ਪਾਠ-18 (ਭਾਰਤ ਅਤੇ ਸੰਸਾਰ)
ਪ੍ਰਸ਼ਨ-1.ਰੇਸ਼ਮੀ ਮਾਰਗ ਤੋਂ ਕੀ ਭਾਵ ਹੈ?
ਉੱਤਰ- ਚੀਨ ਨੂੰ ਯੂਰਪ ਨਾਲ ਜੋੜਨ ਵਾਲੇ ਮਾਰਗ ਨੂੰ ਰੋਸ਼ਸੀਂ ਮਾਰਗ ਕਿਹਾ ਜਾਂਦਾ ਹੈ । ਪੁਰਾਣੇ ਸਮੇਂ ਵਿੱਚ ਇਸ ਰਸਤੇ ਦੁਆਰਾ ਸਭ ਤੋਂ ਵੱਧ ਰੇਸ਼ਮ ਦਾ ਵਪਾਰ ਹੁੰਦਾ ਸੀ ।
ਪ੍ਰਸ਼ਨ-2 ਸਾਤਵਾਹਨ ਕਾਲ ਦੀਆਂ ਕੁਝ ਮਹੱਤਵਪੂਰਨ ਬੰਦਰਗਾਹਾਂ ਦੇ ਨਾਮ ਲਿਖੋ ।
ਉੱਤਰ- 1. ਕਾਵੇਰੀ-ਪੱਟਨਮ 2. ਮਹਾਂਬਲੀਪੁਰਮ 3. ਹਾਰ 4. ਸ਼ੂਰਪਾਰਕ
ਪ੍ਰਸ਼ਨ- 3. ਭਾਰਤ ਤੋਂ ਰੋਮ ਨੂੰ ਕੀ ਨਿਰਯਾਤ ( ਭੇਜਿਆ) ਕੀਤਾ ਜਾਂਦਾ ਸੀ ?
ਉੱਤਰ- ਮਸਾਲੇ, ਹੀਰੋ, ਕੱਪੜਾ, ਇਤਰ, ਤੋਤੇ, ਮੋਰ, ਆਦਿ ।
ਪ੍ਰਸ਼ਨ- 4. ਯੂਰਪ ਤੋਂ ਕਿਹੜੀਆਂ ਵਸਤਾਂ ਆਯਾਤ (ਮੰਗਵਾਈਆਂ) ਕੀਤੀਆਂ ਜਾਂਦੀਆਂ ਸਨ? ਉੱਤਰ-ਸ਼ੀਸ਼ੇ ਅਤੇ ਸ਼ੀਸ਼ੇ ਤੋਂ ਬਣੀਆਂ ਵਸਤਾਂ ।