ਪਾਠ-20 ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ
ਪ੍ਰਸ਼ਨ 1. ਭਾਰਤ ਵਿੱਚ ਪਿੰਡਾ ਦੀ ਗਿਣਤੀ ਕਿੰਨੀ ਹੈ? 
ਉੱਤਰ- 6 ਲੱਖ 
ਪ੍ਰਸ਼ਨ-2. ਪੰਚਾਇਤੀ ਰਾਜ ਤੋਂ ਤੁਹਾਡਾ ਕੀ ਭਾਵ ਹੈ? 
ਉੱਤਰ- ਪਿੰਡਾਂ ਵਿੱਚ ਸਾਸ਼ਨ ਪ੍ਰਬੰਧ ਪੰਚਾਇਤ ਦੁਆਰਾ ਚਲਾਇਆ ਜਾਂਦਾ ਹੈ । ਮ ਪੰਚਾਇਤ, ਪੰਚਾਇਤ ਸੰਮਤੀ ਅਤੇ ਜਿਲ੍ਹਾ ਪਰੀਸ਼ਦ ਪੰਚਾਇਤੀ ਰਾਜ ਦੇ ਭਾਗ ਹਨ। 
ਪ੍ਰਸ਼ਨ- 3.ਪੰਚਾਇਤੀ ਰਾਜ ਦੀ ਮੁਢਲੀ ਅਤੇ ਸਿਖਰ ਦੀ ਸੰਸਥਾ ਦਾ ਨਾਮ ਲਿਖੋ । 
ਉੱਤਰ- ਪੰਚਾਇਤੀ ਰਾਜ ਦੀ ਮੁਢਲੀ ਸੰਸਥਾ ਗ੍ਰਾਮ ਪੰਚਾਇਤ ਅਤੇ ਸਿਖਰ ਦੀ ਸੰਸਥਾ ਜਿਲ੍ਹਾ ਪਰੀਸ਼ਦ ਹੈ ।
 
