ਤੇ ਮੋਮਬੱਤੀ ਦਾ ਆਕਾਰ ਘਟਦਾ ਜਾਂਦਾ ਹੈ।

 

(iv) ਭੌਤਿਕ ਅਤੇ ਰਸਾਇਣਿਕ ਪਰਿਵਰਤਨਾਂ ਵਿੱਚ ਅੰਤਰ ਉਦਾਹਰਨ ਦੇ ਕੇ ਸਪਸ਼ਟ ਕਰੋ।

ਉੱਤਰ-

ਭੌਤਿਕ pirvrqn

ਰਸਾਇਣਿਕ pirvrqn

1. BOiqk pirvrqn iv`c koeI nvW pdwrQ nhIN bxdw[

1. rswieixk pirvrqn iv`c koeI nvW pdwrQ bxdw hY[

 

2. audwhrn vjoN pwxI qoN br& dw bxnw[

2. audwhrn vjoN du`D qoN dhIN dw bxnw[

 

 

ਪ੍ਰਸ਼ਨ 7- ਵੱਡੇ ਉੱਤਰਾਂ vwly ਪ੍ਰਸ਼ਨ-

 

(i) ਪਸਾਰ ਦੀ ਪਰਿਭਾਸ਼ਾ ਲਿਖੋ? ਤਾਪ ਪਸਾਰ ਕੀ ਹੁੰਦਾ ਹੈ? ਕੋਈ ਦੋ ਉਦਾਹਰਨਾਂ ਦੇ ਕੇ ਸਪਸ਼ਟ ਕਰੋ?

ਉੱਤਰ- ਪਸਾਰ- ਤਾਪਮਾਨ ਜਾਂ ਦਬਾਓ ਵਧਣ ਨਾਲ ਕੁੱਝ ਪਦਾਰਥਾਂ ਦਾ ਆਕਾਰ ਵਧ ਜਾਂਦਾ ਹੈ, ਇਸਨੂੰ ਪਸਾਰ ਜਾਂ ਫੈਲਾਅ ਕਹਿੰਦੇ ਹਨ।

ਤਾਪ ਪਸਾਰ- ਤਾਪਮਾਨ ਵਧਣ ਨਾਲ ਧਾਤਾਂ ਦਾ ਆਕਾਰ ਵਧਣ ਨੂੰ ਤਾਪ ਪਸਾਰ ਕਹਿੰਦੇ ਹਨ।

 audwhrnW- ਤਾਪਮਾਨ ਵਧਣ ਨਾਲ ਬਰਮਾਮੀਟਰ ਵਿੱਚ ਪਾਰੇ ਦਾ ਪਸਾਰ ਹੁੰਦਾ ਹੈ ਅਤੇ ਗੁਬਾਰੇ ਵਿੱਚ ਹਵਾ ਭਰਨ ਨਾਲ ਗੁਬਾਰੇ ਦਾ ਫੈਲਾਅ  ਹੁੰਦਾ ਹੈ।